Friday, December 27, 2024

‘ਕੈਰੀ ਆਨ ਜੱਟਾ 3’ ਹੁਣ ਓ.ਟੀ.ਟੀ ਪਲੇਟਫਾਰਮ ਚੌਪਾਲ ‘ਤੇ ਰੀਲੀਜ਼

Date:

carry on jatta update ‘ਕੈਰੀ ਆਨ ਜੱਟਾ 3’ ਦੀ ਦੁਨੀਆਂ ਵਿੱਚ ਆਪਣੇ ਆਪ ਨੂੰ ਲੀਨ ਕਰਨ ਲਈ ਤਿਆਰ ਹੋ ਜਾਓ। ਸਾਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਸਾਡੇ ਇਕਲੌਤੇ ਸ਼ਾਨਦਾਰ ਅਦਾਕਾਰ ਗਿੱਪੀ ਗਰੇਵਾਲ ਅਤੇ ਖੂਬਸੂਰਤ ਸੋਨਮ ਬਾਜਵਾ ਦੀ ਇਹ ਫ਼ਿਲਮ ਹੁਣ ਸਿਰਫ਼ ਚੌਪਾਲ ‘ਤੇ ਰੀਲੀਜ਼ ਹੋ ਰਹੀ ਹੈ।

ਜ਼ਿਆਦਾਤਰ ਪੰਜਾਬੀ ਫਿਲਮਾਂ ਦੀ ਕਹਾਣੀ, ਕਾਮੇਡੀ ਅਤੇ ਖੂਬਸੂਰਤ ਕਿਰਦਾਰਾਂ ਨਾਲ ਸ਼ਿੰਗਾਰੀ ਜਾਂਦੀ ਹੈ ਅਤੇ ਇਨ੍ਹਾਂ ਵਿਚੋਂ ਕੁਝ ਹੀ ਫ਼ਿਲਮਾਂ ਕੈਰੀ ਆਨ ਜੱਟਾ ਫ੍ਰੈਂਚਾਇਜ਼ੀ ਵਾਂਗ ਇੱਕ ਛਾਪ ਛੱਡਦੀਆਂ ਹਨ। ਇਸ ਲੜੀ ਵਿੱਚ ਨਵੀਂ ਫ਼ਿਲਮ ‘ਕੈਰੀ ਆਨ ਜੱਟਾ 3’ ਸ਼ਾਮਿਲ ਹੋਈ ਹੈ ਜੋ ਨਾ ਕਿ ਸਿਰਫ਼ ਚੰਗੇ ਦਿਸ਼੍ਰ ਅਤੇ ਕਾਮੇਡੀ ਦਾ ਸਬੂਤ ਹੈ ,ਬਲਕਿ ਇਹ ਪੰਜਾਬੀ ਸਿਨੇਮਾ ਦੇ ਵੱਧ ਰਹੇ ਕਾਰੋਬਾਰ ਨੂੰ ਵੀ ਦਰਸਾਉਂਦੀ ਹੈ।

Read also :ਆਮ ਆਦਮੀ ਪਾਰਟੀ ਨੇ ਮਿਸ਼ਨ 2024 ਮੁਹਿੰਮ ਸ਼ੁਰੂ !

ਗਿੱਪੀ ਗਰੇਵਾਲ ਨੇ ਮਾਰਕੀਟਿੰਗ ਸਮਝ ਦੇ ਨਾਲ਼ ਨਾਲ਼ ਆਪਣੀ ਕਲਾ ਤੇ ਹੁਨਰ ਨਾਲ ‘ਕੈਰੀ ਆਨ ਜੱਟਾ 3’ ਨੂੰ ਸਿਨੇਮਾਟੋਗ੍ਰਾਫੀ ਦੀ ਇੱਕ ਸ਼ਾਨਦਾਰ ਮਿਸਾਲ ਬਣਾਇਆ ਹੈ। ਲਗਭਗ 100 ਕਰੋੜ ਰੁਪਏ ਦੀ ਕਮਾਈ ਵਾਲੀ ਇਸ ਫ਼ਿਲਮ ਨੇ ਪੰਜਾਬੀ ਸਿਨੇਮਾ ਲਈ ਵਿੱਚ ਨਵਾਂ ਇਤਿਹਾਸ ਰਚਿਆ ਹੈ ਜੋ ਸਿਰਫ਼ ਬਾਕਸ ਆਫ਼ਿਸ ਲਈ ਨਹੀਂ ਬਲਕਿ ਇਸਦੀ ਪ੍ਰਤਿਭਾਸ਼ਾਲੀ ਕਾਸਟ ਜਿਸ ਵਿੱਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਜਸਵਿੰਦਰ ਭੱਲਾ, ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ ਲਈ ਵੀ ਨਵਾਂ ਸਫ਼ਰ ਸ਼ੁਰੂ ਕਰੇਗਾ । carry on jatta update

ਫ਼ਿਲਮ ਦੀ ਸ਼ਾਨਦਾਰ ਕਾਸਟ ਨੇ ਆਪਣੀ ਅਦਾਕਾਰੀ ਅਤੇ ਹਾਸਰਸ ਨਾਲ ਇਸ ਵਿੱਚ ਜਾਨ ਪਾ ਦਿੱਤੀ ਹੈ। ਗਿੱਪੀ ਗਰੇਵਾਲ ਨੂੰ ਫ਼ਿਲਮਾਂ ਦੇ ਨਿਰਮਾਣ, ਨਿਰਦੇਸ਼ਨ ਅਤੇ ਅਦਾਕਾਰੀ ਤੋਂ ਲੈ ਕੇ ਸੁਚੱਜੇ ਢੰਗ ਨਾਲ ਪ੍ਰਚਾਰ ਕਰਨ ਦੇ ਉਸਦੇ ਸਫ਼ਰ ਨੇ ਉਸਨੂੰ ਬਹੁਪੱਖੀ ਪ੍ਰਤਿਭਾ ਨਾਲ ਪੰਜਾਬੀ ਸਿਨੇਮਾ ਵਿੱਚ ਸਭ ਤੋਂ ਸਤਿਕਾਰਯੋਗ ਅਤੇ ਪ੍ਰਤਿਭਾਸ਼ਾਲੀ ਸ਼ਖਸੀਅਤਾਂ ਵਿੱਚੋਂ ਇੱਕ ਬਣਾ ਦਿੱਤਾ ਹੈ। ‘ਕੈਰੀ ਆਨ ਜੱਟਾ 3’ ਗਿੱਪੀ ਗਰੇਵਾਲ ਦਾ ਉਸਦੇ ਦਰਸ਼ਕਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਮੰਨੋਰੰਜਨ ਰਾਹੀਂ ਪ੍ਰਭਾਵਿਤ ਕਰਨ ਦਾ ਸਬੂਤ ਹੈ। carry on jatta update

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...