Case against Sherowalia ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ (Hardev Singh Ladi Sherowalia) ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਵਿਧਾਇਕ ਲਾਡੀ ਸਮੇਤ 13 ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਉਤੇ ਧਾਰਾ 341, 186, 353, 148 ਤਹਿਤ ਕੇਸ ਦਰਜ ਕੀਤਾ ਗਿਆ ਹੈ।Case against Sherowalia
ਵੋਟਿੰਗ ਵਾਲੇ ਦਿਨ (10/5/2023) ਰਾਤ 8 ਵਜੇ FIR ਦਰਜ ਕੀਤੀ ਗਈ ਸੀ।
also read :- ਸੁਪਰੀਮ ਕੋਰਟ ਦਾ ਦੋਹਰਾ ਝਟਕਾ
ਇਹ ਕੇਸ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਡਰਾਈਵਰ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।Case against Sherowalia