health awareness
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%= node_description %>
<% } %>
Read More...
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Read More...
ਛੋਟੇ ਬੱਚੇ ਨੂੰ ਬੋਤਲ ਨਾਲ ਪਿਲਾ ਰਹੇ ਹੋ ਮਿਲਕ , ਤਾਂ ਜਾਣ ਲਓ ਕਿੰਨਾ ਹੋ ਸਕਦਾ ਖ਼ਤਰਨਾਕ , ਲੱਗ ਸਕਦੀਆਂ ਨੇ ਇਹ ਬਿਮਾਰੀਆਂ
Published On
By Nirpakh News
Baby Bottle Feeding Risks ਛੋਟੇ ਬੱਚਿਆਂ ਲਈ ਮਾਂ ਦਾ ਦੁੱਧ ਸਭ ਤੋਂ ਵੱਧ ਪੌਸ਼ਟਿਕ ਮੰਨਿਆ ਜਾਂਦਾ ਹੈ। ਇਹ ਉਨ੍ਹਾਂ ਦੀ ਸਮੁੱਚੀ ਸਿਹਤ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਬੱਚਾ ਜਿੰਨਾ ਜ਼ਿਆਦਾ ਮਾਂ ਦਾ ਦੁੱਧ ਪੀਂਦਾ ਹੈ, ਓੰਨਾ ਹੀ ਉਸ ਦਾ ਵਿਕਾਸ ਵਧੀਆ ਹੁੰਦਾ ਹੈ। ਇਸ ਨਾਲ ਬਿਮਾਰੀਆਂ ਦਾ ਖ਼ਤਰਾ […]
Read More...
ਤੁਸੀਂ ਵੀ ਤਾਂ ਨਹੀਂ ਖਾ ਰਹੇ Paracetamol ਵਾਲੀ ਟੈਬਲੇਟ? ਟੈਸਟ ‘ਚ ਫੇਲ੍ਹ ਹੋਣ ‘ਤੇ ਸਰਕਾਰ ਨੇ ਲਾਇਆ ਬੈਨ
Published On
By Nirpakh News
Paracetamol Tablets ਹਿੰਦੁਸਤਾਨ ਐਂਟੀਬਾਇਓਟਿਕ ਲਿਮਟਿਡ ਅਤੇ ਕਰਨਾਟਕ ਐਂਟੀਬਾਇਓਟਿਕ ਐਂਡ ਫਾਰਮਾਸਿਊਟੀਕਲਜ਼ ਲਿਮਿਟੇਡ ਦੀ ਮੈਟ੍ਰੋਨੀਡਾਜ਼ੋਲ 400 ਮਿਲੀਗ੍ਰਾਮ ਦਵਾਈ ਮਨੁੱਖਾਂ ਲਈ ਠੀਕ ਨਹੀਂ ਹੈ। ਪੈਰਾਸੀਟਾਮੋਲ 500 ਮਿਲੀਗ੍ਰਾਮ ਦੀਆਂ ਗੋਲੀਆਂ ਦੇ ਇੱਕ ਵਿਸ਼ੇਸ਼ ਬੈਚ ਦੀ ਜਾਂਚ ਕੀਤੀ ਗਈ ਜੋ ਗੁਣਵੱਤਾ ਟੈਸਟ ਵਿੱਚ ਫੇਲ੍ਹ ਹੋ ਗਈ ਹੈ। ਸਰਕਾਰ ਨੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਇਸ ਦਵਾਈ ਬਾਰੇ ਖੁਲਾਸਾ ਕੀਤਾ ਹੈ। […]
Read More...
ਠੰਡ ‘ਚ ਛੋਟੇ ਬੱਚਿਆਂ ਨੂੰ ਪਵਾ ਦਿੰਦੇ ਹੋ ਹੱਦ ਨਾਲੋਂ ਵੱਧ ਕੱਪੜੇ ਤਾਂ ਸਾਵਧਾਨ! ਜਾਣੋ ਲਓ ਇਸ ਦੇ ਨੁਕਸਾਨ
Published On
By Nirpakh News
Kids Health News ਸਰਦੀਆਂ ਵਿੱਚ ਮਾਵਾਂ ਅਕਸਰ ਗਲਤੀ ਕਰਦੀਆਂ ਹਨ। ਭਾਵ, ਇਹ ਬੱਚੇ ਨੂੰ ਠੰਡ ਅਤੇ ਸੀਤ ਹਵਾ ਤੋਂ ਬਚਾਉਣ ਲਈ ਬਹੁਤ ਸਾਰੇ ਕੱਪੜੇ ਪਹਿਣਾ ਦਿੰਦੀਆਂ ਹਨ। ਸਰਦੀਆਂ ਵਿੱਚ ਬੱਚਿਆਂ ਨੂੰ ਲੇਅਰਾਂ ਵਿੱਚ ਕੱਪੜੇ ਪਾਉਣਾ ਆਮ ਗੱਲ ਹੈ। ਪਰ ਜਦੋਂ ਵੀ ਤੁਸੀਂ ਆਪਣੇ ਬੱਚੇ ਨੂੰ ਠੰਡ ਤੋਂ ਬਚਾਉਣ ਲਈ ਲੇਅਰਾਂ ਵਿੱਚ ਕੱਪੜੇ ਪਾਉਂਦੇ ਹੋ, ਤਾਂ […]
Read More...
