acrilege

ਸੜਕ ਹਾਦਸੇ ਵਿੱਚ ਸਾਬਕਾ ਵੈਸਟਇੰਡੀਜ਼ ਕ੍ਰਿਕਟਰ ਦੀ ਮੌਤ, ਕ੍ਰਿਕਟ ਜਗਤ ਵਿੱਚ ਸ਼ੌਕ ਦੀ ਲਹਿਰ…

Clyde Butts Accident ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਵੈਸਟਇੰਡੀਜ਼ ਲਈ ਦੁਖਦਾਈ ਖਬਰ ਆਈ ਹੈ। ਟੀਮ ਦੇ ਸਾਬਕਾ ਆਫ ਸਪਿਨਰ ਅਤੇ ਟੀਮ ਦੇ ਚੋਣਕਾਰਾਂ ਦੇ ਚੇਅਰਮੈਨ ਕਲਾਈਡ ਬੱਟਸ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਉਨ੍ਹਾਂ ਦੀ ਉਮਰ 66 ਸਾਲ ਸੀ। ਕਲਾਈਡ ਬੱਟਸ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਭਾਰਤ ਖਿਲਾਫ ਖੇਡਿਆ ਸੀ। ਗੁਆਨਾ ਦੇ ਸਾਬਕਾ ਕਪਤਾਨ […]
Uncategorized 
Read More...

Advertisement