ਅਮ੍ਰਿਤਪਲ ਸਿੰਘ ਦੀ ਵਾਇਰਲ ਵੀਡੀਓ ਮਾਮਲੇ ਚ ਵੱਡਾ ਖੁਲਾਸਾ,ਦੇਖੋ ਕਿੱਥੇ ਤੋਂ ਬਣਾਈ ਗਈ ਹੈ ਇਹ ਪੂਰੀ ਵੀਡੀਓ

Big revelation in viral video case

Big revelation in viral video case ਪੁਲਿਸ ਸੂਤਰਾਂ ਅਨੁਸਾਰ ਪੁਲਿਸ ਨੂੰ ਮਿਲੇ ਇਨਪੁਟਸ ਅਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਨੇ ਇਹ ਵੀਡੀਓ 2 ਜਾਂ 3 ਦਿਨ ਪਹਿਲਾਂ ਉਤਰਾਖੰਡ ਜਾਂ ਯੂਪੀ ਦੇ ਕਿਸੇ ਸਥਾਨ ‘ਤੇ ਬਣਾਈ ਹੋ ਸਕਦੀ ਹੈ। ਜਿਸ ਬਾਰੇ ਹੋਰ ਜਾਣਕਾਰੀ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਵੀਡੀਓ ਦੇ ਆਈਪੀ ਅਡਰੈਸ ਦੀ ਪਛਾਣ ਹੋ ਗਈ ਹੈ। ਵੀਡੀਓ ਦੇ ਆਈਪੀ ਅਡਰੈਸ ਯੂਕੇ, ਦੁਬਈ ਅਤੇ ਕੈਨੇਡਾ ਦੇ ਦੱਸੇ ਜਾ ਰਹੇ ਹਨ। ਵੀਡੀਓ ਦੇ ਤਿੰਨ ਆਈਪੀਵ ਅਡਰੈਸ ਹਨ

ਦੱਸ ਦਈਏ ਕਿ ਅੰਮ੍ਰਿਤਪਾਲ ਨੇ ਕੱਲ੍ਹ ਇਕ ਵੀਡੀਓ ਜਾਰੀ ਕੀਤੀ ਸੀ। ਜਿਸ ਵਿਚ ਉਸ ਨੇ ਕਿਹਾ ਸੀ ਕਿ ਸਰਕਾਰ ਦੀ ਮੰਸ਼ਾ ਗ੍ਰਿਫਤਾਰ ਕਰਨ ਦੀ ਹੁੰਦੀ ਤਾਂ ਘਰੋਂ ਗ੍ਰਿਫਤਾਰ ਕਰ ਸਕਦੀ ਸੀ। ਸਰਕਾਰ ਨੇ ਜੋ ਰਵੱਈਆਂ ਅਪਣਾਇਆ, ਉਨ੍ਹਾਂ ਨੇ ਲੱਖਾਂ ਦੀ ਫੋਰਸ ਲਗਾ ਕੇ ਘੇਰਾ ਪਾ ਲਿਆ ਅਤੇ ਘੇਰਾ ਪਾ ਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ।Big revelation in viral video case

ਦਰਸਲ : ਲਗਾਤਾਰ ਪਿਛਲੇ 13 ਦਿਨਾਂ ਤੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਭਾਈ ਅਮ੍ਰਿਤਪਾਲ ਸਿੰਘ ਦਾ ਕੁੱਝ ਵੀ ਪਤਾ ਨਹੀਂ ਲੱਗ ਰਿਹਾ ਇਸ ਦੌਰਾਨ ਓਹਨਾ ਨੇ ਇਕ ਵੀਡੀਓ ਜਾਰੀ ਕੀਤੀ ਹੈ ਜਿਸ ਵਿਚ ਉਹ ਸਰਬਤ ਕੌਮ ਦੇ ਨਾਮ ਸੁਨੇਹਾ ਦਿੰਦੇ ਹੋਏ ਆਖ ਰਹੇ ਨੇ ਕੇ ਮੈਂ ਬਿਲਕੁਲ ਹੀ ਚੜ੍ਹਦੀਕਲਾ ਦੇ ਵਿਚ ਹਾਂ ਨਾਲ ਹੀ ਨਾਲ ਓਹਨਾ ਦੇ ਵਲੋਂ ਸਰਬੱਤ ਕੌਮ ਨੂੰ ਇਕੱਠੇ ਹੋਕੇ ਵਿਸਾਖੀ ਤੇ ਪਹੁੰਚਣ ਦੀ ਅਪੀਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕੀਤੀ ਗਈ ਹੈBig revelation in viral video case

ALSO READ : ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ ਵਾਲੀ ਖਬਰ ,CM ਮਾਨ ਨੇ ਲਾਈਵ ਹੋਕੇ ਕਰਤੇ ਵੱਡੇ ਐਲਾਨ

[wpadcenter_ad id='4448' align='none']