ਪਹਿਲੀ ਵਾਰ ਕੈਮਰੇ ਸਾਹਮਣੇ ਆਏ ਅਮ੍ਰਿਤਪਾਲ ਸਿੰਘ , ਦੇਖੋ ਕੀ ਦਿੱਤਾ ਵੱਡਾ ਬਿਆਨ

ਵਾਰਿਸ ਪੰਜਾਬ ਦੇ ਮੁੱਖੀ ਅਮ੍ਰਿਤਪਾਲ ਸਿੰਘ 18 ਮਾਰਚ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਏ ਨੇ ਜਿੱਥੇ ਓਹਨਾ ਦੇ ਵਲੋਂ ਸਿੱਖ ਕੌਮ ਵਾਸਤੇ ਬਿਆਨ ਦਿੱਤਾ ਗਿਆ ਹੈ ਨਾਲ ਹੀ ਓਹਨਾ ਦੇ ਵੱਲੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਮ ਵੀ ਇਕ ਸੁਨੇਹਾ ਦਿੱਤਾ ਗਿਆ ਹੈ ਦੇਖੋ ਪੂਰਾ ਵੀਡੀਓ

https://www.facebook.com/nirpakh.post/videos/908317667090315

[wpadcenter_ad id='4448' align='none']