Saturday, January 18, 2025

ਸ਼ੇਅਰ ਬਾਜ਼ਾਰ ਜ਼ਬਰਦਸਤ ਵਾਧੇ ਨਾਲ ਖੁੱਲ੍ਹਿਆ, ਸੈਂਸੇਕਸ 300 ਅੰਕ ਵਧਿਆ

Date:

Share Market Opening ਵੀਰਵਾਰ ਦੇ ਸ਼ੁਰੂਆਤੀ ਕਾਰੋਬਾਰ ‘ਚ ਸੈਂਸੇਕਸ ‘ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਸੈਂਸੇਕਸ ‘ਚ 300 ਅੰਕਾਂ ਦੀ ਤੇਜ਼ੀ ਦਰਜ ਕੀਤੀ ਗਈ। ਇਸ ਦੇ ਨਾਲ ਹੀ ਨਿਫਟੀ 18,100 ਅੰਕਾਂ ਦੇ ਨਾਲ ਸ਼ੁਰੂਆਤੀ ਕਾਰੋਬਾਰ ਕਰ ਰਿਹਾ ਹੈ।

ਬੁੱਧਵਾਰ ਨੂੰ, ਬੀਐਸਈ ਦਾ ਸੈਂਸੇਕਸ ਸ਼ੁਰੂਆਤੀ ਕਾਰੋਬਾਰ ਵਿੱਚ 225.95 ਅੰਕ ਜਾਂ 0.37 ਫੀਸਦੀ ਡਿੱਗ ਕੇ 60,806.31 ‘ਤੇ ਸੀ, ਜਦੋਂ ਕਿ ਐਨਐਸਈ ਨਿਫਟੀ 54.50 ਅੰਕ ਡਿੱਗ ਕੇ 17,875.35 ‘ਤੇ ਸੀ।

Share post:

Subscribe

spot_imgspot_img

Popular

More like this
Related