ਇਸਤਰੀ ਸਰੀਰ ਰੋਗੀ ਹੋਣ ਦਾ ਕਾਰਨ

Causes of female disease

ਅਸੀ ਅਕਸਰ ਦੇਖਦੇ ਹਾਂ, ਇਸਤਰੀ ਸਰੀਰ ਦੇ ਰੋਗ ਪੁਰਸ਼ਾ ਨਾਲੋ ਅਲੱਗ ਹੁੰਦੇ ਹਨ,

ਰੋਗਾਂ ਦੀਆ ਕਿਸਮਾਂ ਵੀ ਅਲਗ ਹਨ,Causes of female disease
ਡਾਕਟਰ ਨੂੰ ਵੀ ਇਲਾਜ਼ ਕਰਨ ਵੇਲੇ ਧਿਆਨ ਵਿੱਚ ਰੱਖਣਾ ਪੈਂਦਾ ਕਿ ਮਰੀਜ ਇਸਤਰੀ ਹੈ ਜਾ ਪੁਰਸ਼।

ਪਹਿਲੇ ਸਮਿਆਂ ਵਿਚ ਇਸਤਰੀ ਰੋਗ ਨਾ ਬਰਾਬਰ ਹੀ ਹੁੰਦੇ ਸਨ, ਘਰ ਅਤੇ ਬਾਹਰ ਦੇ ਕੰਮ ਹੀ ਅਜਿਹੇ ਸਨ ਕਿ ਜਿਸ ਨਾਲ ਸਰੀਰ ਦੀ ਕਸਰਤ ਹੋ ਜਾਇਆ ਕਰਦੀ ਸੀ।
ਪਰ ਅੱਜ ਦੇ ਸਮੇਂ ਸੁੱਖ ਸੁਵਿਧਾ ਕਰਕੇ
ਬਿਮਾਰੀਆਂ ਮੁੱਲ ਖਰੀਦਣ ਵਾਲਾ ਕੰਮ ਹੈ।

ਇਕ ਤਾਂ ਅਸੀ ਇਹ ਸੋਚਦੇ ਅਾ ਕਿ ਇਸਤਰੀ ਸਰੀਰ ਪੁਰਸ਼ਾ ਤੋ ਅਲਗ ਹੈ!!!

ਪਰ ਫੇਰ ਵੀ ਤੁਸੀ ਖੁਰਾਕ ਪੁਰਸ਼ਾ ਵਾਲੀ ਹੀ ਖਾ ਰਹੇ ਹੋ ???

ਇਹ ਸੰਭਵ ਨਹੀਂ ਕਿ ਇੱਕ ਘਰ ਵਿਚ ਪੁਰਸ਼ ਕੁਝ ਹੋਰ ਖਾਏ ਤੇ ਇਸਤਰੀ ਕੁਝ ਹੋਰ।

ਪਰ ਇਸਦਾ ਹੱਲ ਇਹੀਓ ਹੈ ਕਿ ਉਹ ਖਾਓ ਜੌ ਤੁਹਾਡੇ ਲਈ ਹਿਤਕਰ ਹੋਵੇ।
ਕਿਓਂਕਿ ਹਰ ਚੀਜ ਦੇ ਗੁਣ ਨੇ ਤੁਹਾਡੇ ਅੰਦਰ ਕਿਸੇ ਖਾਸ ਹਿੱਸੇ ਨੂੰ ਪ੍ਰਭਾਵਿਤ ਕਰਨਾ ਹੈ।
ਗੁਰਦੇਵ ਸਿੰਘ ਫਾਰਮੈਸੀ ਵਾਲੇ
ਉਦਾਹਰਨ ਲਈ।
ਇਕ ਸ਼ਤਾਵਰੀ ਨੇ ਇਸਤਰੀ ਸ਼ਰੀਰ ਵਿਚ ਪਾਣੀ ਅਤੇ ਫੈਟ ਦੀ ਕਮੀ ਨਾਲ ਸੁੱਕ ਚੁੱਕੇ ਅੰਗਾ ਦੀ ਮੁਰੰਮਤ ਕਰਨੀ ਹੁੰਦੀ ਹੈ,
ਇਸ ਦੇ ਉਲਟ ਜੇਕਰ ਇਹੀਓ ਸ਼ਤਾਵਰੀ ਪੁਰਸ਼ ਦੇ ਸ਼ਰੀਰ ਨੂੰ ਦਿੱਤੀ ਜਾਏ ਤਾਂ ਇਸ ਨਾਲ
ਸਪਰਮ ਕਾਂਊਟ ਵਿਚ ਵਾਧਾ ਹੁੰਦਾ ਹੈ।

