Jalandhar Shree Shani Mandir

ਜਲੰਧਰ ਦੇ ਮੰਦਿਰ ‘ਚ ਚੋਰੀ ਦੀ ਕੋਸ਼ਿਸ਼: ਛੱਤ ਰਾਹੀਂ ਚੋਰ ਦਾਖਲ; ਕੁਝ ਨਾ ਮਿਲਿਆ ਤਾਂ ਕੀਤੀ ਭੰਨਤੋੜ

Jalandhar Shree Shani Mandir ਪੰਜਾਬ ਦੇ ਜਲੰਧਰ ਵਿੱਚ ਦਾਨਿਸ਼ਮੰਦਾ ਕਲੋਨੀ ਦੇ ਨਾਲ ਲੱਗਦੀ ਗੁਰੂ ਸੰਤ ਕਲੋਨੀ ਵਿੱਚ ਸਥਿਤ ਸ਼੍ਰੀ ਸ਼ਨੀ ਮੰਦਿਰ ਵਿੱਚ 15 ਦਿਨਾਂ ਵਿੱਚ ਦੂਜੀ ਵਾਰ ਚੋਰੀ ਦੀ ਕੋਸ਼ਿਸ਼ ਕੀਤੀ ਗਈ ਹੈ। ਪਿਛਲੀ ਵਾਰ ਵੀ ਚੋਰ ਪਿਗੀ ਬੈਂਕ ਵਿੱਚ ਪਏ ਚੜ੍ਹਾਵੇ ਅਤੇ ਚਾਂਦੀ ਦੇ ਭਾਂਡੇ ਚੋਰੀ ਕਰਕੇ ਫਰਾਰ ਹੋ ਗਏ ਸਨ। ਪਰ, ਇਸ ਵਾਰ […]
Punjab 
Read More...

Advertisement