18 ਸਾਲਾ ਦੀ ਲਕੜੀ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ, ਜਾਣੋ ਕਾਰਨ

9 SEP,2023

Big news of Faridkot ਫਰੀਦਕੋਟ – ਫਰੀਦਕੋਟ ਦੇ ਇਮੀ ਕਲਾ ਦੀ ਇਕ 18 ਸਾਲਾ ਮੁਟਿਆਰ ਜੇ ਆਈਲੈਟਸ ਦੀ ਤਿਆਰੀ ਕਰ ਰਹੀ ਸੀ ਵੱਲੋਂ ਫਰੀਦਕੋਟ ਦੇ ਕੋਟਕਪੂਰਾ ਰੋਡ ਤੇ ਲੰਗਦੀ ਸਰਹੱਦ ਨਹਿਰ ‘ਚ ਛਾਲ ਮਾਰਕੇ ਆਤਮ ਹੱਤਿਆ ਕਰਨਾ ਮਾਮਲਾ ਸਾਹਮਣੇ ਆਇਆ ਹੈ।

ਮਰਨ ਤੋਂ ਪਹਿਲਾਂ ਕੁੜੀ ਵਾਲੇ ਇਸ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰ ਦਿੱਤੀ ਗਈ ਜਿਸ ‘ਚ ਉਸ ਵੱਲੋਂ ਆਪਣੇ ਪਰਿਵਾਰ ਦੀ ਸਥਿਤੀ ਬਾਰੇ ਸਪਸਟ ਕੀਤਾ ਅਤੇ ਨਾਲ ਹੀ ਉਸ ਕੰਮ ਲਿਪੀਅਨ ਦਾ ਇਲਾਜ ਚੱਲਣ ਦਾ ਵੀ ਜ਼ਿਕਰ ਕੀਤਾ ਗਿਆ।ਨਹਿਰ ਦੇ ਕਿਨਾਰੇ ਲੜਕੀ ਦਾ ਯੋਗ, ਚੰਨੀ ਦੀ ਪਏ ਮਿਲ ਫਿਲਹਾਲ ਕੁੜੀ ਦੇ ਪਰਿਵਾਰਕ ਮੈਂਬਰ ਅਤੇ ਪੁਲਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਲੜਕੀ ਦਾ ਪਰਿਵਾਰ ਇਸ ਮਾਮਲੇ ‘ਚ ਉਸ ਦੀ ਬੋਲਣ ਤੋਂ ਇਨਕਾਰ ਕਰ ਰਿਹਾ ਹੈ ।

READ ALSO :ਅਵਤਾਰ ਸਿੰਘ ਪਾਸ਼ ਦੇ ਜਨਮ ਦਿਵਸ ‘ਤੇ ਉਨ੍ਹਾਂ ਦੇ ਜੀਵਨ ਅਤੇ ਕਵਿਤਾਵਾਂ ‘ਤੇ ਇਕ ਖ਼ਾਸ ਲੇਖ

ਦੂਜੇ ਪਾਸੇ ਇਸ ਸੰਬੰਧੀ ਜਦੋਂ ਥਾਣਾ ਮੁਖੀ ਜੀ. ਪੀ. ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ 9 ਵਜੇ ਦੇ ਕਰੀਬ ਕੋਟਕਪੂਰਾ ਰੋਡ ‘ਤੇ ਇਕ ਕੁੜੀ ਵੱਲੋਂ ਨਹਿਰ ‘ਚ ਛਾਲ ਮਾਰ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਮੌਕੇ ‘ਤੇ ਪੁਲਸ ਪਾਰਟੀ ਭੇਜੀ ਗਈ ਸੀ।Big news of Faridkot

ਇਸ ਤੋਂ ਇਲਾਵਾ ਗੋਤਾਖੋਰਾਂ ਦੀ ਵੀ ਮਦਦ ਨਾਲ ਕੁੜੀ ਦੀ ਨਹਿਰ ਵਿਚ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।Big news of Faridkot

[wpadcenter_ad id='4448' align='none']