ਆਪਣੇ ਜਨਮਦਿਨ ਤੇ ਜਾਨ੍ਹਵੀ ਕਪੂਰ ਨੇ ਦਿੱਤਾ ਪ੍ਰਸ਼ੰਸਕਾਂ ਨੂੰ ਵੱਡਾ ਤੋਹਫ਼ਾ, ਦੱਖਣ ‘ਚ ਆਪਣੇ ਪੈਰ ਪਸਾਰਨ ਦੀ ਤਿਆਰੀ ਕਰ ਰਹੀ ਹੈ ਅਦਾਕਾਰਾਂ

ਆਪਣੇ ਜਨਮਦਿਨ ਤੇ ਜਾਨ੍ਹਵੀ ਕਪੂਰ ਨੇ ਦਿੱਤਾ ਪ੍ਰਸ਼ੰਸਕਾਂ ਨੂੰ ਵੱਡਾ ਤੋਹਫ਼ਾ, ਦੱਖਣ ‘ਚ ਆਪਣੇ ਪੈਰ ਪਸਾਰਨ ਦੀ ਤਿਆਰੀ ਕਰ ਰਹੀ ਹੈ ਅਦਾਕਾਰਾਂ

Janhvi Kapoor Birthday 80 ਤੇ 90 ਦੀ ਸਦੀ ਦੀ ਦਿੱਗਜ ਅਦਾਕਾਰਾ ਸ਼੍ਰੀ ਦੇਵੀ ਦੀ ਵੱਡੀ ਬੇਟੀ ਜਾਨ੍ਹਵੀ ਕਪੂਰ ਦਾ ਅੱਜ ਜਨਮਦਿਨ ਹੈ। ਇਸ ਖ਼ਾਸ ਮੌਕੇ ‘ਤੇ ਉਨ੍ਹਾਂ ਨੂੰ ਪ੍ਰਸ਼ੰਸਕਾਂ ਤੇ ਫਿਲਮ ਇੰਡਸਟਰੀ ਤੋਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਮਿਲੀਆਂ ਹਨ। ਇਸ ਦੇ ਨਾਲ ਹੀ ਅਦਾਕਾਰਾ ਦੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਇੱਕ ਖਾਸ ਦਿਨ ‘ਤੇ ਤੋਹਫ਼ਾ ਦਿੱਤਾ ਹੈ […]

Janhvi Kapoor Birthday

80 ਤੇ 90 ਦੀ ਸਦੀ ਦੀ ਦਿੱਗਜ ਅਦਾਕਾਰਾ ਸ਼੍ਰੀ ਦੇਵੀ ਦੀ ਵੱਡੀ ਬੇਟੀ ਜਾਨ੍ਹਵੀ ਕਪੂਰ ਦਾ ਅੱਜ ਜਨਮਦਿਨ ਹੈ। ਇਸ ਖ਼ਾਸ ਮੌਕੇ ‘ਤੇ ਉਨ੍ਹਾਂ ਨੂੰ ਪ੍ਰਸ਼ੰਸਕਾਂ ਤੇ ਫਿਲਮ ਇੰਡਸਟਰੀ ਤੋਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਮਿਲੀਆਂ ਹਨ। ਇਸ ਦੇ ਨਾਲ ਹੀ ਅਦਾਕਾਰਾ ਦੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਇੱਕ ਖਾਸ ਦਿਨ ‘ਤੇ ਤੋਹਫ਼ਾ ਦਿੱਤਾ ਹੈ ਦਰਅਸਲ ਜਾਨ੍ਹਵੀ ਨੇ ਆਪਣੇ ਜਨਮਦਿਨ ਤੇ ਇੱਕ ਫ਼ੋਟੋ ਸਾਂਝੀ ਕੀਤੀ ਹੈ ਜਿੱਥੇ ਉਸ ਦੇ ਆਉਣ ਵਾਲੇ ਕਿਸੇ ਵੀ ਪ੍ਰਾਜੈਕਟ ਦਾ ਐਲਾਨ ਕੀਤਾ ਹੈ । ਜਿਸ ਤੋ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਜਾਨ੍ਹਵੀ ਸਾਊਥ ਦੇ ਅਦਾਕਾਰਾ ਨਾਲ ਕੋਈ ਨਵਾਂ ਪ੍ਰੋਜੈਕਟ ਕਾਰਨ ਜਾ ਰਹੀ ਹੈ | ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕ ਕਾਫ਼ੀ ਖ਼ੁਸ਼ ਹਨ |

also read :- ਪੁਲਿਸ ਨੇ ਐਨਕਾਉਂਟਰ ਵਿੱਚ ਮਾਰੇ ਅਪਰਾਧੀ ਦੀ ਵਿਆਹੀ ਧੀ, ਤੋਹਫੇ ‘ਚ ਦਿੱਤੀਆਂ ਇਹ ਖ਼ਾਸ ਚੀਜ਼ਾਂ

ਬਾਲੀਵੁੱਡ ‘ਚ ਕਈ ਵੱਡੇ ਬੈਨਰ ਦੀਆਂ ਫਿਲਮਾਂ ‘ਚ ਆਪਣੇ ਦਮਦਾਰ ਪ੍ਰਦਰਸ਼ਨ ਅਤੇ ਡਾਇਲਾਗ ਡਿਲੀਵਰੀ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੀ ਜਾਨ੍ਹਵੀ ਹੁਣ ਦੱਖਣ ‘ਚ ਆਪਣੇ ਪੈਰ ਪਸਾਰਨ ਲਈ ਤਿਆਰ ਹੈ। ਜੂਨੀਅਰ ਐਨਟੀਆਰ ਨਾਲ ‘ਦੇਵਰਾ’ ਵਿਚ ਉਸ ਦੀ ਐਂਟਰੀ ਪੱਕੀ ਹੋ ਗਈ ਹੈ। ਇਸ ਦੇ ਕੁਝ ਕਲਿੱਪ ਵੀ ਸਾਹਮਣੇ ਆਏ ਹਨ। ਇਸ ਫਿਲਮ ਤੋਂ ਇਲਾਵਾ ਅਦਾਕਾਰਾ ਕੋਲ ਇਕ ਹੋਰ ਵੱਡੀ ਦੱਖਣੀ ਫਿਲਮ ਹੈ। ਅਦਾਕਾਰਾ ਦੇ ਜਨਮਦਿਨ ‘ਤੇ ਮੇਕਰਜ਼ ਨੇ ਰਾਮ ਚਰਨ ਨਾਲ ਉਸ ਦੀ ਫਿਲਮ ਦੀ ਪੁਸ਼ਟੀ ਕੀਤੀ ਹੈ।