ਲਹਿਰਾਗਾਗਾ ‘ਚ ਜ਼ਹਿਰੀਲੀ ਗੈਸ ਚੜ੍ਹਨ ਨਾਲ ਸਫਾਈ ਕਰਮਚਾਰੀ ਦੀ ਮੌਤ, ਡਾ: ਰਾਜ ਕੁਮਾਰ ਵੇਰਕਾ ਪੰਜਾਬ ਸਰਕਾਰ ਤੇ ਸਖ਼ਤ

Dr Raj Kumar Verka
Dr Raj Kumar Verka
 • ਡਾਕਟਰ ਵੇਰਕਾ ਨੇ ਕਿਹਾ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ
 • ਕਿਹਾ ਸੰਗਰੂਰ ਦੇ ਲਹਰਗਾਗਾ ਦੇ ਵਿੱਚ ਜੌ ਦੁਖਾਂਤ ਹੋਈਆ ਹੈ ਇਸਦੀ ਦੋਸ਼ੀ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੈ
 • ਡਾਕਟਰ ਵੇਰਕਾ ਨੇ ਕਿਹਾ ਕਿ ਇਸ ਦੀ ਦੋਸ਼ੀ ਭਗਵੰਤ ਮਾਨ ਦੀ ਸਰਕਾਰ ਹੈ।
 • ਉਨ੍ਹਾਂ ਕਿਹਾ ਕਿ ਮੈਂ ਮੌਕੇ ਤੇ ਜਾ ਕੇ ਸਾਰਾ ਜਾਇਜਾ ਲਿਆਵਾਂਗਾ।
 • ਉਹਨਾਂ ਕਹਿ ਕੇ ਦੇਸ਼ ਦਾ ਕਾਨੂੰਨ ਤੇ ਦੇਸ਼ ਦੀ ਸੁਪਰੀਮ ਕੋਰਟ ਇਹ ਕਹਿੰਦੀ ਹੈ ਕਿਸੇ ਵੀ ਵਿਅਕਤੀ ਨੂੰ ਜਹਿਰੀਲੀ ਗੈਸ ਦੇ ਵਿੱਚ ਸੀਵਰੇਜ ਦੀ ਸਫ਼ਾਈ ਵਾਸਤੇ ਨਹੀਂ ਭੇਜ ਸਕਦੇ
 • ਲੇਕਿਨ ਇਸਦੇ ਬਾਵਜੂਦ ਵੀ ਇਹ ਜਾਣਬੁੱਝ ਕੇ ਕਤਲ ਕਰਵਾਏ ਗਏ
 • ਕਿਹਾ ਜਿਹੜੇ ਜਿੰਮੇਵਾਰ ਲੋਕ ਹਨ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ
 • ਡਾਕਟਰ ਵੇਰਕਾ ਨੇ ਕਿਹਾ ਕਿ ਇਸ ਕੇਸ ਦੀ ਜ਼ਿੰਮੇਵਾਰੀ ਵੀ ਮੈਂ ਖੁਦ ਲਵਾਂਗਾ।
 • ਪੰਜਾਬ ਸਰਕਾਰ ਫ਼ੌਰਨ ਇਹਨਾਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰੇ
 • ਜਿਹੜੇ ਪਰਿਵਾਰ ਦੇ ਲੋਕ ਮਾਰੇ ਗਏ ਹਨ ਉਨ੍ਹਾਂ ਨੂੰ ਭਗਵੰਤ ਮਾਨ ਸਰਕਾਰ 25 ਲੱਖ ਰੁਪਏ ਮੁਆਵਜਾ ਦੇਵੇ
 • ਡਾਕਟਰ ਵੇਰਕਾ ਨੇ ਕਿਹਾ ਕਿ ਜਿਹੜੇ ਲੋਕ ਜਖਮੀ ਹੋਏ ਹਨ ਉਨ੍ਹਾਂ ਨੂੰ ਪੱਕੀ ਨੌਕਰੀ ਦਿਤੀ ਜਾਵੇ

