Sunday, January 5, 2025

ਅੰਮ੍ਰਿਤਪਾਲ ਦੇ ਵਕੀਲ ਨੂੰ ਹਾਈਕੋਰਟ ਦੀ ਝਾੜ, NSA ਲੱਗਿਐ, ਕਿਸ ਅਧਾਰ ‘ਤੇ ਪਟੀਸ਼ਨਾਂ ਪਾ ਰਹੇ ਹੋ

Date:

Amritpal’s lawyer’s verdict of the High Court ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ ਬਾਜੇਕੇ ਦੀ ਹੈਬੀਅਸ ਕਾਰਪਸ ਪਟੀਸ਼ਨ ਦੇ ਮਾਮਲੇ ਦੀ ਅੱਜ ਹਾਈਕੋਰਟ ਵਿਚ ਸੁਣਵਾਈ ਹੋਈ। ਹਾਈਕੋਰਟ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਕੀਲ ਨੂੰ ਫਟਕਾਰ ਲਗਾਈ ਹੈ।Amritpal’s lawyer’s verdict of the High Court

ਹਾਈਕੋਰਟ ਨੇ ਇਸ ਮਸਲੇ ਉਤੇ ਤਿੱਖੇ ਸਵਾਲ ਕੀਤੇ ਹਨ। ਅਦਾਲਤ ਨੇ ਆਖਿਆ ਕਿ ਇਹ ਪਟੀਸ਼ਨਾਂ ਕਿਸ ਆਧਾਰ ‘ਤੇ ਦਾਇਰ ਕੀਤੀਆਂ ਗਈਆਂ ਹਨ? ਵਕੀਲ ਇਮਾਨ ਖਾਰਾ ਨੇ ਭਗਵੰਤ ਬਾਜੇਕੇ ਸਮੇਤ 5 ਪਟੀਸ਼ਨਾਂ ਦਾਇਰ ਕੀਤੀਆਂ ਹਨ।Amritpal’s lawyer’s verdict of the High Court

also read : ਜਿੰਪਾ ਵੱਲੋਂ ਫਸਲਾਂ ਦੇ ਖਰਾਬੇ ਦੀ ਰਿਪੋਰਟ ਪੱਖਪਾਤ ਰਹਿਤ ਤੇ ਬਿਨਾਂ ਸਿਫਾਰਸ਼ ਜਲਦ ਭੇਜਣ ਦੇ ਨਿਰਦੇਸ਼
ਕੋਰਟ ਨੇ ਕਿਹਾ, NSA ਲੱਗਾ ਹੋਇਆ ਹੈ ਅਤੇ ਤੁਸੀਂ ਹੈਬੀਅਸ ਕਾਰਪਸ ਦਾਇਰ ਕਰ ਰਹੇ ਹੋ। ਇਸ ਤੋਂ ਇਲਾਵਾ ਤੁਸੀਂ ਅਸਾਮ ਜੇਲ੍ਹ ਸੁਪਰਡੈਂਟ ਨੂੰ ਕਿਸ ਆਧਾਰ ‘ਤੇ ਪਾਰਟੀ ਬਣਾਇਆ ਹੈ। ਕੀ ਤੁਹਾਨੂੰ ਕਾਨੂੰਨ ਦਾ ਮੁੱਢਲਾ ਗਿਆਨ ਨਹੀਂ ਹੈ?

Share post:

Subscribe

spot_imgspot_img

Popular

More like this
Related