Bushra Bibi

ਬੁਸ਼ਰਾ ਬੀਬੀ ਫੌਜ ਦੇ ਹੈੱਡਕੁਆਰਟਰ ‘ਤੇ ਹਮਲੇ ਸਮੇਤ 11 ਮਾਮਲਿਆਂ ‘ਚ ਨਾਮਜ਼ਦ

ਜੇਲ੍ਹ ‘ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਪਿਛਲੇ ਸਾਲ 9 ਮਈ ਨੂੰ ਫ਼ੌਜ ਦੇ ਹੈੱਡਕੁਆਰਟਰ ‘ਤੇ ਹੋਏ ਹਮਲੇ ਸਮੇਤ 11 ਮਾਮਲਿਆਂ ‘ਚ ਸ਼ੱਕੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਹ ਜਾਣਕਾਰੀ ਰਾਵਲਪਿੰਡੀ ਜ਼ਿਲ੍ਹਾ ਪੁਲਸ ਨੇ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਨੂੰ ਦਿੱਤੀ। ਰਾਵਲਪਿੰਡੀ ਪੁਲਸ ਨੇ ਆਈ.ਐਚ.ਸੀ ਵਿੱਚ ਇੱਕ […]
World News  National  Breaking News 
Read More...

Advertisement