ਹੁਣ ਗਵਰਨਰ ਨਹੀਂ, CM ਹੋਣਗੇ ਚਾਂਸਲਰ
By Nirpakh News
On
The CM will be the Chancellor ਪੰਜਾਬ ਦੀਆਂ ਯੂਨੀਵਰਸਿਟੀਆਂ ‘ਚ ਗਵਰਨਰ ਦੀ ਥਾਂ ਹੁਣ CM ਨੂੰ ਚਾਂਸਲਰ ਬਣਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ । The CM will be the Chancellor ਅੱਜ ਵਿਧਾਨਸਭਾ ‘ਚ ਬਿੱਲ ਲਿਆਂਦਾ ਜਾਵੇਗਾ। ਬਿੱਲ ‘ਚ ਰਾਜਪਾਲ ਦੀ ਥਾਂ CM ਨੂੰ ਚਾਂਸਲਰ ਬਣਾਇਆ ਜਾਵੇਗਾ। ਦੱਸ ਦੇਈਏ ਕਿ ਕੱਲ੍ਹ ਕੈਬਨਿਟ ਨੇ ਬਿੱਲ ਦੇ […]
The CM will be the Chancellor ਪੰਜਾਬ ਦੀਆਂ ਯੂਨੀਵਰਸਿਟੀਆਂ ‘ਚ ਗਵਰਨਰ ਦੀ ਥਾਂ ਹੁਣ CM ਨੂੰ ਚਾਂਸਲਰ ਬਣਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ । The CM will be the Chancellor
ਅੱਜ ਵਿਧਾਨਸਭਾ ‘ਚ ਬਿੱਲ ਲਿਆਂਦਾ ਜਾਵੇਗਾ। ਬਿੱਲ ‘ਚ ਰਾਜਪਾਲ ਦੀ ਥਾਂ CM ਨੂੰ ਚਾਂਸਲਰ ਬਣਾਇਆ ਜਾਵੇਗਾ। ਦੱਸ ਦੇਈਏ ਕਿ ਕੱਲ੍ਹ ਕੈਬਨਿਟ ਨੇ ਬਿੱਲ ਦੇ ਖਰੜੇ ਨੂੰ ਪ੍ਰਵਾਨਗੀ ਦਿੱਤੀ ਸੀ ।The CM will be the Chancellor