ਕੱਲ ਸੀਆਈਏ ਸਟਾਫ ਪੁਲਿਸ ਵੱਲੋਂ ਕਾਬੂ ਕੀਤੇ ਗਏ ਲਖਬੀਰ ਸਿੰਘ ਉਰਡ ਲੰਡਾ ਤੇ ਸਤਨਾਮ ਸਿੰਘ ਉਰਫ ਸੱਤਾ ਦੇ ਗੁਰਗੇ ਜੋਬਨ ਜੀਤ ਤੇ ਜੋਗਿੰਦਰ ਸਿੰਘ ਨੂੰ ਕੀਤਾ ਸੀ ਕਾਬੂ

ਕੱਲ ਸੀਆਈਏ ਸਟਾਫ ਪੁਲਿਸ ਵੱਲੋਂ ਕਾਬੂ ਕੀਤੇ ਗਏ ਲਖਬੀਰ ਸਿੰਘ ਉਰਡ ਲੰਡਾ ਤੇ ਸਤਨਾਮ ਸਿੰਘ ਉਰਫ ਸੱਤਾ ਦੇ ਗੁਰਗੇ ਜੋਬਨ ਜੀਤ ਤੇ ਜੋਗਿੰਦਰ ਸਿੰਘ ਨੂੰ ਕੀਤਾ ਸੀ ਕਾਬੂ

ਸੀਆਈਏ ਸਟਾਫ ਪੁਲਿਸ ਵੱਲੋਂ ਛੇਹਟਰਾ ਵਿੱਖੇ ਘਰ ਦੇ ਬਾਹਰ ਖੜੀ ਕਾਰ ਤੇ ਗੋਲੀਆਂ ਚਲਾਉਂਣ ਵਾਲਾ ਮੇਨ ਸੂਟਰ ਨੂੰ ਕੀਤਾ ਕਾਬੂ। ਮੁੱਖ ਸ਼ੂਟਰ ਯੁੱਧਵੀਰ ਸਿੰਘ ਵਾਸੀ ਸੁਲਤਾਨਵਿੰਡ ਨੂੰ ਕੀਤਾ ਕਾਬੂ ਤੇ ਉਸ ਕੋਲੋਂ ਇੱਕ ਪਿਸਤੋਲ 32 ਬੋਰ ਅਤੇ ਚਾਰ ਜਿੰਦਾ ਰੌਂਦ ਕੀਤੇ ਬਰਾਮਦ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸਦੇ ਖ਼ਿਲਾਫ ਪਿਹਲਾਂ ਵੀ ਦੋ ਕੇਸ ਦਰਜ ਹਨChief […]

ਸੀਆਈਏ ਸਟਾਫ ਪੁਲਿਸ ਵੱਲੋਂ ਛੇਹਟਰਾ ਵਿੱਖੇ ਘਰ ਦੇ ਬਾਹਰ ਖੜੀ ਕਾਰ ਤੇ ਗੋਲੀਆਂ ਚਲਾਉਂਣ ਵਾਲਾ ਮੇਨ ਸੂਟਰ ਨੂੰ ਕੀਤਾ ਕਾਬੂ।

ਮੁੱਖ ਸ਼ੂਟਰ ਯੁੱਧਵੀਰ ਸਿੰਘ ਵਾਸੀ ਸੁਲਤਾਨਵਿੰਡ ਨੂੰ ਕੀਤਾ ਕਾਬੂ ਤੇ ਉਸ ਕੋਲੋਂ ਇੱਕ ਪਿਸਤੋਲ 32 ਬੋਰ ਅਤੇ ਚਾਰ ਜਿੰਦਾ ਰੌਂਦ ਕੀਤੇ ਬਰਾਮਦ

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸਦੇ ਖ਼ਿਲਾਫ ਪਿਹਲਾਂ ਵੀ ਦੋ ਕੇਸ ਦਰਜ ਹਨChief shooter Yudhveer Singh Vasi

ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੱਕ ਪਿਸਤੋਲ ਜੌ ਬਰਾਮਦ ਕੀਤਾ ਹੈ ਉਹ ਨਜ਼ਾਇਜ਼ ਪਿਸਤੌਲ ਹੈ