ਇਹ ਤੁਸੀ ਹੌਲੀ ਹੌਲੀ ਆਉਣ ਵਾਲੇ ਲੇਖਾਂ ਵਿਚ ਸਮਝ ਜਾਓਗੇ।

ਹੂਣ ਗੱਲ ਕਰੀਏ ਇਸਤਰੀ ਸਰੀਰ ਰੋਗੀ ਕਿਓਂ ਹੋ ਜਾਂਦਾ।

ਪਰਮਾਤਮਾ ਨੇ ਇਸਤਰੀ ਸਰੀਰ ਨੂੰ ਬਹੁਤ ਹੀ sensitive
ਸੰਵੇਦਨਸ਼ੀਲ ਬਣਾਇਆ ਹੈ ,
ਇਸਦਾ ਅਸਲ ਕਾਰਨ ਉਸਦੇ ਸਰੀਰ ਵਿੱਚ ਕੰਮ ਕਰ ਰਹੇ ਹਾਰਮੋਨ ਹਨ।
ਸੋਚਣਾ, ਮੂਡ, ਗੁੱਸਾ, ਪਿਆਰ ਇਹ ਸਭ ਹਾਰਮੋਨਸ ਤੇ ਹੀ ਟਿਕਿਆ ਹੋਇਆ।

ਤਾਹੀਓ ਮਿੰਟ ਮਿੰਟ ਬਾਅਦ ਮਨ ਬਦਲ ਜਾਂਦਾ ਓਹਨਾ ਦਾ।

ਅੱਜ ਦੀ ਲਾਈਫ ਸਟਾਈਲ ਅਤੇ ਖਾਣ ਪੀਣ ਦੀਆਂ ਹਰਕਤਾਂ ਇਸਤਰੀ ਸਿਹਤ ਲਈ ਅਨੁਕੂਲ ਨਹੀਂ ਹਨ।

।।।।ਤੁਹਾਡੇ ਕੋਲੋ ਇਕ ਸਵਾਲ ਹੈ ।।

ਜੇਕਰ ਅਸੀਂ ਟਾਇਲਟ ਜਾਣਾ ਹੋਵੇ ਤੇ ਅਸੀ 1 -5 ਘੰਟੇ ਨਾ ਜਾਈਏ,???

ਅਤੇ ਉਲਟਾ ਖਾਣਾ ਪੀਣਾ ਖਾਈ ਜਾਈਏ।।

ਤਾਂ ਇਸਦੇ ਨਤੀਜੇ ਵਿਚ ਕਿ ਹੋਵੇਗਾ??? Causes of female disease

ਆਮ ਜਿਹੀ ਗੱਲ ਹੈ,

ਪੇਟ ਫੁੱਲ ਜਾਇਗਾ
ਜੀਅ ਕੱਚਾ ਕੱਚਾ ਹੋਵੇ,
ਪੇਟ ਚੋ ਦਰਦ ਹੋਵੇਗਾ,
ਹਥਾ ਪੈਰਾਂ ਤੇ ਅੱਖਾਂ ਕੋਲ ਜਲਨ ਹੋਵੇਗੀ,
ਉਲਟੀ ਆਉਣੀ ਸ਼ੁਰੂ ਹੋ ਜਾਏਗੀ,
ਹੱਡੀਆਂ ਚੋ ਦਰਦ ਹੋਵੇਗਾ,
ਵਗੈਰਾ ਵਗੈਰਾ।

