ਦੀ ਇਆਲੀ ਕਲਾ ਖੇਤੀਬਾੜੀ ਸਭਾ ਦੇ ਚੁਣੇ ਮੈਂਬਰਾਂ ਨੂੰ ਦਿੱਤੀ ਵਧਾਈ

Ayali Kalan Agricultural Society




Ayali Kalan Agricultural Society ਖੇਤੀਬਾੜੀ ਸਹਿਕਾਰੀ ਸਭਾ ਇਯਾਲੀ ਆਪਣੇ ਹਿੱਸੇਦਾਰਾਂ ਨੂੰ ਖਾਦ ,ਬੀਜ ਦੇ ਨਾਲ ਰੋਜਮਰਾ ਦੀਆਂ ਲੋੜਾਂ ਰਸੋਈ ਲਈ ਕਰਿਆਨਾ ਸਟੋਰ ਖੇਤੀ ਸੰਦਾਂ ਲਈ ਹਾਰਡਵੇਅਰ ਸਟੋਰ ਇੱਥੋਂ ਤੱਕ ਕਿ ਕੋਆਪ੍ਰੋਟਿਵ ਬੈਂਕ ਅਤੇ ਬੱਚਿਆਂ ਨੀ ਅੱਖਰੀ ਗਿਆਨ ਲਈ ਸਕੂਲ ਤੱਕ ਚਲਾ ਰਹੀ ਹੈ ਇਹ ਪ੍ਰਗਟਾਵਾ ਤੇਜ਼ੀ ਗਿੱਲ ਵੱਲੋਂ ਖੇਤੀਬਾੜੀ ਸਹਿਕਾਰੀ ਸਭਾ ਇਯਾਲੀ ਕਲਾ ਦੇ ਪ੍ਰਬੰਧਾ ਲਈ ਚੁਣੇ ਗਏ ਮੈਂਬਰਾਂ ਨੂੰ ਵਧਾਈ ਦਿੰਦਿਆਂ ਕੀਤਾ ਅਤੇ ਖੇਤੀਬਾੜੀ ਲਈ ਨਵੇਂ ਚੁਣੇ ਪ੍ਰਧਾਨ ਸੁਖਚੈਨ ਸਿੰਘ ਭੰਗੂ (ਚੈਨਾਂ ) ਨੇ ਆਪਣੇ ਮੈਂਬਰਾਂ ਨੂੰ ਹੱਲਾਸੇਰੀ ਦਿੰਦਿਆਂ ਕਿਹਾ ਕਿ ਆਪਾ ਭਲਕੇ ਖੇਤੀਬਾੜੀ ਸਭਾ ਨੂੰ ਪਹਿਲਾ ਨਾਲ਼ੋਂ ਵੀ ਅੱਗੇ ਲੈ ਕੇ ਜਾਣਾ ਕਿਉਂਕਿ ਇਸ ਸਭਾ ਨਾਲ ਪਿੰਡ ਦੇ ਕਿਸਾਨ ਮਜ਼ਦੂਰ ਦੀ ਆਰਥਿਕ ਦਸ਼ਾ ਜੁੜੀ ਹੋਈ ਹੈ ਖੇਤੀਬਾੜੀ ਦੀ ਚੋਣ ਸਮੇਂ ਸਾਰੇ ਪਿੰਡ ਵਾਲਿਆਂ ਦਾ ਧੰਨਵਾਦ ਵੀ ਕੀਤਾ Ayali Kalan Agricultural Society ਅਤੇ ਸਾਰੇ ਪਿੰਡ ਨੂੰ ਨਾਲ ਲੈ ਚੱਲਣ ਦਾ ਪ੍ਰਣ ਕੀਤਾ ਅਤੇ ਉਸ ਹਲਕੇ ਦੇ ਐਮ ਐਲ ਏ ਮਨਪ੍ਰੀਤ ਸਿੰਘ ਇਯਾਲੀ ਨੇ ਸਾਰੀ ਸਭਾ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਨੂੰ ਏਕੇ ਨਾਲ ਕੰਮ ਕਰਨ ਲਈ ਵੀ ਪ੍ਰੇਰਿਆ . Ayali Kalan Agricultural Society

[wpadcenter_ad id='4448' align='none']