ਕਿਸਾਨਾਂ ਵਾਸਤੇ ਵੱਡੀ ਖਬਰ , ਮੁੱਖ ਮੰਤਰੀ ਪੰਜਾਬ ਅੱਜ ਲੈਣਗੇ ਵੱਡਾ ਫੈਸਲਾ

ਕਿਸਾਨਾਂ ਵਾਸਤੇ ਵੱਡੀ ਖਬਰ , ਮੁੱਖ ਮੰਤਰੀ ਪੰਜਾਬ ਅੱਜ ਲੈਣਗੇ ਵੱਡਾ ਫੈਸਲਾ

I will share with you LIVEਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਕੁੱਝ ਹੀ ਦੇਰ ਬਾਅਦ ਲਾਈਵ ਹੋਕੇ ਕਿਸਾਨੀ ਨੂੰ ਇਕ ਲਾਹੇਵੰਦ ਧੰਦਾ ਬਣਾਉਣ ਲਈ ਵੱਡਾ ਐਲਾਨ ਕਰਨ ਜਾ ਰਹੇ ਨੇਇਸ ਗੱਲ ਦਾ ਖੁਲਾਸਾ ਓਹਨਾ ਦੇ ਵਲੋਂ ਖੁਦ ਆਪਣੇ ਫੇਸਬੁੱਕ ਪੇਜ ਤੇ ਪੋਸਟ ਸਾਂਝੀ ਕਰਕੇ ਕੀਤਾ ਗਿਆ ਹੈI will share with you LIVE ALSO […]

I will share with you LIVEਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਕੁੱਝ ਹੀ ਦੇਰ ਬਾਅਦ ਲਾਈਵ ਹੋਕੇ ਕਿਸਾਨੀ ਨੂੰ ਇਕ ਲਾਹੇਵੰਦ ਧੰਦਾ ਬਣਾਉਣ ਲਈ ਵੱਡਾ ਐਲਾਨ ਕਰਨ ਜਾ ਰਹੇ ਨੇ
ਇਸ ਗੱਲ ਦਾ ਖੁਲਾਸਾ ਓਹਨਾ ਦੇ ਵਲੋਂ ਖੁਦ ਆਪਣੇ ਫੇਸਬੁੱਕ ਪੇਜ ਤੇ ਪੋਸਟ ਸਾਂਝੀ ਕਰਕੇ ਕੀਤਾ ਗਿਆ ਹੈI will share with you LIVE

ALSO READ :- ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਨਗਰ ਕੌਂਸਲ ਖਰੜ ਦੇ ਕੌਂਸਲਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦਾ ਦਿੱਤਾ…
ਪੋਸਟ ਸਾਂਝੀ ਕਰਦਿਆਂ ਮੁੱਖ ਮੰਤਰੀ ਪੰਜਾਬ ਲਿਖਦੇ ਨੇ…
ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣਾ ਤੇ ਧਰਤੀ ਹੇਠਲੇ ਪਾਣੀ ਦੀ ਰਾਖੀ ਕਰਨਾ ਸਾਡਾ ਮੁੱਖ ਮਕਸਦ ਹੈ ਤੇ ਇਸੇ ਨੂੰ ਧਿਆਨ ‘ਚ ਰੱਖਦਿਆਂ ਅਸੀਂ ਝੋਨੇ ਦੇ ਸੀਜ਼ਨ ਨਾਲ ਸਬੰਧਤ ਇੱਕ ਵੱਡਾ ਫੈਸਲਾ ਲੈਣ ਜਾ ਰਹੇ ਹਾਂ ਤੇ ਇਸ ਫੈਸਲੇ ਬਾਰੇ ਵੇਰਵੇ ਦੁਪਹਿਰ ਨੂੰ ਮੈਂ ਆਪ LIVE ਹੋਕੇ ਤੁਹਾਡੇ ਨਾਲ ਸਾਂਝੇ ਕਰਾਂਗਾ…I will share with you LIVE