ਜੇ EVM ਮਸ਼ੀਨਾਂ ਨਾਲ ਛੇੜਛਾੜ ਨਾ ਹੋਈ ਤਾਂ ਇੰਡੀਆ ਗੱਠਜੋੜ ਦੀ ਸਰਕਾਰ ਬਣਨੀ ਤੈਅ : ਵਿਧਾਇਕ ਦੇਵਮਾਨ

EVM machines were not tampered with

EVM machines were not tampered with

ਦੇਸ਼ ਅੰਦਰ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਜੇਕਰ ਈਵੀਐਮ ਮਸ਼ੀਨਾਂ ਨਾਲ ਛੇੜਛਾੜ ਨਾ ਹੋਈ ਤਾਂ ਇੰਡੀਆ ਗੱਠਜੋੜ ਦੀ ਸਰਕਾਰ ਬਣਨੀ ਤੈਅ ਹੈ। ਵਿਧਾਇਕ ਦੇਵਮਾਨ ਨੇ ਕਿਹਾ ਕਿ ਐਗਜਿਟ ਪੋਲ ਤਾਂ ਫੇਕ ਹਨ, ਲੋਕਾਂ ਨੂੰ ਸ਼ੰਕਾ ਹੈ ਕਿ ਸਾਡੀ ਵੋਟ ਪਈ ਤਾਂ ਪਈ ਕਿੱਥੇ ਉਹਨਾਂ ਕਿਹਾ ਕਿ ਈਵੀਐਮ ਮਸ਼ੀਨ ਅਤੇ ਵੀਵੀਪੈਡ ਦਾ ਮਿਲਾਨ ਹੋਣਾ ਜਰੂਰੀ ਹੈ। ਲੋਕ ਸਭਾ ਚੋਣਾਂ ਦੇ ਐਗਜਿਟ ਪੋਲ ਨੂੰ ਲੈ ਕੇ ਸਿਆਸਤ ਲਗਾਤਾਰ ਭਖਦੀ ਜਾ ਰਹੀ ਹੈ।

ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਜੇਕਰ ਈਵੀਐਮ ਮਸ਼ੀਨਾਂ ਨਾਲ ਛੇੜਛਾੜ ਨਾ ਹੋਈ ਤਾਂ ਇੰਡੀਆ ਗੱਠਜੋੜ ਦੀ ਸਰਕਾਰ ਬਣਨੀ ਤੈਅ ਹੈ। ਦੇਵਮਾਨ ਨੇ ਕਿਹਾ ਕਿ ਐਗਜਿਟ ਪੋਲ ਤਾਂ ਫੇਕ ਹੈ। ਲੋਕਾਂ ਨੂੰ ਆਸ਼ੰਕਾ ਹੈ ਕਿ ਸਾਡੀ ਵੋਟ ਪਈ ਤਾਂ ਪਈ ਕਿੱਥੇ ਉਹਨਾਂ ਕਿਹਾ ਕਿ ਈਵੀਐਮ ਮਸ਼ੀਨ ਅਤੇ ਵੀਵੀਪੈਡ ਦਾ ਮਿਲਾਨ ਹੋਣਾ ਜਰੂਰੀ ਹੈ। ਹਲਕਾ ਵਿਧਾਇਕ ਨਾਭਾ ਵਿਖੇ ਨਵੇ ਬਣਨ ਜਾ ਰਹੇ ਖਾਟੂਸ਼ਾਮ ਦੇ ਮੰਦਰ ਦਾ ਨੀਹ ਪੱਥਰ ਰੱਖਣ ਪਹੁੰਚੇ ਸਨ ਅਤੇ ਉਨਾਂ ਵੱਲੋਂ ਆਪਣੀ ਤਨਖਾਹ ਵਿੱਚੋਂ ਇਕ ਲੱਖ ਰੁਪਏ ਮੰਦਿਰ ਨੂੰ ਦੇਣ ਦਾ ਐਲਾਨ ਵੀ ਕੀਤਾ।EVM machines were not tampered with

ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੋਟਾਂ ਤੋਂ ਬਾਅਦ ਅਲੱਗ ਰੂਪ ਵਿੱਚ ਹੀ ਵਿਖਾਈ ਦਿੱਤੇ ਅਤੇ ਰਿਲੈਕਸ ਮੂਡ ਵਿੱਚ ਨਜ਼ਰ ਆਏ। ਉਹ ਹੁਣ ਕਾਲੀਆਂ ਐਨਕਾਂ ਲਗਾ ਕੇ ਟੀ ਸ਼ਰਟ ਪਾ ਕੇ ਖਾਟੂ ਸ਼ਾਮ ਦੇ ਨਵੇਂ ਮੰਦਰ ਵਿੱਚ ਭੂਮੀ ਪੂਜਨ ਵਿੱਚ ਹਿੱਸਾ ਲੈਣ ਪਹੁੰਚੇ। ਵਿਧਾਇਕ ਦੇਵਮਾਨ ਵੱਲੋਂ ਆਪਣੀ ਤਨਖਾਹ ਵਿੱਚੋਂ ਮੰਦਰ ਦੀ ਨਵੀਂ ਉਸਾਰੀ ਲਈ ਇਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।

also read :- ਜ਼ਿਲ੍ਹਾ ਚੋਣ ਅਫਸਰ ਵੱਲੋਂ ਅਬੋਹਰ ਦੀ ਗਿਣਤੀ ਕੇਂਦਰਾਂ ਦਾ ਦੌਰਾ

ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਨਾਭਾ ਸ਼ਹਿਰ ਵਿੱਚ ਨਵੇਂ ਬਣਨੇ ਜਾ ਰਹੇ ਖਾਟੂਸ਼ਾਮ ਦੇ ਮੰਦਰ ਬਣਨ ਦੇ ਨਾਲ ਸੰਗਤਾਂ ਵਿੱਚ ਕਾਫੀ ਉਤਸ਼ਾਹ ਹੈ। ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਜੇਕਰ ਈਵੀਐਮ ਮਸ਼ੀਨਾਂ ਨਾਲ ਛੇੜਛਾੜ ਨਾ ਹੋਈ ਤਾਂ ਇੰਡੀਆ ਗੱਠਜੋੜ ਦੀ ਸਰਕਾਰ ਬਣਨੀ ਤੈਅ ਹੈ। ਦੇਵਮਾਨ ਨੇ ਕਿਹਾ ਕਿ ਐਗਜਿਟ ਪੋਲ ਤਾਂ ਫੇਕ ਹੈ। ਲੋਕਾਂ ਨੂੰ ਆਸ਼ੰਕਾ ਹੈ ਕਿ ਸਾਡੀ ਵੋਟ ਪਈ ਤਾਂ ਪਈ ਕਿੱਥੇ ਉਹਨਾਂ ਕਿਹਾ ਕਿ ਈਵੀਐਮ ਮਸ਼ੀਨ ਅਤੇ ਵੀਵੀਪੈਡ ਦਾ ਮਿਲਾਨ ਹੋਣਾ ਜਰੂਰੀ ਹੈ।EVM machines were not tampered with

[wpadcenter_ad id='4448' align='none']