ਹੁਣ ਤੁਹਾਨੂੰ ਵੀ ਮਿਲ ਸਕਦਾ ਹੈ ਚਿੱਟੇ ਵਾਲਾਂ ਤੋਂ ਛੁਟਕਾਰਾ, ਪਪੀਤੇ ਦੇ ਪੱਤਿਆਂ ਨਾਲ ਮਿਲਾ ਕੇ ਲਗਾਓ ਇਹ ਖ਼ਾਸ ਰੇਮੇਡੀ

Date:

Health Tips

ਅੱਜ ਕੱਲ ਚਿੱਟੇ ਵਾਲ ਇੱਕ ਅਜਿਹੀ ਸਮੱਸਿਆ ਹੈ ਜੋ ਆਮ ਤੌਰ ‘ਤੇ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਜੋ ਕਿ ਕਿਸੇ ਵੀ ਉਮਰ ਚ ਹੋ ਸਕਦੀ ਹੈ । ਜਿਸ ਕਰਕੇ ਕਈ ਤਰ੍ਹਾਂ ਦੇ ਕੈਮੀਕਲ ਵਾਲੇ ਕਲਰ ਲਗਾ ਕੇ ਚਿੱਟੇ ਵਾਲਾਂ ਨੂੰਕਾਲਾ ਕੀਤਾ ਜਾਂਦਾ ਹੈ । ਪਰ ਅਜਿਹੇ ਕਲਰ ਨਾ ਤਾਂ ਵਾਲਾਂ ਲਈ ਸਹੀ ਹੁੰਦੇ ਹਨ ਨਾ ਹੀ ਚਮੜੀ ਲਈ। ਕਈ ਲੋਕਾਂ ਨੂੰ ਤਾਂ ਇਸ ਨਾਲ ਬਹੁਤ ਬੁਰੀ ਐਲਰਜੀ ਵੀ ਹੋ ਜਾਂਦੀ ਹੈ। ਜਿਸ ਕਰਕੇ ਡਾਕਟਰ ਵੀ ਉਨ੍ਹਾਂ ਨੂੰ ਵਾਲ ਨਾ ਰੰਗਣ ਦੀ ਸਲਾਹ ਦਿੰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਕੁਦਰਤੀ ਢੰਗ ਦੇ ਨਾਲ ਚਿੱਟੇ ਵਾਲਾਂ ਨੂੰ ਕਾਲੇ ਕਰਨਾ ਦੱਸਾਂਗੇ। ਜਿਸ ਨਾਲ ਵਾਲ ਕਾਲੇ ਅਤੇ ਲੰਬੇ ਵੀ ਹੋਣਗੇ। ਆਓ ਜਾਣਦੇ ਹਾਂ ਇਸਨੂੰ ਬਣਾਉਣ ਦਾ ਤਰੀਕਾ।

ਰੇਮੇਡੀ ਬਣਾਉਣ ਲਈ ਇੱਕ ਮੁੱਠੀ ਪਪੀਤੇ ਦੇ ਪੱਤੇ ,ਇੱਕ ਮੁੱਠੀ ਕੜੀ ਪੱਤਾ ਅਤੇ 5-6 ਲੌਂਗਾਂ ਲੈ ਕੇ ਇੱਕ ਸ਼ੀਸ਼ੀ ਵਿੱਚ ਪੀਸ ਲਓ। ਹੁਣ ਇਸ ਪੇਸਟ ਨੂੰ ਸਟਰੇਨਰ ਦੀ ਮਦਦ ਨਾਲ ਫਿਲਟਰ ਕਰੋ ਅਤੇ ਵੱਖ ਕਰੋ। ਇਸ ਜੂਸ ਨੂੰ ਇਕ ਕਟੋਰੀ ‘ਚ ਕੱਢ ਲਓ ਅਤੇ ਉਸ ‘ਚ 2-3 ਚਮਚ ਨਾਰੀਅਲ ਦਾ ਤੇਲ ਮਿਲਾਓ।

also read :- ਰਣਜੀਤ ਬਾਵਾ ਨੇ ਕੀਤਾ ਆਪਣੀ ਨਵੀਂ ਆਉਣ ਵਾਲੀ ਫਿਲਮ ਪ੍ਰਾਹੁਣਾ 2 ਦਾ ਐਲਾਨ

ਹੁਣ ਇਸ ਜੂਸ ਨੂੰ ਰੂੰ ਦੀ ਮਦਦ ਨਾਲ ਆਪਣੇ ਵਾਲਾਂ ਅਤੇ ਵਾਲਾਂ ਦੀਆਂ ਜੜ੍ਹਾਂ ‘ਤੇ ਚੰਗੀ ਤਰ੍ਹਾਂ ਲਗਾਓ। ਇਸ ਦੇ ਨਾਲ ਹੀ ਇਸ ਜੂਸ ਨੂੰ ਸਾਰੇ ਵਾਲਾਂ ‘ਤੇ ਲਗਾਓ। ਤੁਹਾਨੂੰ ਇਸ ਟੌਨਿਕ ਨੂੰ ਪੂਰੇ ਵਾਲਾਂ ‘ਤੇ ਚੰਗੀ ਤਰ੍ਹਾਂ ਨਾਲ ਲਗਾਉਣਾ ਹੋਵੇਗਾ। ਇਸ ਨੂੰ 2-3 ਘੰਟੇ ਲਈ ਵਾਲਾਂ ‘ਤੇ ਲੱਗਾ ਰਹਿਣ ਦਿਓ ਅਤੇ ਫਿਰ ਸਾਦੇ ਪਾਣੀ ਨਾਲ ਵਾਲਾਂ ਨੂੰ ਧੋ ਲਓ।

ਬਿਹਤਰ ਨਤੀਜਿਆਂ ਲਈ ਤੁਸੀਂ ਹਫ਼ਤੇ ਵਿੱਚ ਦੋ ਵਾਰ ਇਸ ਰੇਮੇਡੀ ਦੀ ਵਰਤੋਂ ਕਰ ਸਕਦੇ ਹੋ। ਇਹ ਟੌਨਿਕ ਨਾ ਸਿਰਫ਼ ਵਾਲਾਂ ਨੂੰ ਕਾਲੇ ਕਰਨ ਵਿੱਚ ਮਦਦ ਕਰ ਸਕਦਾ ਹੈ ਬਲਕਿ ਉਨ੍ਹਾਂ ਨੂੰ ਸੰਘਣਾ, ਲੰਬਾ ਅਤੇ ਮਜ਼ਬੂਤ ​​ਬਣਾਉਣ ਵਿੱਚ ਵੀ ਮਦਦ ਕਰ ਸਕਦਾ ਹੈ।

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...