Big action due to the bus not stopping at the stand ਪਿੰਡ ਨੀਲੋਂ ਦੇ ਬੱਸ ਸਟੈਂਡ ਤੇ ਬੱਸਾ ਨਾ ਰੁਕਣ ਕਾਰਨ ਇਲਾਕਾ ਨਿਵਾਸੀਆਂ ਵੱਲੋਂ ਲਿਆ ਗਿਆ ਵੱਡਾ ਐਕਸ਼ਨ ਆਉਣ ਜਾਣ ਵਾਲੀਆਂ ਬੱਸਾਂ ਨੂੰ ਰੋਕ ਦਿੱਤੀ ਜਾ ਰਹੀ ਹੈ ਵਾਰਨਿਗ ।
ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਪੈਂਦੇ ਪਿੰਡ ਨੀਲੋਂ ਵਿਖੇ ਇਲਾਕਾ ਨਿਵਾਸੀਆਂ ਅਤੇ ਕਿਸਾਨ ਯੂਨੀਅਨ ਵਲੋ ਬੱਸਾ ਨੂੰ ਰੋਕ ਕੇ ਬੱਸ ਅੱਡੇ ਤੇ ਰੁਕਣ ਲਈ ਸਮਜਾਇਆ ਗਿਆ
ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਉਹ ਨੀਲੋਂ ਬੱਸ ਅੱਡੇ ਤੇ ਨਾ ਹੀ ਸਵਾਰੀ ਉਤਾਰਦੇ ਅਤੇ ਨਾ ਹੀ ਸਵਾਰੀ ਝੜਾਓਂਦੇ ਹਨ। ਇਲਾਕਾ ਨਿਵਾਸੀਆਂ ਵੱਲੋਂ ਅੱਜ ਇਹ ਕਦਮ ਚੁੱਕਿਆ ਗਿਆ।Big action due to the bus not stopping at the stand
ਜਿਸ ਬੱਸ ਵਿੱਚੋ ਸਵਾਰੀਆ ਨੂੰ ਜਲੀਲ ਕਰ ਉਤਾਰਿਆ ਗਿਆ ਉਸ ਉਸ ਬੱਸ ਨੂੰ ਰੋਕ ਸਵਾਰੀਆ ਨੂੰ ਦੂਸਰੀ ਬੱਸ ਵਿੱਚ ਬਿਠਾ ਦਿੱਤਾ ਗਿਆ।
ਬਾਕੀ ਬੱਸਾ ਨੂੰ ਰੋਕ ਚੇਤਾਵਨੀ ਦਿੱਤੀ ਗਈ ਕਿ ਬੱਸ ਨੂੰ ਨੀਲੋਂ ਬੱਸ ਅੱਡੇ ਤੇ ਰੋਕਿਆ ਜਾਵੇ ਤੇ ਸਵਾਰੀਆ ਚੜਾਈਆ ਤੇ ਉਤਾਰੀਆ ਜਾਣ।
ਮੌਕੇ ਤੇ ਹੀ ਅਸੀਂ ਵਰਿਆਮ ਸਿੰਘ ਵੱਲੋਂ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਇਆ ਗਿਆ ਪਰੰਤੂ ਪ੍ਰਦਰਸ਼ਨ ਕਾਰੀਆ ਦਾ ਇਹ ਕਹਿਣਾਂ ਹੈ ਕਿ ਨੀਲੋਂ ਬੱਸਾਂ ਅੱਡਾ ਕਾਗਜਾਂ ਵਿੱਚ ਵੀ ਮਨਜ਼ੂਰ ਹੈ ਪਰੰਤੂ ਬੱਸਾਂ ਵਾਲੇ ਅਪਣੀ ਮਰਜ਼ੀ ਕਰਦੇ ਹਨ ਅਤੇ ਨੀਲੋਂ ਦੀ ਸਵਾਰੀ ਨਾਂ ਤਾਂ ਉਤਾਰ ਦੇ ਹਨ ਅਤੇ ਨਾਂ ਹੀ ਸਵਾਰੀ ਚੜ੍ਹਾਉਂਦੇ ਹਨ।
ਡੀਐਸਪੀ ਵੱਲੋਂ ਵੀ ਕਿਹਾ ਗਿਆ ਕਿ ਜਦ ਸਟੈਂਡ ਮਨਜ਼ੂਰ ਹੈ ਤਾਂ ਬੱਸਾ ਕਿਉਂ ਨਹੀ ਰੁਕਦੀਆਂ ? Big action due to the bus not stopping at the stand