ਡੇਹਲੋਂ ਚ ਭੱਠੇ ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੀ ਨਿਕਲੀ ਲਾਟਰੀ

Dehlon latest News:

Dehlon latest News:

25 ਅਕਤੂਬਰ 2023

ਡੇਹਲੋਂ ਤੋਂ ਦਾਰਾ ਘਵੱਦੀ ਦੀ ਰਿਪੋਰਟ

  • 6 ਰੁਪਏ ਦੀ ਖ਼ਰੀਦੀ ਸੀ ਟਿਕਟ
  • ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ ਫਿਰਦੋਸ ਆਲਮ
  • 90.000 ਦੀ ਨਿਕਲੀ ਲਾਟਰੀ

ਪਿਛਲੇ ਦਿਨੀਂ ਡੇਹਲੋਂ ਚ ਇੱਕ ਲਾਟਰੀ ਸਟਾਲ ਤੋਂ ਪੱਛਮੀ ਬੰਗਾਲ ਦੇ ਪ੍ਰਵਾਸੀ ਮਜ਼ਦੂਰ ਜੋ ਕਿ ਇਸ ਸਮੇਂ ਆਲਮਗੀਰ ਇੱਕ ਭੱਠੇ ਤੇ ਮਜਦੂਰੀ ਕਰਦਾ ਹੈ ਦੀ ਲਾਟਰੀ ਨਿਕਲੀ ਹੈ। ਡੇਹਲੋਂ ਦੇ ਲਾਟਰੀ ਸਟਾਲ ਦੇ ਮਾਲਕ ਸਿਵ ਸ਼ੰਕਰ ਨੇ ਦੱਸਿਆ ਕਿ ਪਿਛਲੇ ਦਿਨੀਂ ਮੇਰੇ ਸਟਾਲ ਤੋਂ ਇੱਕ ਪ੍ਰਵਾਸੀ ਮਜ਼ਦੂਰ ਜਿਸਦਾ ਨਾਮ ਫਿਰਦੋਸ ਆਲਮ ਹੈ ਦੀ ਨੱਬੇ ਹਜ਼ਾਰ ਦੀ ਲਾਟਰੀ ਨਿਕਲੀ ਹੈ ਜਿਸਨੇ ਕਿ ਛੇ ਰੁਪਏ ਦੀ ਟਿਕਟ ਖਰੀਦੀ ਸੀ Dehlon latest News:

ਇਹ ਵੀ ਪੜ੍ਹੋ: ਵਰਤ ਦੇ ਦੌਰਾਨ ਜੇਕਰ ਤੁਸੀਂ ਘਟਾਉਣਾ ਚਾਹੁੰਦੇ ਹੋ ਭਾਰ, ਤਾਂ ਅਪਣਾਓ…

ਉਹਨਾਂ ਦੱਸਿਆ ਕਿ ਉਸਨੇ ਨਾਗਾਲੈਂਡ ਸਟੇਟ ਡੀਅਰ ਲਾਟਰੀ ਦੀ ਟਿਕਟ ਖਰੀਦੀ ਸੀ। ਉਹਨਾਂ ਕਿਹਾ ਕਿ ਜਦੋ ਪ੍ਰਵਾਸੀ ਮਜ਼ਦੂਰ ਨੂੰ ਪਤਾ ਲੱਗਿਆ ਕਿ ਉਸਦੀ ਲਾਟਰੀ ਨਿਕਲੀ ਹੈ ਤਾਂ ਉਸਦਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ । ਲਾਟਰੀ ਸਟਾਲ ਮਾਲਕ ਸਿਵ ਸ਼ੰਕਰ ਨੇ ਪਰਵਾਸੀ ਮਜ਼ਦੂਰ ਫਿਰਦੋਸ ਨੂੰ ਉਸਨੂੰ ਲਾਟਰੀ ਦਾ ਇਨਾਮ 90.000 ਰੁਪਏ ਹੋਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਦੇ ਦਿੱਤੀ ਹੈ। Dehlon latest News:

Latest

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਦੇਸ਼ ਦੀ ਜਨਤਾ ਅਤੇ ਕਿਸਾਨਾਂ ਨੂੰ ਨਹੀਂ ਦਿੱਤੀ ਕੋਈ ਰਾਹਤ, ਸਿਰਫ ਆਪਣੇ ਪੂੰਜੀਪਤੀ ਦੋਸਤਾਂ ਦੀ ਭਰੀਆਂ ਤਿਜੌਰੀਆਂ: ਧਾਲੀਵਾਲ
ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗ੍ਰਾਮ ਪੰਚਾਇਤ ਦੀ ਜਨਤਕ ਗਲੀ / ਰਸਤੇ 'ਤੇ ਕੀਤਾ ਸੀ ਕਬਜ਼ਾ, ਹਾਈਕੋਰਟ ਨੇ ਪਟੀਸ਼ਨ ਖਾਰਜ ਕਰਦਿਆਂ 6 ਲੱਖ ਰੁਪਏ ਦਾ ਜੁਰਮਾਨਾ ਲਗਾਇਆ: ਬਲਤੇਜ ਪੰਨੂ
ਪੰਜਾਬ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਸਫਾਈ ਕਰਮਚਾਰੀਆਂ ਨੇ ਵਾਪਸ ਲਈ ਹੜਤਾਲ : ਹਰਪਾਲ ਚੀਮਾ
ਭਾਜਪਾ ਲੋਕਾਂ ਨੂੰ ਡਰਾਉਣ-ਧਮਕਾਉਣ ਅਤੇ ਪਾਰਟੀ ਵਿੱਚ ਸ਼ਾਮਲ ਕਰਨ ਲਈ ਈਡੀ ਤੇ ਸੀਬੀਆਈ ਦੀ ਦੁਰਵਰਤੋਂ ਕਰ ਰਹੀ ਹੈ: ਬਲਤੇਜ ਪੰਨੂ
ਬਟਾਲਾ ਪੁਲਿਸ ਨੇ ਐੱਮ.ਐੱਸ ਸੋਢੀ ਕਰਿਆਨਾ ਸਟੋਰ ‘ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਕਾਬੂ