ਅੱਧੀ ਰਾਤ ਵੇਲੇ ਗੋਲੀਆਂ ਨਾਲ ਦਹਿਲਿਆ ਖਰੜ, ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਹੋਈ ਮੁਠਭੇੜ
Bullet-riddled scrap ਖਰੜ ‘ਚ ਬੀਤੀ ਰਾਤ ਵੇਲੇ ਗੋਲੀਆਂ ਦੀ ਤਾੜ-ਤਾੜ ਨਾਲ ਸ਼ਹਿਰ ਦਹਿਲਿਆ ਨਜ਼ਰ ਆਇਆ ਹੈ। ਰਾਤ ਇੱਕ ਵਜੇ ਖਰੜ ‘ਚ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਠਭੇੜ ਹੋਈ ਹੈ। ਪੰਜਾਬ AGTF ਨੇ 2 ਗੈਂਗਸਟਰਾਂ ਨੂੰ ਕਾਬੂ ਵੀ ਕੀਤਾ ਹੈ ਅਤੇ ਤਿੰਨ ਗੈਂਗਸਟਰਾਂ ਦੇ ਗੋਲੀਆਂ ਵੀ ਵੱਜੀਆਂ ਹਨ।Bullet-riddled scrap also read :- ਭਗਵੰਤ ਮਾਨ ਵੱਲੋਂ ਕੇਂਦਰ ਦੀ […]
Bullet-riddled scrap ਖਰੜ ‘ਚ ਬੀਤੀ ਰਾਤ ਵੇਲੇ ਗੋਲੀਆਂ ਦੀ ਤਾੜ-ਤਾੜ ਨਾਲ ਸ਼ਹਿਰ ਦਹਿਲਿਆ ਨਜ਼ਰ ਆਇਆ ਹੈ। ਰਾਤ ਇੱਕ ਵਜੇ ਖਰੜ ‘ਚ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਠਭੇੜ ਹੋਈ ਹੈ। ਪੰਜਾਬ AGTF ਨੇ 2 ਗੈਂਗਸਟਰਾਂ ਨੂੰ ਕਾਬੂ ਵੀ ਕੀਤਾ ਹੈ ਅਤੇ ਤਿੰਨ ਗੈਂਗਸਟਰਾਂ ਦੇ ਗੋਲੀਆਂ ਵੀ ਵੱਜੀਆਂ ਹਨ।Bullet-riddled scrap
also read :- ਭਗਵੰਤ ਮਾਨ ਵੱਲੋਂ ਕੇਂਦਰ ਦੀ Z+ ਸੁਰੱਖਿਆ ਲੈਣ ਤੋਂ ਨਾਂਹ
ਜਖਮੀ ਗੈਂਗਸਟਰ ਜੇਰੇ ਇਲਾਜ ਹਨ। ਪੁਲਿਸ ਨੇ ਗੈਂਗਸਟਰਾਂ ਦੀ ਆਈ 20 ਗੱਡੀ ਰੋਕਣ ਦਾ ਇਸ਼ਾਰਾ ਕੀਤਾ ਤਾਂ ਗੈਂਗਸਟਰਾਂ ਵੱਲੋਂ ਗੋਲੀ ਚਲਾ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਕਰੀਬ ਅੱਧੇ ਘੰਟੇ ਤੱਕ ਗੋਲੀਆਂ ਦੀ ਤਾੜ-ਤਾੜ ਸੁਨਣ ਨੂੰ ਮਿਲੀ ਹੈ। ਦੱਸ ਦਈਏ ਕਿ ਲੰਘੀ 29 ਮਈ ਨੂੰ ਫਤਿਹਗੜ੍ਹ ਸਾਹਿਬ ‘ਚ ਪੈਟਰੋਲ ਪੰਪ ਵਿਖੇ ਬੰਦੂਕ ਦੀ ਨੋਕ ਉਤੇ 40 ਲੱਖ ਦੀ ਲੁੱਟ ਹੋਈ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ ਹੈ।Bullet-riddled scrap