Friday, December 27, 2024

ਦਿਲਜੀਤ ਦੌਸਾਂਝ ਦੀ ਟੇਪ ਘੋਸਟ ਜਲਦ ਹੋਵੇਗੀ ਰਿਲੀਜ਼

Date:

Diljit Dosanjh Ghost ਦੌਸਾਂਝਾਂ ਵਾਲੇ ਦਿਲਜੀਤ ਨੇ ਪੰਜਾਬੀਆ ਦਾ ਦਿਲ ਕੁਝ ਇਸ ਪ੍ਰਕਾਰ ਨਾਲ ਜਿੱਤੀਆ ਹੋਇਆ ਹੈ। ਕਿ ਉਨ੍ਹਾਂ ਦੇ ਆਉਂਣ ਵਾਲੇ ਹਰ ਪ੍ਰੋਗਰਾਮ ਦੀ ਸੰਸਾਰ ਦੇ ਕੋਨੇ ਕੋਨੇ ‘ਚ ਵਸਦੇ ਪੰਜਾਬੀ ਬਹੁਤ ਬੇਸਬਰੀ ਨਾਲ ਉੇਡੀਕ ਕਰ ਰਹੇ ਹੁੰਦੇ ਹਨ।

ਦਿਲਜੀਤ ਦੇ ਫੈਨਸ ਲਈ ਇਕ ਖੁਸ਼ਖਬਰੀ ਭਰੀ ਖ਼ਬਰ ਸਾਹਮਣੇ ਆ ਰਹੀ ਹੈ। ਜੀ ਹਾਂ ਅਸੀ ਗੱਲ ਕਰ ਰਹੇ ਹਾਂ ਦਿਲਜੀਤ ਦੌਸਾਂਝ ਦੀ ਆਉਂਣ ਵਾਲੀ ਐਲਬਮ ਘੋਸਟ ਦੀ ਜੋ ਆਪਣੀ ਰਿਲੀਜ਼ ਤੋ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਵੀ ਪੜ੍ਹੋ:ਵਿੱਕੀ ਕੌਸ਼ਲ ਨੇ ਐਮੀ ਵਿਰਕ ਨੂੰ ‘ਮੌੜ’ ਫ਼ਿਲਮ ਲਈ ਦਿੱਤੀਆਂ ਵਧਾਈਆਂ

ਇੱਥੇ ਦੱਸ ਦੇਈਏ ਕਿ ਦਿਲਜੀਤ ਦੌਸਾਂਝ ਪਹਿਲਾਂ ਹੀ ਆਪਣੀ ਨਵੀ ਐਲਬਮ ਦਾ ਪੋਸਟਰ ਸਾਂਝਾਂ ਕਰ ਚੁਕੇ ਹਨ। ਜਿਸ ਕਾਰਨ ਇਸ ਐਲਬਮ ਦੀ ਉਡੀਕ ਉਨ੍ਹਾਂ ਦੇ ਫੈਨ ਬੇਸਬਰੀ ਨਾਲ ਕਰ ਰਹੇ ਹਨ।
ਹੁਣ ਉਨ੍ਹਾਂ ਨੇ ਆਪਣੇ ਫ਼ੈਨਸ ਨੂੰ ਇੱਕ ਹੋਰ ਖ਼ੁਸ਼ਖਬਰੀ ਦਿੰਦੇ ਹੋਏ ਆਪਣੇ ਇੰਸਟਾਗ੍ਰਾਮ ‘ਤੇ ਇਕ ਸਟੋਰੀ ਸਾਂਝੀ ਕਰਦੇ ਹੁਏ ਲਿਿਖਆ ਕਿ ਰੀਲ ਘੋਸਟ ਆਸਟ੍ਰੇਲੀਆ-ਨਿਊਂਜ਼ੀਲੈਂਡ ‘ਚ ਹੋਣ ਜਾ ਰਹੇ ਉਨ੍ਹਾਂ ਦੇ ਸਂੰਗੀਤਕ ਟੂਰ ਤੋ ਪਹਿਲਾ ਰਿਲੀਜ਼ ਹੋਵੇਗੀ।ਜਿਸ ਨੂੰ ਲੈ ਕੇ ਉਨ੍ਹਾਂ ਦੇ ਫੈਨਸ ਕਾਫ਼ੀ ਉਤਸ਼ਾਹਿਤ ਹਨ।Diljit Dosanjh Ghost
ਆਸਟ੍ਰੇਲੀਆ-ਨਿਊਂਜ਼ੀਲੈਂਡ ਟੂਰ ਦੀਆਂ ਤਰੀਕਾਂ ਪਹਿਲਾਂ ਹੀ ਕਰ ਚੁਕੇ ਹਨ ਸਾਂਝੀਆਂ
ਦਿਲਜੀਤ ਦੌਸਾਂਝ ਦੱਸ ਸਾਲ ਬਾਅਦ ਆਸਟ੍ਰੇਲੀਆ-ਨਿਊਂਜ਼ੀਲੈਂਡ ਟੂਰ ਲੈ ਕੇ ਆ ਰਹੇ ਹਨ। ਜਿਸ ਦੀਆ ਤਰੀਕਾਂ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਦਾ ਇਹ ਬੋਰਨ ਟੂ ਸ਼ਾਈਨ ਟੂਰ ਅਕਤੂਬਰ ਮਹੀਨੇ ‘ਚ ਹੋਣ ਜਾ ਰਿਹਾ ਹੈ।
ਜਿਸ ਤੋਂ ਇਹ ਸੰਭਾਵਨਾ ਲੱਗ ਰਹੀ ਹੈ। ਕਿ ਐਲਬਮ ਘੋਸਟ ਅਕਤੂਬਰ ਮਹਿਨੇ ਤੋ ਪਹਿਲਾਂ ਕਦੇ ਵੀ ਹੋ ਸਕਦੀ ਹੈ ਜਾਰੀ। Diljit Dosanjh Ghost

Share post:

Subscribe

spot_imgspot_img

Popular

More like this
Related

ਅਮਨ ਅਰੋੜਾ ਵੱਲੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਬੇਮਿਸਾਲ ਸ਼ਹਾਦਤ ਨੂੰ ਸਿਜਦਾ

ਚੰਡੀਗੜ੍ਹ/ ਸ੍ਰੀ ਫ਼ਤਹਿਗੜ੍ਹ ਸਾਹਿਬ, 27 ਦਸੰਬਰ:ਪੰਜਾਬ ਦੇ ਨਵੀਂ ਅਤੇ...

ਪੰਜਾਬ ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ‘ਤੇ ਸੱਤ ਦਿਨਾਂ ਦੇ ਰਾਜਸੀ ਸੋਗ ਦਾ ਐਲਾਨ

ਚੰਡੀਗੜ੍ਹ, 27 ਦਸੰਬਰ: ਪੰਜਾਬ ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ....

ਬਠਿੰਡਾ ’ਚ ਦਰਦਨਾਕ ਹਾਦਸਾ, ਨਾਲੇ ਵਿੱਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 8 ਦੀ ਮੌਤਾਂ , ਕਈ ਜ਼ਖਮੀ

Bathinda Bus Accident ਤੇਜ਼ ਬਾਰਿਸ਼ ਕਾਰਨ ਬਠਿੰਡਾ 'ਚ ਵੱਡਾ ਹਾਦਸਾ...