ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੀ 62ਵੀਂ ਐਥਲੈਟਿਕ ਮੀਟ ਮਿੱਠੀਆਂ ਅਤੇ ਅਦਭੁਤ ਯਾਦਾਂ ਛੱਡਦੀ ਹੋਈ ਸੰਪੰਨ

Gne 62nd Athletic Meet concluded

Gne 62nd Athletic Meet concluded ਗੁਰੂ ਨਾਨਕ ਦੇਵ ਇੰਜਨੀਰਿੰਗ ਕਾਲਜ ਦੀ ਅਥਲੈਟਿਕ ਮੀਟ ਦਾ ਦੂਜਾ ਦਿਨ ਵੀ ਵਿਦਿਆਰਥੀਆਂ ਵੱਲੋਂ ਬਹੁਤ ਦ੍ਰਿੜ੍ਹ ਇਰਾਦੇ ਨਾਲ ਸ਼ੁਰੂ ਕੀਤਾ ਗਿਆ। ਸ਼੍ਰੀ ਸੰਜੀਵ ਪ੍ਰਭਾਕਰ, ਚੀਫ਼ ਇੰਜੀਨੀਅਰ, ਪ੍ਰੋਟੈਕਸ਼ਨ ਐਂਡ ਮੈਂਟੇਨੈਂਸ, ਪੀਐਸਪੀਸੀਐਲ, ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸਪੋਰਟਸ ਮੀਟ ਦੇ ਦੂਜੇ ਦਿਨ 10000 ਮੀਟਰਜ਼, 3000 ਮੀਟਰਜ਼, 400 ਮੀਟਰਜ਼ , 800 ਮੀਟਰਜ਼, ਹੈਮਰ ਥਰੋਅ, ਡਿਸਕਸ ਥਰੋਅ, ਟੱਗ ਆਫ ਵਾਰ ਵਰਗੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ ਲੜਕੇ ਅਤੇ ਲੜਕੀਆਂ ਦੋਹਾਂ ਨੇ ਬਹੁਤ ਉਤਸ਼ਾਹ ਅਤੇ ਭਾਰੀ ਗਿਣਤੀ ਵਿਚ ਭਾਗ ਲਿਆ।Gne 62nd Athletic Meet concluded

ਕਾਲਜ ਦੇ ਸਪੋਸਟ ਸਟਾਫ ਅਤੇ ਪ੍ਰਬੰਧਕੀ ਮੈਂਬਰ ਡਾ.ਜੇ.ਐਸ.ਗਰੇਵਾਲ,ਡਾ. ਗੁੰਜਨ ਭਾਰਦਵਾਜ ਅਤੇ ਸ਼ਮਿੰਦਰ ਸਿੰਘ ਅਤੇ ਸਾਰੇ ਸਟਾਫ ਦੀ ਮਿਹਨਤ ਸਦਕਾ ਇਹ ਈਵੇਂਟ ਬਹੁਤ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਪ੍ਰਭਾਕਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਸ਼ਰੀਰਿਕ ਤੰਦਰੁਸਤੀ ਬਹੁਤ ਜ਼ਰੂਰੀ ਹੈ ਜੋ ਅਸੀਂ ਖੇਡਾਂ ਦੇ ਜ਼ਰੀਏ ਹਾਸਿਲ ਕਰ ਸਕਦੇ ਹਾਂ।