ਇਹ ਜੂਸ 3 ਵੱਡੀਆਂ ਬਿਮਾਰੀ ਨੂੰ ਜੜੋਂ ਕਰੇਗਾ ਖ਼ਤਮ ! ਫ਼ਾਇਦੇ ਜਾਣ ਕੇ ਹੋ ਜਾਓਗੇ ਹੈਰਾਨ
Published On
By Nirpakh News
Elderberry Juice Benefits ਐਲਡਰਬੇਰੀ ਇੱਕ ਛੋਟਾ ਪੌਦਾ ਹੈ ਜਿਸ ਵਿੱਚ ਸੁੰਦਰ ਫੁੱਲ ਹੁੰਦੇ ਹਨ ਪਰ ਇਹ ਛੋਟੇ ਦਾਣੇ ਪੈਦਾ ਕਰਦਾ ਹੈ ਜਿਸ ਵਿੱਚ ਸ਼ਾਨਦਾਰ ਗੁਣ ਹੁੰਦੇ ਹਨ। ਐਲਡਰਬੇਰੀ ਦੁਨੀਆ ਦੇ ਹਰ ਹਿੱਸੇ ਵਿੱਚ ਮਿਲ ਜਾਵੇਗੀ। ਇਸ ਦੇ ਫਾਇਦੇ ਤਾਂ ਪਹਿਲਾਂ ਹੀ ਜਾਣਦੇ ਸਨ ਪਰ ਹੁਣ ਤਾਜ਼ਾ ਖੋਜ ਦੇ ਆਧਾਰ ‘ਤੇ ਇਹ ਦਾਅਵਾ ਕੀਤਾ ਗਿਆ ਹੈ […]
Read More...
ਸ਼ੂਗਰ ਦੇ ਮਰੀਜ਼ਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਹਰੇ ਪੱਤੇ , ਫ਼ਾਇਦੇ ਜਾਣ ਹੋ ਜਾਓਗੇ ਹੈਰਾਨ
Published On
By Nirpakh News
Radish Leaves Benefits In Punjabi ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਇਸ ਮੌਸਮ ਵਿੱਚ ਕਈ ਅਜਿਹੀਆਂ ਮੌਸਮੀ ਸਬਜ਼ੀਆਂ ਆਉਂਦੀਆਂ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਮੰਨੀਆਂ ਜਾਂਦੀਆਂ ਹਨ। ਮੂਲੀ ਇੱਕ ਅਜਿਹੀ ਸਬਜ਼ੀ ਹੈ ਜੋ ਸਰਦੀਆਂ ਦੇ ਮੌਸਮ ਵਿੱਚ ਆਉਂਦੀ ਹੈ ਅਤੇ ਇਸਨੂੰ ਸਿਹਤ ਦਾ ਖਜ਼ਾਨਾ ਕਿਹਾ ਜਾਂਦਾ ਹੈ। ਮੂਲੀ ਦਾ ਸਵਾਦ ਥੋੜ੍ਹਾ ਕੌੜਾ […]
Read More...
ਵਾਲਾਂ ਨੂੰ ਸੰਘਣੇ ਅਤੇ ਲੰਬੇ ਬਣਾਉਣ ਲਈ ਕੀ ਲਗਾਉਣਾ ਹੈ ਆਂਵਲਾ ਜਾਂ ਐਲੋਵੇਰਾ?
Published On
By Nirpakh News
Aloe Vera vs Amla ਲੜਕੀ ਜਾਂ ਲੜਕੇ ਦੀ ਸੁੰਦਰਤਾ ਵਿੱਚ ਵਾਲਾਂ ਦੀ ਵੱਡੀ ਭੂਮਿਕਾ ਹੁੰਦੀ ਹੈ। ਜੇਕਰ ਵਾਲ ਸੁੰਦਰ ਹੋਣ ਤਾਂ ਵਿਅਕਤੀ ਦੀ ਸ਼ਖਸੀਅਤ ਆਪਣੇ ਆਪ ਨਿਖਰਦੀ ਹੈ। ਇਸ ਲਈ ਤੁਸੀਂ ਆਪਣੇ ਵਾਲਾਂ ਨੂੰ ਸੁੰਦਰ, ਲੰਬੇ ਅਤੇ ਸੰਘਣੇ ਬਣਾਉਣ ਲਈ ਬਹੁਤ ਕੋਸ਼ਿਸ਼ ਕਰਦੇ ਹੋ। ਅਜਿਹੇ ‘ਚ ਕੁਦਰਤੀ ਅਤੇ ਘਰੇਲੂ ਉਪਚਾਰ ਬਾਜ਼ਾਰ ‘ਚ ਮਿਲਣ ਵਾਲੀਆਂ ਮਹਿੰਗੀਆਂ […]
Read More...
