LAC ਵਿਵਾਦ ਨੇ ਭਾਰਤ ਚੀਨ ‘ਚ ਵਿਸ਼ਵਾਸ ਖ਼ਤਮ ਕੀਤਾ: ਅਜੀਤ ਡੋਬਾਲ

Friends of BRICS meeting
Friends of BRICS meeting

Friends of BRICS meeting ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਨੇ ਅੱਜ ਚੀਨ ਦੇ ਟਾਪ ਡਿਪਲੋਮੈਂਟ Wang Ye ਨਾਲ ਮੁਲਾਕਾਤ ਕੀਤੀ

ਦੱਖਣੀ ਅਫਰੀਕਾ ‘ਚ ਚੱਲ ਰਹੀ ਫ਼ਰੈਡਜ਼ ਆਫ਼ ਬਰੀਕਸ (Friends of BRICS) ਦੀ ਮੀਟਿੰਗ ਵਿਚ ਸ਼ਾਮਿਲ ਹੋਏ ਅਜੀਤ ਡੋਬਾਲ ਨੇ ਕਿਹਾ ਸਾਲ 2020 ਤੋਂ LAC ਦੇ ਵਿਗੜੇ ਹਲਾਤਾਂ ਨੇ ਭਾਰਤ-ਚੀਨ ਸੰਬੰਧਾਂ ਵਿਚ ਰਣਨੀਤਿਕ ਵਿਸ਼ਵਾਸ ਨੂੰ ਖਤਮ ਕਰ ਦਿੱਤਾ ਹੈ। Friends of BRICS meeting

ਉਥੇ ਹੀ Wang Ye ਨੇ ਦਾਵਾ ਕੀਤਾ ਕਿ ਪਿਛਲੇ ਸਾਲ ਬਾਲੀ ‘ਚ ਹੋਈ ਬੈਠਕ ਦੌਰਾਨ PM ਮੋਦੀ ਅਤੇ ਚੀਨੀ ਰਾਸ਼ਟਰਪਤੀ ਜ਼ਿਨਪਿੰਗ ਦੋਨਾਂ ਰਾਸ਼ਟਰਾਂ ਵਿਚਕਾਰ ਦੋ-ਪੱਖੀ ਗੱਲਬਾਤ ਨੂੰ ਫਿਰ ਤੋਂ ਸ਼ੁਰੂ ਕਰਨ ਨੂੰ ਲੈ ਕੇ ਸਹਿਮਤੀ ਬਣੀ ਸੀ

ਇਹ ਵੀ ਪੜ੍ਹੋ: ਪੰਜਾਬ ਸਰਕਾਰ ਮੁਲਾਜ਼ਮਾਂ ਦੀ ਹਰ ਜਾਇਜ਼ ਮੰਗ ਪੂਰੀ ਕਰਨ ਲਈ ਵਚਨਬੱਧ- ਹਰਭਜਨ ਸਿੰਘ ਈ.ਟੀ.ਓ

ਇਸ ਦੇ ਨਾਲ ਹੀ ਚੀਨ ਦੀ ਇਲੈਕਟ੍ਰਕਿ ਵਾਹਨ ਬਣਾਉਣ ਵਾਲੀ ਕੰਪਨੀ BYD ਮੋਟਰਸ ਦਾ ਭਾਰਤ ਵਿਚ ਪਲਾਂਟ ਸਥਾਪਿਤ ਕਰਨ ਦੇ ਪ੍ਰਸਤਾਵ ਖਾਰਿਜ ਤੋਂ ਬਾਅਦ Wang Ye ਨੇ ਇਸ ਉਤੇ ਦੁਬਾਰਾ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਅਤੇ ਨਾਲ ਹੀ ਦੋਨੇ ਰਾਸ਼ਟਰਾਂ ਨੇ ਆਪਸੀ ਰਿਸ਼ਤੇ ਸਕਰਾਤਮਕ ਬਣਾਉਂਣ ਪਰ ਸਹਿਮਤੀ ਜ਼ਾਹਿਰ ਕੀਤੀ Friends of BRICS meeting

[wpadcenter_ad id='4448' align='none']