Nimrat Khaira ਤੇ Armaan Malik ਦੀ ਕੋਲੈਬ੍ਰੇਸ਼ਨ ਸੌਂਗ ‘ਤੇ ਲੱਗੀ ਮੋਹਰ,ਇਸ ਡੇਟ ਨੂੰ ਹੋ ਰਿਹਾ ਰਿਲੀਜ਼

Date:

ਅਕਸਰ ਹੀ ਪੰਜਾਬੀ ਕਲਾਕਾਰਾਂ ਅਤੇ ਬਾਲੀਵੁੱਡ ਕਲਾਕਾਰਾਂ ਦੇ ਇੱਕਠੇ ਕਿਸੇ ਪ੍ਰੋਜੈਕਟਰ ਕੰਮ ਕਰਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਪਰ ਹੁਣ ਹਾਲ ਹੀ ‘ਚ ਜਿਸ ਪੰਜਾਬੀ ਕਲਾਕਾਰ ਦੇ ਬਾਲੀਵੁੱਡ ‘ਚ ਜਾਣ ਨੇ ਸਭ ਤੋਂ ਜ਼ਿਆਦਾ ਬੱਜ਼ ਕ੍ਰਿਏਟ ਕੀਤਾ ਸੀ ਉਹ ਹੈ ਪੰਜਾਬੀ ਸਿੰਗਰ ਤੇ ਐਕਟਰਸ Nimrat Khaira.Hit Nimrat and Armaan’s song

ਜੀ ਹਾਂ, ਕੁਝ ਦਿਨ ਪਹਿਲਾਂ ਖ਼ਬਰਾਂ ਸੀ ਕਿ ਨਿਮਰਤ ਖਹਿਰਾ ਜਲਦ ਹੀ ਬਾਲੀਵੁੱਡ ਸਿੰਗਰ ਅਰਮਾਨ ਮਲਿਕ ਦੇ ਨਾਲ ਕਿਸੇ ਗਾਣੇ ‘ਚ ਇੱਕਠੇ ਕੰਮ ਕਰ ਸਕਦੀ ਹੈ। ਪਰ ਇਸ ਖ਼ਬਰ ‘ਤੇ ਹੁਣ ਪੱਕੀ ਮੋਹਰ ਲੱਗ ਗਈ ਹੈ। ਇਸ ਦੇ ਨਾਲ ਹੀ ਦੋਵਾਂ ਦੇ ਗਾਣੇ ਜਿਸ ਦਾ ਟਾਈਟਲ ‘Dil Malanga’ ਹੈ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਗਈ ਹੈ।Hit Nimrat and Armaan’s song

ਨਿਮਰਤ ਖਹਿਰਾ ਤੇ ਅਰਮਾਨ ਮਲਿਕ ਦੇ ਓਫੀਸ਼ੀਅਲ ਐਲਾਨ ਦੇ ਨਾਲ ਹੀ ਦੋਵਾਂ ਨੇ ਇਸ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਜ਼ ‘ਤੇ ਸ਼ੇਅਰ ਕੀਤਾ। ਇਸ ਮਿਊਜ਼ਿਕਲ ਜੋੜੀ ਨੇ ਗਾਣੇ ਦਾ ਅਧਿਕਾਰਤ ਟਾਈਟਲ ਤੇ ਪੋਸਟਰ ਵੀ ਸ਼ੇਅਰ ਕੀਤਾ ਹੈ। ਇਹ ਨਿਮਰਤ ਅਤੇ ਅਰਮਾਨ ਦੋਵਾਂ ਲਈ ਬੇਹੱਦ ਖਾਸ ਹੋਣ ਵਾਲਾ ਹੈ।Hit Nimrat and Armaan’s song

also read :- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀ ਜਮਾਤ ਦੇ ਨਤੀਜੇ ਐਲਾਨੇ

ਦੋਵਾਂ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ‘ਤੇ ਕੈਪਸ਼ਨ ਵਿੱਚ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਗਾਣਾ 26 ਮਈ, 2023 ਨੂੰ ਸਾਰੇ ਮਿਊਜ਼ਕ ਸਟ੍ਰੀਮਿੰਗ ਪਲੇਟਫਾਰਮਾਂ ‘ਤੇ ਰਿਲੀਜ਼ ਕੀਤਾ ਜਾਵੇਗਾ।

ਵਰਕ ਫਰੰਟ ਦੀ ਗੱਲ ਕਰਿਏ ਤਾਂ ਅਰਨਾਮ ਮਲਿਕ ਇੱਕ ਫੇਮਸ ਬਾਲੀਵੁੱਡ ਕੰਪੋਜ਼ਰ ਤੇ ਸਿੰਗਰ ਹੈ ਜੋ ‘ਬੋਲ ਦੋ ਨਾ ਜ਼ਰਾ’, ‘ਦਿਲ ਮੈਂ ਹੋ ਤੁਮ’, ‘ਚਲੇ ਆਨਾ’ ਵਰਗੇ ਪ੍ਰਸਿੱਧ ਸੁਪਰਹਿੱਟ ਗੀਤਾਂ ਲਈ ਜਾਣਿਆ ਜਾਂਦਾ ਹੈ। ਦੂਜੇ ਪਾਸੇ ਨਿਮਰਤ ਖਹਿਰਾ ਪੰਜਾਬੀ ਸੰਗੀਤ ਦੀ ਬੇਸਟ ਫੀਮੇਲ ਸਿੰਗਰ ਚੋਂ ਇੱਕ ਹੈ। ਹਾਲ ਹੀ ‘ਚ ਨਿਮਰਤ ਨੇ ਦਿਲਜੀਤ ਦੋਸਾਂਝ ਨੇ ਫਿਲਮ ‘ਜੋੜੀ’ ਨਾਲ ਲੋਕਾਂ ਦਾ ਖੂਬ ਦਿਲ ਲੁੱਟਿਆ ਹੈ।

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...