Sunday, December 22, 2024

ਅੰਮ੍ਰਿਤਸਰ ਪੁਲਿਸ ਦਿਹਾਤੀ ਦੇ ਐਸ ਪੀ ਦੀ ਗਡੀ ਤੇ ਅਮ੍ਰਿਤਪਾਲ ਦੇ ਸਮਰਥਕ ਨੇ ਚਲਾਏ ਪਥਰ

Date:

  • ਐਸਪੀ ਜੁਗਰਾਜ ਸਿੰਘ ਸਮੇਤ ਛੇ ਮੁਲਾਜ਼ਮਾਂ ਨੂੰ ਅਜਨਾਲਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ
  • ਅੰਮ੍ਰਿਤ ਪਾਲ ਨੇ ਦੋਸਤਾਂ ਨਾਲ ਸੁਲ੍ਹਾ ਕੀਤੀ

Amritpal’s supporters pelted stones ਵਾਰਿਸ ਪੰਜਾਬ ਜਥੇਬੰਦੀ ਅਤੇ ਪੁਲਿਸ ਵਿਚਾਲੇ ਅਜਨਾਲਾ ਵਿਚ ਹੋਈ ਝੜਪ ਵਿਚ ਜਿਥੇ ਛੇ ਪੁਲਿਸ ਮੁਲਾਜਮ ਸਮੇਤ ਐਸ ਪੀ ਜੁਗਰਾਜ ਸਿੰਘ ਜਖਮੀ ਹੋਏ ਹਨ ਜਿਸ ਤੋ ਬਾਦ ਅੰਮ੍ਰਿਤਪਾਲ ਵਲੋ ਆਪਣੇ ਜਥੇਬੰਦੀ ਦੇ ਸਿੰਘਾ ਅਤੇ ਪੁਲਿਸ ਪ੍ਰਸ਼ਾਸ਼ਨ ਨੇੰ ਸਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਅਤੇ ਉਹਨਾ ਕਿਹਾ ਕਿ ਅਸੀ ਗੁਰੂ ਮਹਾਰਾਜ ਦੀ ਹਜੂਰੀ ਵਿਚ ਵਹੀਰ ਦੇ Amritpal’s supporters pelted stonesਨਾਲ ਆਪਣੇ ਸਾਥੀਆ ਤੇ ਹੋ ਰਹੀ ਤਸਦਦ ਸੰਬਧੀ ਅਜਨਾਲਾ ਥਾਣਾ ਪਹੁੰਚੇ ਹਾ ਅਤੇ ਸ਼ਾਂਤਮਈ ਢੰਗ ਨਾਲ ਗੁਰਬਾਣੀ ਦਾ ਜਾਪ ਕਰ ਰਹੇ ਹਾ ਪਰ ਪ੍ਰਸ਼ਾਸ਼ਨ ਵਲੋ ਵਹੀਰ ਵਿਚ ਸ਼ਾਮਿਲ ਹੌਣ ਸੰਬਧੀ ਸਿੰਘਾ ਨੂੰ ਰੋਕਣ ਕਾਰਨ ਇਹ ਝੜਪ ਹੋਈ ਹੈ ਅਸੀ ਇਸਦੇ ਹਕ ਵਿਚ ਨਹੀ ਪ੍ਰਸ਼ਾਸ਼ਨ ਜਾਣਬੁਝ ਕੇ ਮਾਹੋਲ ਖਰਾਬ ਕਰ ਰਿਹਾ ਹੈ।ਜਿਸ ਨਾਲ ਅਜ ਇਹ ਮਾਹੋਲ ਬਣ ਰਿਹਾ ਹੈ ਅਸੀ ਪ੍ਰਸ਼ਾਸ਼ਨ ਨੇੰ ਅਪੀਲ ਕਰਦੇ ਹਾ ਸਾਨੂੰ ਸਾਂਤਮਈ ਢੰਗ ਨਾਲ ਕੰਮ ਕਰਨ ਦਿਉ। Amritpal’s supporters pelted stones

ਐਸ ਪੀ ਜੁਗਰਾਜ ਸਿੰਘ ਸਮੇਤ ਛੇ ਪੁਲਿਸ ਮੁਲਾਜਮ ਹੋਏ ਅਜਨਾਲਾ ਹਸਪਤਾਲ ਵਿਚ ਦਾਖਿਲ

Also Read : ਮੁੱਖ ਮੰਤਰੀ ਵੱਲੋਂ ਹਾਈਟੈੱਕ ਪ੍ਰਦਰਸ਼ਨੀ ਦੇ ਉਦਘਾਟਨ ਨਾਲ ਇਨਵੈਸਟ ਪੰਜਾਬ ਦੇ ਪੰਜਵੇਂ ਐਡੀਸ਼ਨ ਦੀ ਸ਼ੁਰੂਆਤ

Share post:

Subscribe

spot_imgspot_img

Popular

More like this
Related

ਹੁਣ ਤੱਕ 5 ਲੋਕਾਂ ਨੂੰ ਮਲਬੇ ‘ਚੋਂ ਕੱਢਿਆ ਬਾਹਰ, ਰਾਹਤ ਅਤੇ ਬਚਾਅ ਕਾਰਜ ਜਾਰੀ

Relief and rescue operations continue ਸ਼ਨੀਵਾਰ ਸ਼ਾਮ ਨੂੰ ਮੋਹਾਲੀ...

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ

ਫਾਜ਼ਿਲਕਾ 21 ਦਸੰਬਰ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ...

ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ ‘ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰ

ਚੰਡੀਗੜ੍ਹ, 21 ਦਸੰਬਰ: ਪੰਜਾਬ ਸਰਕਾਰ ਵੱਲੋਂ ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ...

ਖਿਓਵਾਲੀ ਢਾਬ ਵਿਖੇ ਨਿਕਸ਼ੈ ਕੈਂਪ ਲਗਾਇਆ

ਫਾਜ਼ਿਲਕਾ, 21 ਦਸੰਬਰ :ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ...