ਸ਼ਹੀਦ ਅਮ੍ਰਿੰਤਪਾਲ ਦਾ ਬੁੱਤ ਬਣਾਉਣ ਦੀ ਸੇਵਾ ਕਰਨ ਲਈ ਤਿਆਰ: ਪਰਵਿੰਦਰ ਸਿੰਘ ਆਰਟਿਸਟ

Agniveer Amritpal Death controversy:

ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸ਼ਹੀਦ ਹੋਏ ਅਮ੍ਰਿੰਤਪਾਲ ਸਿੰਘ ਨੂੰ ਉਨ੍ਹਾਂ ਦੇ ਘਰ ਜਾ ਕੇ ਇੱਕ ਕਰੋੜ ਦੀ ਸਨਮਾਨ ਰਾਸੀ ਦਾ ਚੈੱਕ, ਘਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ, ਸ਼ਹੀਦ ਦੇ ਨਾਮ ਤੇ ਸਟੇਡੀਅਮ ਅਤੇ ਸ਼ਹੀਦ ਅਮ੍ਰਿਤ ਪਾਲ ਦਾ ਬੁੱਤ ਬਣਵਾ ਕੇ ਸਟੇਡੀਅਮ ਵਿਖੇ ਸਥਾਪਿਤ ਕੀਤਾ ਜਾਏਗਾ ਦਾ ਇਲਾਨ ਕੀਤਾ
ਹਾਲਾ ਕੇ ਕੇਂਦਰ ਸਰਕਾਰ ਵੱਲੋਂ ਹੁਣ ਤੱਕ ਸ਼ਹੀਦ ਹੋਏ ਅਮ੍ਰਿੰਤਪਾਲ ਸਿੰਘ ਨੂੰ ਉਸ ਦਾ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਜੋ ਕੇ ਸ਼ਹੀਦ ਹੋਏ ਫ਼ੌਜੀ ਨੂੰ ਦਿੱਤਾ ਜਾਂਦਾ ਹੈ
ਇਹ ਵੀ ਪੜ੍ਹੋ: ਜਲੰਧਰ ਤੋਂ ਰੂਹ ਕੰਬਾਊ ਮਾਮਲਾ ਆਇਆ ਸਾਹਮਣੇ!!ਪਤਨੀ ਤੇ ਸੱਸ ਨੂੰ ਵਿਦੇਸ਼ ਬੈਠੇ ਪਤੀ ਨੇ ਮਰਵਾਈਆਂ ਗੋਲੀਆਂ…

ਮੁੱਖ ਮੰਤਰੀ ਸਾਹਬ ਨੇ ਸ਼ਹੀਦ ਨੂੰ ਸਨਮਾਨਿਤ ਕਰਕੇ ਪੰਜਾਬ ਦਾ ਮਾਣ ਪੂਰੇ ਦੇਸ਼ ਵਿਚ ਵਧਾਇਆ ਹੈ
ਮੈਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਛੋਟਾ ਜਿਹਾ ਬੁੱਤ ਤਰਾਸ਼ ਹਾਂ ਆਪ ਜੀ ਨੇ ਸ਼ਹੀਦ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਬੁੱਤ ਬਣਾ ਕੇ ਲਗਾਉਣ ਲਈ ਅਨਾਉਸ ਕੀਤਾ ਹੈ Agniveer Amritpal Death controversy:
ਮੈਂ ਸ਼ਹੀਦ ਦਾ ਬੁੱਤ ਬਣਾਉਣ ਨੂੰ ਤਿਆਰ ਹਾਂ ਜੇਕਰ ਮੁੱਖ ਮੰਤਰੀ ਸਾਹਬ ਸ਼ਹੀਦ ਦਾ ਬੁੱਤ ਬਣਾਉਣ ਦੀ ਸੇਵਾ ਮੈਨੂੰ ਦੇਣ ਤਾ ਮੈ ਇਹ ਸੇਵਾ ਕਰਨ ਨੂੰ ਤਿਆਰ ਹਾਂ
ਦਾਸ ਪਰਵਿੰਦਰ ਸਿੰਘ ਆਰਟਿਸਟ
ਸਿੱਖ ਅਜਾਇਬ ਘਰ

ਪਿੰਡ ਬਲੌਂਗੀ ਮੋਹਾਲੀ

ਪੰਜਾਬ

ਮੋਬਾਇਲ ਨੰਬਰ 9815863844

Agniveer Amritpal Death controversy:

[wpadcenter_ad id='4448' align='none']