Dr Raj Kumar Verka ਅੰਮ੍ਰਿਤਸਰ ਸੰਗਰੂਰ ਦੇ ਪਿੰਡ ਲਹਿਰਾਗਾਗਾ ਦੇ ਵਿੱਚ ਸੀਵਰੇਜ ਦੀ ਜਹਰੀਲੀ ਗੈਸ ਦੇ ਨਾਲ ਸਫਾਈ ਕਰਮਚਾਰੀਆਂ ਦੀ ਮੌਤ ਹੋ ਜਾਣ ਤੇ ਭਾਜਪਾ ਨੇਤਾ ਡਾਕਟਰ ਰਾਜਕੁਮਾਰ ਵੇਰਕਾ ਨੇ ਉਣਾ ਦੇ ਪੀੜਿਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਸ ਦੀ ਦੋਸ਼ੀ ਭਗਵੰਤ ਮਾਨ ਸਰਕਾਰ ਹੈ।ਉਹਨਾਂ ਕਿਹਾ ਕਿ ਦੇਸ਼ ਦਾ ਕਾਨੂੰਨ ਤੇ ਦੇਸ਼ ਦੀ ਸੁਪਰੀਮ ਕੋਰਟ ਵੀ ਇਹ ਕਹਿੰਦੀ ਹੈ ਕੀ ਕਿਸੇ ਵੀ ਵਿਅਕਤੀ ਨੂੰ ਜਹਿਰੀਲੀ ਗੈਸ ਦੇ ਵਿੱਚ ਸੀਵਰੇਜ ਦੀ ਸਫ਼ਾਈ ਵਾਸਤੇ ਨਹੀਂ ਭੇਜ ਸਕਦੇ ਲੇਕਿਨ ਇਸਦੇ ਬਾਵਜੂਦ ਵੀ ਇਹ ਜਾਣਬੁੱਝ ਕੇ ਕਤਲ ਕਰਵਾਏ ਗਏ ਹਨ ਇਸਦੀ ਜਿੰਮੇਵਾਰੀ ਭਗਵੰਤ ਮਾਨ ਸਰਕਾਰ ਹੈ।ਉਨ੍ਹਾਂ ਕਿਹਾ ਕਿ ਮੈਂ ਮੌਕੇ ਤੇ ਜਾ ਕੇ ਸਾਰਾ ਜਾਇਜਾ ਲਿਆਵਾਂਗਾ।ਕਿਹਾ ਜਿਹੜੇ ਜਿੰਮੇਵਾਰ ਲੋਕ ਹਨ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਉਨ੍ਹਾਂ ਨੂੰ ਗਿਰਫ਼ਤਾਰ ਕੀਤਾ ਜਾਵੇ। ਡਾਕਟਰ ਵੇਰਕਾ ਨੇ ਕਿਹਾ ਕਿ ਇਸ ਕੇਸ ਦੀ ਜ਼ਿੰਮੇਵਾਰੀ ਵੀ ਮੈਂ ਖੁਦ ਲਵਾਂਗਾ। Dr Raj Kumar Verka

ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਨੌਕਰੀ ਦੌਰਾਨ ਹਾਦਸੇ ਵਿਚ ਮਾਰੇ ਜਾਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਲਈ ਐਕਸ-ਗ੍ਰੇਸ਼ੀਆ ਗਰਾਂਟ ਸ਼ੁਰੂ ਕਰਨ ਦਾ ਐਲਾਨ
ਪੰਜਾਬ ਸਰਕਾਰ ਫ਼ੌਰਨ ਇਹਨਾਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰੇ। ਉਨ੍ਹਾਂ ਕਿਹਾ ਕਿ ਜਿਹੜੇ ਪਰਿਵਾਰ ਦੇ ਲੋਕ ਮਾਰੇ ਗਏ ਹਨ ਉਨ੍ਹਾਂ ਨੂੰ ਭਗਵੰਤ ਮਾਨ ਸਰਕਾਰ 25 ਲੱਖ ਰੁਪਏ ਮੁਆਵਜਾ ਫੋਰਨ ਤੌਰ ਤੇ ਦੇਵੇ ਡਾਕਟਰ ਵੇਰਕਾ ਨੇ ਕਿਹਾ ਕਿ ਜਿਹੜੇ ਲੋਕ ਜਖਮੀ ਹੋਏ ਹਨ ਉਨ੍ਹਾਂ ਨੂੰ ਪੱਕੀ ਨੌਕਰੀ ਦਿਤੀ ਜਾਵੇ।Dr Raj Kumar Verka

[wpadcenter_ad id='4448' align='none']