45 ਸਾਲ ਦੀ ਉਮਰ ਤੋਂ ਬਾਅਦ ਕਿਉਂ ਵੱਧ ਜਾਂਦਾ ਔਰਤਾਂ ‘ਚ Osteoporosis ਦਾ ਖ਼ਤਰਾ, ਜਾਣੋ ਇਸ ਤੋਂ ਕਿਵੇਂ ਹੋ ਸਕਦਾ ਬਚਾਅ
Published On
By Nirpakh News
World Menopause Day 2024 ਵਿਸ਼ਵ ਮੇਨੋਪੌਜ਼ ਦਿਵਸ ਹਰ ਸਾਲ 18 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਮੀਨੋਪੌਜ਼ ਬਾਰੇ ਲੋਕਾਂ ਨੂੰ ਜਾਗਰੂਕ ਅਤੇ ਜਾਣਕਾਰ ਬਣਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਇਸ ਸਾਲ ਵਿਸ਼ਵ ਮੀਨੋਪੌਜ਼ ਦਿਵਸ ਦਾ ਥੀਮ “ਮੇਨੋਪੌਜ਼ ਹਾਰਮੋਨ ਥੈਰੇਪੀ” ਹੈ, ਜਿਸ ਨੂੰ ਹਾਰਮੋਨ ਰਿਪਲੇਸਮੈਂਟ ਥੈਰੇਪੀ ਵੀ ਕਿਹਾ ਜਾਂਦਾ ਹੈ। ਮੀਨੋਪੌਜ਼ ਦੌਰਾਨ ਔਰਤਾਂ ਦੇ ਸਰੀਰ […]
Read More...
ਜੇ ਤੁਸੀ ਪਪੀਤਾ ਖਾਣ ਤੋਂ ਬਾਅਦ ਸੁੱਟ ਦਿੰਦੇ ਹੋ ਬੀਜ਼ ਤਾਂ ਸੁਣ ਲਓ ਇਸਦੇ ਫ਼ਾਇਦੇ
Published On
By Nirpakh News
Papaya Seeds Benefits ਤੁਸੀਂ ਪਪੀਤੇ ਦੇ ਫਾਇਦਿਆਂ ਬਾਰੇ ਬਹੁਤ ਸੁਣਿਆ ਹੋਵੇਗਾ। ਇਸ ਵਿਚ ਮੌਜੂਦ ਪੈਪੀਨ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪਪੀਤਾ ਭਾਰ ਘਟਾਉਣ, ਦਿਲ ਦੀ ਸਿਹਤ ਤੇ ਪਾਚਨ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਚਮੜੀ ਲਈ ਵੀ ਬਹੁਤ ਲਾਭਦਾਇਕ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਪਪੀਤੇ ਦੇ ਬੀਜ ਵੀ ਸਿਹਤ ਨੂੰ ਬਹੁਤ ਫਾਇਦੇ […]
Read More...
ਕੀ ਕਿਸੇ ਦਵਾਈ ਨਾਲ ਆਦਮੀ ਨੂੰ ਬਣਾਇਆ ਜਾ ਸਕਦਾ ਨਪੁੰਸਕ ? , ਜਾਣੋ ਕੀ ਕੀਤਾ ਜਾ ਰਿਹਾ ਦਾਅਵਾ
Published On
By Nirpakh News
Impotency Drug ਤਾਮਿਲ ਫਿਲਮ ਨਿਰਦੇਸ਼ਕ ਮੋਹਨ ਜੀ ਨੇ ਤਾਮਿਲਨਾਡੂ ਦੇ ‘ਪਲਾਨੀ’ ਮੰਦਰ ਦੇ ਪ੍ਰਸ਼ਾਦ ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮੰਦਰ ਦੇ ਪੰਚਾਮ੍ਰਿਤ ਵਿੱਚ ਪੁਰਸ਼ਾਂ ਨੂੰ ਨਪੁੰਸਕ ਬਣਾਉਣ ਵਾਲੀਆਂ ਦਵਾਈਆਂ ਮਿਲਾਈਆਂ ਜਾਂਦੀਆਂ ਹਨ। ਹਾਲਾਂਕਿ ਇਸ ਬਿਆਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਕਈ ਸਵਾਲ ਵੀ ਖੜ੍ਹੇ […]
Read More...
