ਬਠਿੰਡਾ ‘ਚ EVM ਮਸ਼ੀਨ ਖ਼ਰਾਬ, ਜਾਣੋ ਹੁਣ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ
By Nirpakh News
On
EVM machine malfunction in Bathinda,
EVM machine malfunction in Bathinda
ਜ਼ਿਲ੍ਹਾ ਬਠਿੰਡਾ ਦੇ ਪੋਲਿੰਗ ਬੂਥਾਂ ‘ਤੇ ਜਿੱਥੇ ਵੋਟਾਂ ਪੈਣ ਦਾ ਕੰਮ ਚੱਲ ਰਿਹਾ ਹੈ, ਉੱਥੇ ਹੀ ਜ਼ਿਲ੍ਹੇ ਦੇ ਪਿੰਡ ਸੈਨੇਵਾਲਾ ਵਿਖੇ ਈ. ਵੀ. ਐੱਮ. ਮਸ਼ੀਨਾਂ ਖ਼ਰਾਬ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਸ਼ੀਨਾਂ ਖ਼ਰਾਬ ਹੋਣ ਕਾਰਨ 2 ਘੰਟਿਆਂ ਤੋਂ ਪੋਲਿੰਗ ਬੂਥਾਂ ‘ਤੇ ਖੜ੍ਹੇ ਲੋਕ ਪਰੇਸ਼ਾਨ ਹੋ ਰਹੇ ਹਨ। ਫਿਲਹਾਲ ਪਿੰਡਾਂ ‘ਚ ਵੋਟਿੰਗਾਂ ‘ਚ ਲੋਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।EVM machine malfunction in Bathinda
ਲੰਬੀ ‘ਚ 0 ਫ਼ੀਸਦੀ
ਭੁੱਚੋ ਮੰਡੀ ‘ਚ 3 ਫ਼ੀਸਦੀ
ਬਠਿੰਡਾ ਅਰਬਨ ‘ਚ 10 ਫ਼ੀਸਦੀ
ਬਠਿੰਡਾ ਰੂਰਲ ‘ਚ 5 ਫ਼ੀਸਦੀ
ਤਲਵੰਡੀ ਸਾਬੋ ‘ਚ 7 ਫ਼ੀਸਦੀ
ਮੌੜ ‘ਚ 5 ਫ਼ੀਸਦੀ
ਮਾਨਸਾ ‘ਚ 4 ਫ਼ੀਸਦੀ
ਸਰਦੂਲਗੜ੍ਹ ‘ਚ 0 ਫ਼ੀਸਦੀ
ਬੁਢਲਾਡਾ ‘ਚ 11 ਫ਼ੀਸਦੀ
EVM machine malfunction in Bathinda