ਉਨ੍ਹਾਂ ਕਿਹਾ ਕਿ ਇਸ ਅਮਿਤ ਰਤਨ ਨੇ ਅਕਾਲੀ ਦਲ ਵਿਚ ਹੁੰਦਿਆਂ ਵੀ ਠੱਗੀਆਂ ਮਾਰੀਆਂ ਸਨ।
ਉਸ ਵੇਲੇ ਕੀਤੀ ਜਾਂਚ ਤੋਂ ਬਾਅਦ ਇਸ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ।
ਹੁਣ ਆਪ ਨੇ ਟਿਕਟ ਦੇ ਕੇ ਇਸ ਨੂੰ ਵਿਧਾਇਕ ਬਣਾ ਦਿੱਤਾ।
Bhagwant Mann is saving the MLA ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਕਰ ਰਹੇ ਆਪਣੇ ਮੰਤਰੀਆਂ ਤੇ ਵਿਧਾਇਕ ਨੂੰ ਬਚਾ ਰਹੀ ਹੈ।
ਉਨ੍ਹਾਂ ਨੇ ਆਖਿਆ ਹੈ ਕਿ ਮੈਂ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਭਗਵੰਤ ਮਾਨ (Bhagwant Mann) ਨੂੰ ਪੁੱਛਦਾ ਹਾਂ ਕਿ ਉਹ ਰਿਸ਼ਵਤਖੋਰੀ ਦੇ ਦੋਸ਼ ‘ਚ ਰੰਗੇ ਹੱਥ ਮੌਕੇ ਤੋਂ ਫੜੇ ਗਏ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਨੂੰ ਇਸ ਕਰਕੇ ਬਚਾ ਰਹੇ ਹਨ ਕਿ ਰਿਸ਼ਵਤ ਦਾ ਪੈਸਾ ਉਹਨਾਂ ਕੋਲ ਵੀ ਪੁੱਜਦਾ ਹੈ? Bhagwant Mann is saving the MLA
ਉਨ੍ਹਾਂ ਕਿਹਾ ਕਿ ਇਸ ਅਮਿਤ ਰਤਨ ਨੇ ਅਕਾਲੀ ਦਲ ਵਿਚ ਹੁੰਦਿਆਂ ਵੀ ਠੱਗੀਆਂ ਮਾਰੀਆਂ ਸਨ। ਉਸ ਵੇਲੇ ਕੀਤੀ ਜਾਂਚ ਤੋਂ ਬਾਅਦ ਇਸ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ।Bhagwant Mann is saving the MLA
ਹੁਣ ਆਪ ਨੇ ਟਿਕਟ ਦੇ ਕੇ ਇਸ ਨੂੰ ਵਿਧਾਇਕ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨੁੂੰ ਪੈਸਾ ਖਾਣ ਦੀ ਆਦਤ ਹੈ। ਉਹ ਭਗਵੰਤ ਨੂੰ ਪੁੱਛਣਾ ਚਾਹੁੰਦੇ ਹਨ ਕਿ ਇਸ ਵਿਧਾਇਕ ਨੂੰ ਬਚਾ ਕਿਉਂ ਰਹੇ ਹਨ। ਸਾਰੇ ਸਬੂਤ ਹਨ, ਵਿਧਾਇਕ ਨੇ ਗ੍ਰਾਂਟ ਵਿਚੋਂ ਪੈਸਾ ਮੰਗਿਆ ਸੀ।
Also Read: ਵਿਜੀਲੈਂਸ ਵੱਲੋਂ ਪ੍ਰਾਈਵੇਟ ਵਿਅਕਤੀ 4 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਗ੍ਰਿਫਤਾਰ