ਪ੍ਰੋਗਰਾਮ ਦੇ ਅਖੀਰ ਵਿੱਚ ਵਿਦਿਆਰਥੀਆਂ ਲਈ ਇਨਾਮ ਵੰਡ ਸਮਾਗਮ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਮੀਟ ਦੇ ਸਰਵਉੱਚਮ ਐਥਲੀਟ ਦੀ ਵੀ ਚੋਣ ਕੀਤੀ ਗਈ। ਡਾ. ਹਰਦੀਪ ਸਿੰਘ ਰਾਏ ਆਫੀਸ਼ੀਏਟਿੰੰਗ ਪ੍ਰਿੰਸੀਪਲ, ਜੀਐਨਡੀਈਸੀ ਅਤੇ ਸ.ਇੰਦਰਪਾਲ ਸਿੰਘ,ਡਾਇਰੈਕਟਰ ਨਨਕਾਣਾ ਸਾਹਿਬ ਐਜੁਕੇਸ਼ਨ ਟਰੱਸਟ ਨੇ ਸਾਰੇ ਜੇਤੂ ਵਿਦਿਆਰਥੀਆਂ, ਭਾਗੀਦਾਰਾਂ, ਸਟਾਫ਼ ਮੈਂਬਰਾਂ ਦਾ ਮੀਟ ਸਫ਼ਲ ਆਯੋਜਨ ਕਰਵਾਉਣ ਲਈ ਧੰਨਵਾਦ ਕੀਤਾ ਅਤੇ ਮੁਬਾਰਕਬਾਦ ਦਿੱਤੀ।Gne 62nd Athletic Meet concluded
ਨਤੀਜੇ:-
ਮੁਕਾਬਲੇ ਦਾ ਨਾਮ-100 m ਰੁਕਾਵਟ(ਕੁੜੀਆਂ)
ਸਥਾਨ:
ਨਾਮ ਛਾਤੀ ਸ਼ਾਖਾ

 1. ਸਿਮਰਨ ਪ੍ਰੀਤ ਕੌਰ 102 EE
 2. ਮੁਸਕਾਨ ਸੈਣੀ 495 IT
 3. ਸੰਤੋਸ਼ ਕੁਮਾਰ 233 CE

ਮੁਕਾਬਲੇ ਦਾ ਨਾਮ-110 m ਰੁਕਾਵਟ(ਮੁੰਡੇ)
ਸਥਾਨ:
ਨਾਮ ਛਾਤੀ ਸ਼ਾਖਾ

 1. ਐਰਿਕ 151 BBA
 2. ਰਾਹੁਲ 070 ME
 3. ਪ੍ਰਣਵ ਰੰਜਨ 144 ECE

ਮੁਕਾਬਲੇ ਦਾ ਨਾਮ-ਤੀਹਰੀ ਛਾਲ(ਕੁੜੀਆਂ)
ਸਥਾਨ:
ਨਾਮ ਛਾਤੀ ਸ਼ਾਖਾ

 1. ਜੈਸਮੀਨ ਕੌਰ 192 B. Architecture
 2. ਹਰਸ਼ਦੀਪ ਕੌਰ 282 BBA
 3. ਮਨਰੀਤ ਕੌਰ 345 CSE

ਮੁਕਾਬਲੇ ਦਾ ਨਾਮ-ਤੀਹਰੀ ਛਾਲ(ਮੁੰਡੇ)
ਸਥਾਨ:
ਨਾਮ ਛਾਤੀ ਸ਼ਾਖਾ
1.ਅਮਨਜੋਤ ਸਿੰਘ 137 ME

 1. ਜਸਪਿੰਦਰ ਸਿੰਘ 131 EE
 2. ਰਿਸ਼ਵ ਸ਼ਰਮਾ 554 CE

ਮੁਕਾਬਲੇ ਦਾ ਨਾਮ-400 m (ਕੁੜੀਆਂ)
ਸਥਾਨ:
ਨਾਮ ਛਾਤੀ ਸ਼ਾਖਾ

 1. ਭਾਰਤੀ 127 CE
 2. ਜੈਸਮੀਨ 192 B. Architecture
 3. ਪ੍ਰਭਜੋਤ ਕੌਰ 571 EE

ਮੁਕਾਬਲੇ ਦਾ ਨਾਮ-ਸ਼ਾਟ ਪੁਟ ( ਕੁੜੀਆਂ)
ਸਥਾਨ:
ਨਾਮ ਛਾਤੀ ਸ਼ਾਖਾ
1.ਜਸਨੂਰ 169 CSE
2.ਅਮਨਪ੍ਰੀਤ ਕੌਰ 500 B. Architecture
3.ਸੁਹਾਨਾ ਸੇਠੀ 380 CE

