An emotional post shared by Balkaur Singh ਪੰਜਾਬ ਦੇ ਪ੍ਰਸਿੱਧ ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ ’ਤੇ ਇੱਕ ਬੇਹੱਦ ਭਾਵੁਕ ਪੋਸਟ ਸਾਂਝੀ ਕੀਤੀ ਹੈ । ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਪੁੱਤ ਅੱਜ ਮੇਰੀ ਰਿਟਾਇਰਮੈਂਟ ਸੀ ਤੇਰੀ ਗੈਰਹਾਜ਼ਰੀ ਬਹੁਤ ਖਟਕੀ, ਤੁਸੀਂ ਤਾਂ ਅੱਜ ਦੇ ਦਿਨ ਵਧੀਆ ਫੰਕਸ਼ਨ ਕਰਨਾ ਸੀ ,ਚਲੋ ਤੇਰੀ ਮਰਜ਼ੀ ਮੈਂ ਤੇਰੇ ਨਾਲ ਨਾਰਾਜ਼ ਨਹੀਂ ਪਰ ਬਹੁਤ ਉਦਾਸ ਜ਼ਰੂਰ ਹਾਂ ।An emotional post shared by Balkaur Singh
ALSO READ : ਨਵਜੋਤ ਸਿੰਘ ਸਿੱਧੂ ਹੋਣਗੇ ਕੁੱਝ ਸਮੇਂ ਬਾਅਦ ਜੇਲ੍ਹ ਤੋਂ ਰਿਹਾਅ , ਦੇਖੋ ਕਿਵੇਂ ਹੋਵੇਗਾ ਸਵਾਗਤ
ਜ਼ਿਕਰਯੋਗ ਹੈ ਕਿ ਬੀਤੇ ਸਾਲ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦੇ ਇਲਜ਼ਾਮ ਵਿੱਚ ਕੁਝ ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ । ਪਰ ਅਜੇ ਵੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ।An emotional post shared by Balkaur Singh