Sunday, January 26, 2025

ਪਿੰਡ ਨੀਲੋਂ ਦੇ ਬੱਸ ਸਟੈਂਡ ਤੇ ਬੱਸਾ ਨਾ ਰੁਕਣ ਕਾਰਨ ਇਲਾਕਾ ਨਿਵਾਸੀਆਂ ਵੱਲੋਂ ਲਿਆ ਗਿਆ ਵੱਡਾ ਐਕਸ਼ਨ

Date:

Big action due to the bus not stopping at the stand ਪਿੰਡ ਨੀਲੋਂ ਦੇ ਬੱਸ ਸਟੈਂਡ ਤੇ ਬੱਸਾ ਨਾ ਰੁਕਣ ਕਾਰਨ ਇਲਾਕਾ ਨਿਵਾਸੀਆਂ ਵੱਲੋਂ ਲਿਆ ਗਿਆ ਵੱਡਾ ਐਕਸ਼ਨ ਆਉਣ ਜਾਣ ਵਾਲੀਆਂ ਬੱਸਾਂ ਨੂੰ ਰੋਕ ਦਿੱਤੀ ਜਾ ਰਹੀ ਹੈ ਵਾਰਨਿਗ ।

ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਪੈਂਦੇ ਪਿੰਡ ਨੀਲੋਂ ਵਿਖੇ ਇਲਾਕਾ ਨਿਵਾਸੀਆਂ ਅਤੇ ਕਿਸਾਨ ਯੂਨੀਅਨ ਵਲੋ ਬੱਸਾ ਨੂੰ ਰੋਕ ਕੇ ਬੱਸ ਅੱਡੇ ਤੇ ਰੁਕਣ ਲਈ ਸਮਜਾਇਆ ਗਿਆ
ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਉਹ ਨੀਲੋਂ ਬੱਸ ਅੱਡੇ ਤੇ ਨਾ ਹੀ ਸਵਾਰੀ ਉਤਾਰਦੇ ਅਤੇ ਨਾ ਹੀ ਸਵਾਰੀ ਝੜਾਓਂਦੇ ਹਨ। ਇਲਾਕਾ ਨਿਵਾਸੀਆਂ ਵੱਲੋਂ ਅੱਜ ਇਹ ਕਦਮ ਚੁੱਕਿਆ ਗਿਆ।Big action due to the bus not stopping at the stand

also read : ਟਰਾਂਸਪੋਰਟ ਵਿਭਾਗ ਦੀ ਆਮਦਨ ਵਿੱਚ 2021-22 ਦੇ ਮੁਕਾਬਲੇ ਵਿੱਤੀ ਵਰ੍ਹੇ 22-23 ਦੌਰਾਨ 661.51 ਕਰੋੜ ਰੁਪਏ ਦਾ ਵਾਧਾ: ਲਾਲਜੀਤ ਸਿੰਘ ਭੁੱਲਰ

ਜਿਸ ਬੱਸ ਵਿੱਚੋ ਸਵਾਰੀਆ ਨੂੰ ਜਲੀਲ ਕਰ ਉਤਾਰਿਆ ਗਿਆ ਉਸ ਉਸ ਬੱਸ ਨੂੰ ਰੋਕ ਸਵਾਰੀਆ ਨੂੰ ਦੂਸਰੀ ਬੱਸ ਵਿੱਚ ਬਿਠਾ ਦਿੱਤਾ ਗਿਆ।
ਬਾਕੀ ਬੱਸਾ ਨੂੰ ਰੋਕ ਚੇਤਾਵਨੀ ਦਿੱਤੀ ਗਈ ਕਿ ਬੱਸ ਨੂੰ ਨੀਲੋਂ ਬੱਸ ਅੱਡੇ ਤੇ ਰੋਕਿਆ ਜਾਵੇ ਤੇ ਸਵਾਰੀਆ ਚੜਾਈਆ ਤੇ ਉਤਾਰੀਆ ਜਾਣ।

ਮੌਕੇ ਤੇ ਹੀ ਅਸੀਂ ਵਰਿਆਮ ਸਿੰਘ ਵੱਲੋਂ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਇਆ ਗਿਆ ਪਰੰਤੂ ਪ੍ਰਦਰਸ਼ਨ ਕਾਰੀਆ ਦਾ ਇਹ ਕਹਿਣਾਂ ਹੈ ਕਿ ਨੀਲੋਂ ਬੱਸਾਂ ਅੱਡਾ ਕਾਗਜਾਂ ਵਿੱਚ ਵੀ ਮਨਜ਼ੂਰ ਹੈ ਪਰੰਤੂ ਬੱਸਾਂ ਵਾਲੇ ਅਪਣੀ ਮਰਜ਼ੀ ਕਰਦੇ ਹਨ ਅਤੇ ਨੀਲੋਂ ਦੀ ਸਵਾਰੀ ਨਾਂ ਤਾਂ ਉਤਾਰ ਦੇ ਹਨ ਅਤੇ ਨਾਂ ਹੀ ਸਵਾਰੀ ਚੜ੍ਹਾਉਂਦੇ ਹਨ।
ਡੀਐਸਪੀ ਵੱਲੋਂ ਵੀ ਕਿਹਾ ਗਿਆ ਕਿ ਜਦ ਸਟੈਂਡ ਮਨਜ਼ੂਰ ਹੈ ਤਾਂ ਬੱਸਾ ਕਿਉਂ ਨਹੀ ਰੁਕਦੀਆਂ ? Big action due to the bus not stopping at the stand

Share post:

Subscribe

spot_imgspot_img

Popular

More like this
Related

ਐਕਸੀਡੈਂਟ ਬਲੈਕ ਸਪਾਟ ਦੇ ਸੁਧਾਰ ਅਤੇ ਸੜਕ ਦੁਰਘਟਨਾਵਾਂ ਅਤੇ ਮੌਤਾਂ ਤੇ ਪ੍ਰਭਾਵ ਬਾਰੇ ਵਰਕਸ਼ਾਪ ਆਯੋਜਿਤ

ਚੰਡੀਗੜ੍ਹ, 25 ਜਨਵਰੀ ਸੜਕ ਸੁਰੱਖਿਆ ਏਜੰਸੀ, ਪੰਜਾਬ ਰਾਜ ਸੜਕ ਸੁਰੱਖਿਆ...

ਤੇਲ ਬੀਜ਼ ਫ਼ਸਲਾਂ ਦੀ ਕਾਸ਼ਤ ਸਬੰਧੀ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਆਯੋਜਿਤ

ਮਾਨਸਾ, 25 ਜਨਵਰੀ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ...

ਮਜ਼ਬੂਤ ਲੋਕਤੰਤਰ ਦਾ ਹਿੱਸਾ ਬਣਨ ਲਈ ਵੋਟਰ ਬਣਨਾ ਜ਼ਰੂਰੀ: ਨਿਕਾਸ ਕੁਮਾਰ

ਹੁਸ਼ਿਆਰਪੁਰ, 25 ਜਨਵਰੀ: ਵਧੀਕ  ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਿਕਾਸ...