ਇੰਸਟਾਗ੍ਰਾਮ Influencer ਜਸਨੀਤ ਕੌਰ ਗ੍ਰਿਫਤਾਰ ,ਜਾਣੋ ਕੀ ਲੱਗੇ ਨੇ ਜਸਨੀਤ ਤੇ ਵੱਡੇ ਇਲਜ਼ਾਮ

If you are running Instagram be careful - Copy

If you are running Instagram be careful Instagram influencer ਜਸਨੀਤ ਕੌਰ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜਸਨੀਤ ‘ਤੇ ਬਲੈਕਮੇਲਿੰਗ ਕਰਕੇ ਪੈਸੇ ਮੰਗਣ ਦਾ ਇਲਜ਼ਾਮ ਹੈ। ਪੰਜਾਬ ਪੁਲਿਸ ਨੇ ਇਹ ਕਾਰਵਾਈ ਲੁਧਿਆਣਾ ਦੇ ਵਪਾਰੀ ਦੀ ਸ਼ਿਕਾਇਤ ‘ਤੇ ਕੀਤੀ ਹੈ। ਦੱਸ ਦਈਏ ਕਿ ਲੁਧਿਆਣਾ ਦੇ ਇੱਕ ਵੱਡੇ ਰਸੁਖਦਾਰ ਕਾਰੋਬਾਰੀ ਨੂੰ ਜਸਨੀਤ ਵੱਲੋਂ ਬਲੈਕਮੇਲ ਕਰ ਜਬਰੀ ਵਸੂਲੀ ਦਾ ਇਲਜ਼ਾਮ ਲੱਗਿਆ ਹੈ।If you are running Instagram be careful

ਜਸਨੀਤ ਕੌਰ ਤੇ ਇਲਜ਼ਾਮ ਹਨ ਕਿ ਉਸਨੇ ਪਹਿਲਾਂ ਕਾਰੋਬਾਰੀ ਨਾਲ Instagram ‘ਤੇ ਰਾਬਤਾ ਕੀਤਾ ਫੇਰ ਉਨ੍ਹਾਂ ਦੀ ਦੋਸਤੀ ਹੋਈ। ਜਸਨੀਤ ਵੱਲੋਂ ਕਾਰੋਬਾਰੀ ਨੂੰ ਆਪਣੀਆਂ ਗੱਲਾਂ ਚ ਫਸਾ ਕੇ ਬਲੈਕਮੇਲਿੰਗ ਕੀਤੀ ਗਈ। ਜਸਨੀਤ ਦੇ ਗੈਂਗਸਟਰਾਂ ਨਾਲ ਵੀ ਲਿੰਕ ਸਾਹਮਣੇ ਆ ਰਹੇ ਹਨ।

also read : ‘ਕਿਸਾਨ ਮਿੱਤਰ’ ਕਿਸਾਨਾਂ ਨੂੰ ਨਰਮਾ ਅਤੇ ਬਾਸਮਤੀ ਉਗਾਉਣ ਲਈ ਉਤਸ਼ਾਹਿਤ ਕਰਨ: ਧਾਲੀਵਾਲ

ਦੱਸਿਆ ਜਾ ਰਿਹਾ ਹੈ ਕਿ ਜਸਨੀਤ ‘ਤੇ ਪਹਿਲਾਂ ਵੀ ਬਲੈਕਮੇਲਿੰਗ ਅਤੇ ਜਬਰੀ ਵਸੂਲੀ ਦੇ ਮਾਮਲੇ ਦਰਜ ਹਨ। ਜਸਨੀਤ ਕੌਰ ਪੰਜਾਬ ਦੇ ਸੰਗਰੂਰ ਜਿਲ੍ਹੇ ਦੀ ਰਹਿਣ ਵਾਲੀ ਹੈ।If you are running Instagram be careful

[wpadcenter_ad id='4448' align='none']