ਮੁਕਾਬਲੇ ਦਾ ਨਾਮ-ਸ਼ਾਟ ਪੁਟ ( ਮੁੰਡੇ)
ਸਥਾਨ:
ਨਾਮ ਛਾਤੀ ਸ਼ਾਖਾ

 1. ਇਕਬਾਲ ਸਿੰਘ 589 CSE
 2. ਸਤਲੀਨ ਸਿੰਘ 263 BCA
  3.ਹਰਤੇਸ਼ ਸਿੰਘ 484 CE

ਮੁਕਾਬਲੇ ਦਾ ਨਾਮ :- 100ਮੀ ਦੌੜ ਅੰਤਿਮ(ਲੜਕੀਆਂ)
ਸਥਾਨ :-
ਨਾਮ ਛਾਤੀ ਸ਼ਾਖਾ

 1. ਨਵਰੀਤ ਗਰੇਵਾਲ 213 ECE
 2. ਸ਼ੁਭਦੀਪ ਕੌਰ 431 CSE
 3. ਸ਼ਿਲਪਾ ਰਾਣੀ 355 IT

ਮੁਕਾਬਲੇ ਦਾ ਨਾਮ :- 10000ਮੀ (ਮੁੰਡੇ)
ਸਥਾਨ :-
ਨਾਮ ਛਾਤੀ ਸ਼ਾਖਾ

 1. ਜਸਬੀਰ ਸਿੰਘ 301 EE
 2. ਦਵਿੰਦਰ ਕੁਮਾਰ 060 BCA
 3. ਜ਼ੇਵੀਅਰ 283 ME

ਮੁਕਾਬਲੇ ਦਾ ਨਾਮ :- 3000ਮੀ (ਲੜਕੀਆਂ)
ਸਥਾਨ :-
ਨਾਮ ਛਾਤੀ ਸ਼ਾਖਾ
1.ਕਸ਼ਿਸ਼ 377
2.ਅੰਜਲੀ 589
3.ਸੁਧਾ ਜੈਸਵਾਲ 410

ਮੁਕਾਬਲੇ ਦਾ ਨਾਮ :- discuss throw(ਕੁੜੀਆਂ)
ਸਥਾਨ :-
ਨਾਮ ਛਾਤੀ ਸ਼ਾਖਾ
1.ਰਵਨੀਤ ਗਰੇਵਾਲ 126 EE
2.ਜਸਨੂਰ ਕੌਰ 169 CSE
3.ਸੁਹਾਨਾ ਸੇਠੀ 380 CE

ਮੁਕਾਬਲੇ ਦਾ ਨਾਮ :- 4×100ਅੰਤਰ ਵਿਭਾਗ ਰੀਲੇਅ(ਕੁੜੀਆਂ)
ਸਥਾਨ :-

 1. B architecture
 2. EE
  3.IT

ਮੁਕਾਬਲੇ ਦਾ ਨਾਮ :- 800m (ਕੁੜੀਆਂ)
ਸਥਾਨ :-
ਨਾਮ ਛਾਤੀ ਸ਼ਾਖਾ

 1. ਅਨੁ ਗਰੇਵਾਲ IT 013
 2. ਕਾਜਲ CSE 190
 3. ਜਸਨੂਰ ਕੌਰ CSE 169

ਮੁਕਾਬਲੇ ਦਾ ਨਾਮ :- ਲੰਮੀ ਛਾਲ(ਕੁੜੀਆਂ)
ਸਥਾਨ:-
ਨਾਮ ਛਾਤੀ ਸ਼ਾਖਾ

 1. ਨਵਰੀਤ ਕੌਰ ECE 213
 2. ਸ਼ੁਭਦੀਪ ਕੌਰ CSE 431
 3. ਸਿਮਰਨ ਪ੍ਰੀਤ EE 102

[wpadcenter_ad id='4448' align='none']