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਸੁਲਤਾਨਵਿੰਡ ਵਿੱਚ ਫਨਾਇੰਸ ਦਾ ਕੰਮ ਕਰਦਾ ਹੈ ਇਹ ਕ੍ਰਿਮਿਨਲ ਕਿਸਮ ਦਾ ਵਿਅਕਤੀ ਹੈ

ਇਸਦੇ ਬਾਕੀ ਸਾਥੀਆ ਨੂੰ ਵੀ ਜੌ ਇਸ ਦੇ ਨਾਲ ਸ਼ਾਮਿਲ ਹਨ ਉਨ੍ਹਾਂ ਦੀ ਭਾਲ ਵਿਚ ਕੀਤੀ ਜਾ ਰਹੀ ਹੈ ਛਾਪੇਮਾਰੀChief shooter Yudhveer Singh Vasi

also read :- ਪਟਿਆਲਾ ਜ਼ਿਲ੍ਹੇ ਦੀਆਂ ਮੰਡੀ ‘ਚ 8 ਲੱਖ 75 ਹਜ਼ਾਰ 611 ਮੀਟਰਿਕ ਟਨ ਕਣਕ ਦੀ ਆਮਦ

ਅੰਮ੍ਰਿਤਸਰ ਦੀ ਸੀਆਈਏ ਸਟਾਫ਼ ਦੀ ਪੁਲੀਸ ਨੂੰ ਇਕ ਹੋਰ ਵੱਡੀ ਕਾਮਯਾਬੀ ਹਾਸਿਲ ਹੋਈ ਜਦੋ ਕੱਲ ਸੀਆਈਏ ਸਟਾਫ ਪੁਲਿਸ ਵੱਲੋਂ ਕਾਬੂ ਕੀਤੇ ਗਏ ਲਖਬੀਰ ਸਿੰਘ ਉਰਡ ਲੰਡਾ ਤੇ ਸਤਨਾਮ ਸਿੰਘ ਉਰਫ ਸੱਤਾ ਦੇ ਗੁਰਗੇ ਜੋਬਨ ਜੀਤ ਤੇ ਜੋਗਿੰਦਰ ਸਿੰਘ ਦੇ ਸਾਥੀ ਤੇ ਮੁੱਖ ਸ਼ੂਟਰ ਜਿਸ ਵਲੋਂ ਛੇਹਟਰਾ ਵਿੱਖੇ ਘਰ ਦੇ ਬਾਹਰ ਖੜੀ ਕਾਰ ਤੇ ਗੋਲੀਆਂ ਚਲਾਈਆਂ ਗਈਆਂ ਸਨ ਯੁੱਧਵੀਰ ਸਿੰਘ ਯੋਧਾ ਵਾਸੀ ਸੁਲਤਾਨਵਿੰਡ ਨੂੰ ਕਾਬੂ ਕੀਤਾ ਗਿਆ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੱਕ ਪਿਸਤੋਲ ਜੌ ਬਰਾਮਦ ਕੀਤਾ ਹੈ ਉਹ ਨਜ਼ਾਇਜ਼ ਪਿਸਤੌਲ ਹੈ ਇਹ ਪਿਸਤੌਲ 32 ਬੋਰ ਤੇ ਚਾਰ ਜਿੰਦਾ ਰੌਂਦ ਵੀ ਕਾਬੂ ਕੀਤੇ ਗਏ ਹਨ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸਦੇ ਖ਼ਿਲਾਫ ਪਿਹਲਾਂ ਵੀ ਦੋ ਕੇਸ ਦਰਜ ਹਨ ਇਹ ਸੁਲਤਾਨਵਿੰਡ ਵਿੱਚ ਫਨਾਇੰਸ ਦਾ ਕੰਮ ਕਰਦਾ ਹੈ ਇਹ ਕ੍ਰਿਮਿਨਲ ਕਿਸਮ ਦਾ ਵਿਅਕਤੀ ਹੈ ਇਸਦੇ ਬਾਕੀ ਸਾਥੀਆ ਨੂੰ ਜਲਦ ਗਿਰਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।Chief shooter Yudhveer Singh Vasi