ਵਲਟੋਹਾ ਵੱਲੋਂ ਆਪ MLA ਬਲਜਿੰਦਰ ਕੌਰ ਖਿਲਾਫ ਕਾਰਵਾਈ ਦੀ ਮੰਗ, 

Date:

Demand action against MLA ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਤੇ ਉਨ੍ਹਾਂ ਦੇ ਪਤੀ ਦੀਆਂ ਕੁਝ ਤਸਵੀਰਾਂ ਆਪਣੇ ਫੇਸਬੁਕ ਸਫੇ ਉਤੇ ਸਾਂਝੀਆਂ ਕਰਕੇ ਸ਼੍ਰੋਮਣੀ ਕਮੇਟੀ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਹੈ ਕਿ ਆਪ ਵਿਧਾਇਕਾ ਆਪਣੇ ਸੁਰੱਖਿਆ ਗਾਰਡਾਂ ਨੂੰ ਵਰਦੀ ਵਿਚ ਨਾਲ ਲੈ ਕੇ ਗੁਰੂ ਘਰ ਗਏ ਸਨ। Demand action against MLA

also read :- ਨਵੇਂ ਸਾਲ ਮੌਕੇ ਖ਼ੁਸ਼ੀਆਂ ਵੰਡਣ ਤੋਂ ਪਹਿਲਾ ਆਓ ਜਾਣੀਏ ‘ਖੁਦ ਨੂੰ ਖੁਸ਼ ਰੱਖਣ ਦੀ ਕਲਾ’ ਸਾਡੇ ਮਾਹਿਰ ਡਾ. ਹਰਵੰਦਨ ਕੌਰ ਬੇਦੀ ਦੀ ਕਲਮ…

ਉਨ੍ਹਾਂ ਨੇ ਆਖਿਆ ਹੈ ਕਿ MLA ਬੀਬੀ ਬਲਜਿੰਦਰ ਕੌਰ ਤਲਵੰਡੀ ਸਾਬੋ, ਉਨ੍ਹਾਂ ਦੇ ਪਤੀ ਸ. ਸੁਖਰਾਜ ਸਿੰਘ ਬੱਲ ਅਤੇ ਸਬੰਧਤ ਪੁਲਿਸ ਮੁਲਾਜ਼ਮਾਂ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਅਤੇ ਕਾਨੂੰਨੀ ਕਾਰਵਾਈ ਕਰੇ।Demand action against MLA

Share post:

Subscribe

spot_imgspot_img

Popular

More like this
Related