CM ਮਾਨ ਨੇ 249 ਨਵ-ਨਿਯੁਕਤ ਨੌਜਵਾਨਾਂ ਨੂੰ ਵੰਡੇ ਨਿਯੁਕਤ ਪੱਤਰ

Chief Minister Bhagwant Mann

12 SEP,2023

Chief Minister Bhagwant Mann ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਲ ਮਾਨ ਵਲੋਂ ਅੱਜ ਏਥੇ ਵੱਖ ਵੱਖ ਵਿਚਾਰਾਂ ਦੇ ਨਾਮ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਕੜੀ ਪੱਤਰ ਵਡੇ ਗਏ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਮੁੱਖ ਮੰਤਰੀ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨਿਗੜੀ ਖੇਤਰ ਦੇ ਕੇ ਮੈਂ ਕੋਈ ਅਹਿਸਾਨ ਨਹੀਂ ਕਰ ਰਿਹਾ, ਸਗੋਂ ਮੁੱਖ ਮੰਤਰੀ ਹੋਣ ਦੇ ਨਾਤੇ ਇਹ ਮੁੰਡਾ ਫਰਜ ਬੇਰੁਜਗਾਰ ਮੁੰਡੇ ਕੁੜੀਆਂ ਨੂੰ ਨੌਕਰੀਆਂ ਦਾ।

READ ALSO : ਪੈਨਲ ਚਰਚਾ ਦੌਰਾਨ ਮਾਹਿਰਾਂ ਨੇ ਵੈਲਨੈੱਸ ਟੂਰਿਜ਼ਮ ਬਾਰੇ ਪੇਸ਼ ਕੀਤੇ ਬਹੁਮੁੱਲੇ ਵਿਚਾਰ

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਇਹ ਅਕੜਾ 6 ਹਜ਼ਾਰ ਨੂੰ ਪਾਰ ਕਰ ਗਿਆ ਹੈ।Chief Minister Bhagwant Mann

ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਕੋਲ ਨੌਕਰੀਆ ਹੋਣਗੀਆਂ ਤਾਂ ਉਨ੍ਹਾਂ ਦਾ ਮਨ ਇੰਧਰ ਉਧਰ ਨਹੀਂ ਜਾਣ ਦਾ ਅਤੇ ਉਹ ਨਸ਼ਿਆਂ ਦੀ ਦਲਦਲ ‘ਚ ਨਹੀਂ ਸਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕੋਈ ਪਹਿਲੀਆਂ ਅਤੇ ਆਖ਼ਰੀ ਨੌਕਰੀਆਂ ਨਹੀਂ ਹਨ, ਸਗੋਂ ਨੌਜਵਾਨ ਅੱਗੇ ਹੋਰ ਪੜ੍ਹਾਈ ਪਲੇ ਹੋਰ ਵੀ ਉੱਚੀਆਂ ਪੋਸਟਾਂ ‘ਤੇ ਪੁੱਜਣ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਜਸਰਕਾਨ ਯੂ.ਪੀ.ਐਸ.ਸੀ. ਸੈਂਟਰ ਖੋਲਣ ਜਾ ਰਹੀ ਹੈ ਜਿਸ ਨਾਲ ਯੂ. ਪੀ. ਐੱਸ. ਸੀ. ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਵੰਡੇ ਨਿਯੁਕਤ ਪੱਤਰ ।Chief Minister Bhagwant Mann