ਇਹ ਤਾਂ ਇਸਤਰੀਆ ਦੇ ਹੀ ਰੋਗ ਨੇ ਨਾ।

ਹੂਣ ਤੁਸੀ ਸੋਚਦੇ ਹੋਵੋਗੇ ਇਸ ਉਦਾਹਰਨ ਦਾ ਕਿ ਮਤਲਬ ।

ਪਰ ਮੈਂ ਕਹਾਂਗਾ ਮਤਲਬ ਹੈ।।।।
ਇਹ ਸਾਡੇ ਰੋਜ ਦਾ ਕੰਮ ਹੈ,
ਅਸੀ ਇਹੀਓ ਕੁਝ ਰੋਜ ਕਰ ਰਹੇ ਹਾਂ।
ਸਾਡੀ ਜੀਵਨ ਸ਼ੈਲੀ ਇਸ ਤਰ੍ਹਾ ਦੀ ਬਣ ਗਈ ਹੈ ਕਿ ਸਾਡਾ ਪੇਟ ਸਾਫ ਨਹੀਂ ਹੁੰਦਾ।

ਹਾਂਜੀ ਪੇਟ ਸਾਫ ਨਾ ਹੋਣ ਕਰਕੇ ਮਲ ਸ਼ਰੀਰ ਵਿੱਚ ਇੱਕਠਾ ਹੋਣ ਲਗਦਾ ਹੈ

ਇਹੀਓ ਮਲ ਸਰੀਰ ਦੇ ਅੰਦਰ ਰਹਿ ਕੇ ਦੂਜੇ ਅੰਗਾ ਨੂੰ ਬਿਮਾਰ ਕਰਦਾ ਹੈ,
ਜਿਸ ਨਾਲ ਹਾਰਮੋਨਸ ਦਾ ਸਿਸਟਮ ਗੜਬੜਾ ਜਾਂਦਾ ਹੈ।
ਫੇਰ ਸ਼ੁਰੂ ਹੋ ਜਾਂਦੇ ਹਨ ਰੋਗ
ਜਿੰਨਾ ਵਿਚ
ਕੇਸਟ੍ਰੋਲ,
ਬਲੱਡ ਪਰੈਸ਼ਰ,
ਮੋਟਾਪਾ,
PCOD, Causes of female disease
Pcos,
ਬਵਾਸੀਰ,
ਚੇਹਰੇ ਤੇ ਛਾਈਆਂ,
Menses Problems,
White discharge,
ਸਕਿਨ problems
ਗੁੱਸਾ ਆਉਣਾ,
Depression
ਵਰਗੇ ਬਹੁਤ ਜਿਆਦਾ ਰੋਗ ਜੌ ਸਿਰਫ ਇਸਤਰੀਆ ਦੇ ਰੋਗ ਹਨ।

ਇਹ ਸਭ ਕੁਝ ਮਲ ਦੇ ਸਰੀਰ ਵਿਚ ਇੱਕਠਾ ਹੋਣ ਨਾਲ ਹੀ ਹੁੰਦਾ ਹੈ।

ਅੱਜ ਦੇ ਸਮੇਂ ਬਚਿਆ ਨੂੰ ਇਹ ਰੋਗ ਆਮ ਲੱਗ ਰਹੇ ਹਨ।
ਇਹਨਾ ਦਾ ਹੱਲ ਦਵਾਈਆਂ ਨਾਲ ਵੀ ਨਹੀਂ ਹੁੰਦਾ ।

ਜਿੱਥੇ ਗਲਤ ਖੁਰਾਕ ਖਾਣ ਨਾਲ ਸਰੀਰ ਵਿੱਚ ਰੋਗ ਪੈਦਾ ਹੁੰਦੇ ਹਨ ਉਥੇ ਇਹਨਾ ਦਾ ਨਿਵਾਰਨ ਵੀ ਕੀਤਾ ਜਾ ਸਕਦਾ ਹੈ।

ਗੁਰਦੇਵ ਸਿੰਘ ਫਾਰਮੈਸੀ ਵਾਲੇ

[wpadcenter_ad id='4448' align='none']