ਡਿਬਰੂਗੜ੍ਹ ਐਕਸਪ੍ਰੈਸ ਰੇਲ ਹਾਦਸਾ, ਪ੍ਰਸ਼ਾਸਨ ਵੱਲੋਂ Help Number ਜਾਰੀ

Dibrugarh Express train accident

Dibrugarh Express train accident

ਗੋਂਡਾ ਨੇੜੇ ਹੋਏ ਭਿਆਨਕ ਰੇਲ ਹਾਦਸੇ ਕਾਰਨ ਹਫੜਾ-ਦਫੜੀ ਦਾ ਮਾਹੌਲ ਹੈ। ਇਸ ਟਰੇਨ ‘ਚ ਕਈ ਲੋਕਾਂ ਦੇ ਪਰਿਵਾਰਕ ਮੈਂਬਰ ਸਫਰ ਕਰ ਰਹੇ ਸਨ, ਜਿਨ੍ਹਾਂ ਦੇ ਬਾਰੇ ‘ਚ ਜਾਣਕਾਰੀ ਨਹੀਂ ਮਿਲ ਸਕੀ ਹੈ। ਜੇਕਰ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਵੀ ਇਸ ਵਿੱਚ ਯਾਤਰਾ ਕਰ ਰਿਹਾ ਹੈ ਤਾਂ ਰੇਲਵੇ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਤੁਸੀਂ ਇਹਨਾਂ ਨੰਬਰਾਂ ‘ਤੇ ਕਾਲ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਰੇਲਵੇ ਹੈਲਪਲਾਈਨ ਨੰਬਰ
ਯੂ.ਪੀ
ਲਖਨਊ ਜੰਕਸ਼ਨ- 957409292
ਗੋਂਡਾ ਜੰਕਸ਼ਨ – 8957400965
ਕਮਰਸ਼ੀਅਲ ਕੰਟਰੋਲ: 9957555984

Dibrugarh Express train accident

ਅਸਾਮ
ਫੁਰਕੇਟਿੰਗ ਜੰਕਸ਼ਨ ਅਸਾਮ : 9957555966
ਮਰਿਆਨੀ ਜੰਕਸ਼ਨ ਅਸਾਮ: 6001882410
ਸਿਮਲੁਗੁੜੀ ਜੰਕਸ਼ਨ ਅਸਾਮ: 6001882410
ਤਿਨਸੁਖੀਆ ਜੰਕਸ਼ਨ: 9957555959
ਡਿਬਰੂਗੜ੍ਹ ਜੰਕਸ਼ਨ: 9957555960

ਕੀ ਕਿਹਾ ਰੇਲਵੇ ਨੇ
ਉੱਤਰ ਪੂਰਬੀ ਰੇਲਵੇ ਦੇ ਸੀਪੀਆਰਓ ਪੰਕਜ ਸਿੰਘ ਨੇ ਕਿਹਾ, ਰੇਲਵੇ ਦੀ ਮੈਡੀਕਲ ਵੈਨ ARME ਸਾਈਟ ‘ਤੇ ਪਹੁੰਚ ਗਈ ਹੈ। ਅਸੀਂ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ… ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਇਹ ਘਟਨਾ 14:37 ‘ਤੇ ਵਾਪਰੀ। ਜਿਥੋਂ ਤੱਕ ਸਾਨੂੰ ਪਤਾ ਹੈ, 4 ਡੱਬੇ ਪਟੜੀ ਤੋਂ ਉਤਰ ਗਏ ਹਨ, ਡਾਕਟਰ ਅਤੇ ਬਚਾਅ ਦਲ ਮੌਕੇ ‘ਤੇ ਪਹੁੰਚ ਗਏ ਹਨ। ਕੁਝ ਟਰੇਨਾਂ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ, ਇਸ ਬਾਰੇ ਜਲਦ ਹੀ ਜਾਣਕਾਰੀ ਦਿੱਤੀ ਜਾਵੇਗੀ।Dibrugarh Express train accident

[wpadcenter_ad id='4448' align='none']