ਜੇ ਬੱਚਿਆਂ ਦੀਆਂ ਅੱਖਾਂ ਚ ਆ ਰਿਹਾ ਪਾਣੀ ਤਾਂ, ਮਾਪੇ ਹੋ ਜਾਣ ਸਾਵਧਾਨ!
Published On
By Nirpakh News
Eye Strain ਅੱਜਕੱਲ੍ਹ ਹਰ ਘਰ ਵਿੱਚ ਬੱਚੇ ਘੰਟਿਆਂ-ਘੰਟਿਆਂ ਤੱਕ ਮੋਬਾਈਲ ਫ਼ੋਨ ਦੀ ਵਰਤੋਂ ਕਰਦੇ ਹਨ, ਜਿਸ ਕਰਕੇ ਸਭ ਤੋਂ ਵੱਧ ਅਸਰ ਬੱਚਿਆਂ ਦੀਆਂ ਅੱਖਾਂ ‘ਤੇ ਪੈਂਦਾ ਹੈ। ਮੋਬਾਈਲ ਫੋਨ ਜ਼ਿਆਦਾ ਦੇਖਣ ਕਾਰਨ ਬੱਚਿਆਂ ਨੂੰ ਅੱਖਾਂ ਵਿੱਚ ਪਾਣੀ ਆਉਣਾ, ਡ੍ਰਾਈ ਆਈ, ਅੱਖਾਂ ਲਾਲ ਹੋਣਾ, ਥਕਾਵਟ ਅਤੇ ਧੁੰਦਲਾ ਨਜ਼ਰ ਆਉਣਾ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ […]
Read More...
ਜੇਕਰ ਤੁਹਾਨੂੰ ਸਵੇਰੇ ਉੱਠਦਿਆਂ ਸਾਰ ਹੀ ਉਲਟੀ ਵਾਂਗ ਹੁੰਦਾ ਮਹਿਸੂਸ ? ਤਾਂ ਹੋ ਸਕਦੇ ਇਸ ਬਿਮਾਰੀ ਦੇ ਲੱਛਣ
Published On
By Nirpakh News
Vomiting Nausea In Morning ਜਦੋਂ ਲੋਕ ਬਿਮਾਰ ਹੁੰਦੇ ਹਨ, ਤਾਂ ਉਹ ਬਿਮਾਰਾਂ ਵਾਂਗ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਉਲਟੀ ਆਉਣੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਬਦਹਜ਼ਮੀ ਜਾਂ ਅਪਚ ਦੇ ਕਰਕੇ ਲੋਕਾਂ ਨੂੰ ਇਹ ਸਮੱਸਿਆ ਹੁੰਦੀ ਹੈ। ਕਈ ਲੋਕਾਂ ਨੂੰ ਸਫ਼ਰ ਦੌਰਾਨ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ, ਜੇਕਰ ਤੁਹਾਨੂੰ ਸਵੇਰੇ ਉੱਠਣ ਤੋਂ […]
Read More...
ਲਗਾਤਾਰ ਚਿੱਟਾ ਜ਼ਹਿਰ ਖਾ ਰਹੇ ਨੇ ਭਾਰਤ ਦੇ ਲੋਕ , ਨਹੀਂ ਦਿਖਾ WHO ਦੀ ਚਿਤਾਵਨੀ ਦਾ ਅਸਰ
Published On
By Nirpakh News
WHO warning did not work WHO ਨੇ ਕੁਝ ਦਿਨ ਪਹਿਲਾਂ ਇੱਕ ਰਿਪੋਰਟ ਜਾਰੀ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਚਾਹੇ ਖੰਡ ਹੋਵੇ ਜਾਂ ਨਮਕ, ਇਸ ਵਿੱਚ ਮਾਈਕ੍ਰੋਪਲਾਸਟਿਕਸ ਹੁੰਦਾ ਹੈ। ਸਾਨੂੰ ਇਸ ਨੂੰ ਜ਼ਿਆਦਾ ਨਹੀਂ ਖਾਣਾ ਚਾਹੀਦਾ ਕਿਉਂਕਿ ਇਹ ਸਾਡੀ ਸਿਹਤ ਲਈ ਹਾਨੀਕਾਰਕ ਹੈ।ਪਰ ਹਾਲ ਹੀ ਵਿੱਚ ਭਾਰਤੀਆਂ ਨੂੰ ਲੈ ਕੇ ਇੱਕ ਰਿਪੋਰਟ ਪ੍ਰਕਾਸ਼ਿਤ […]
Read More...