ਭਗਵੰਤ ਸਿੰਘ ਮਾਨ ਅੱਜ ਵੱਲਾ ਫਾਟਕ ਦੇ ਉਦਘਾਟਣ ਮੌਕੇ ਅੰਮ੍ਰਿਤਸਰ ਪਹੁੰਚੇ ਅੱਜ ਵੱਲਾ ਫਾਟਕ ਦਾ ਓਵਰ ਬ੍ਰਿਜ ਲੋਕਾਂ ਦੇ ਸਪੁਰਦ ਕੀਤਾ ਗਿਆ

Date:

ਸ਼੍ਰੀ ਅੰਮ੍ਰਿਤਸਰ ਸਾਹਿਬ ਮੰਗ ਸੀ ਓਵਰ ਬ੍ਰਿਜ ਦੀ
32ਕਰੋੜ 95 ਲੱਖ ਦੀ ਲਾਗਤ ਨਾਲ ਤਿਆਰ ਹੋਈਆਂ ਓਵਰ ਬ੍ਰਿਜ

Maan inauguration Valla Gate amritsar ਅੰਮ੍ਰਿਤਸਰ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਗੁੰਜਾਲਦਾਰ ਹੈ
ਲੱਖਾ ਦੀ ਗਿਣਤੀ ਚ ਸ਼ਰਧਾਲੂ ਆਉਂਦੇ ਨੇ

ਇਥੇ ਆਕੇ G20 ਦੇ summit ਦੇ ਕਾਮਯਾਬ ਤੇ ਵੀ ਵਧਾਈ ਦਿੰਦਾ ਹਾਂ ਡੇਲੀਗੇਟਸ ਬਹੁਤ ਖੁਸ਼ ਗਏ ਨੇ

ਅੰਮ੍ਰਿਤਸਰ ਸਾਹਿਬ ਚ ਜਦੋਂ ਕੰਮ ਕਰਦੇ ਹਾਂ ਵਧੀਆ ਲਗਦਾ
ਅੱਜ ਮੇਂਬਰ ਪਾਰਲੀਮੈਂਟ ਗੁਰਜੀਤ ਔਜਲਾ ਵੀ ਪਹੁੰਚੇ ਨੇ ਮੇਰੇ ਪੁਰਾਨੇ ਸਾਥੀ ਲੋਕ ਸਭਾ ਦੇ

ਅਸੀਂ ਜਦੋਂ ਲੋਕਾਂ ਦੇ ਮੁੱਦੇ ਚੁੱਕਦੇ ਹਾਂ ਤਾਂ ਵਧੀਆ ਲੱਗਦਾ

CM ਮਾਨ ਨੇ ਅੰਮ੍ਰਿਤਸਰ ਨੂੰ ਦਿੱਤੀ ਸੁਗਾਤ, ਵੱਲਾ ਓਵਰ ਬ੍ਰਿਜ ਦਾ ਕੀਤਾ ਉਦਘਾਟਨ

ਗੈਂਗਸਟਰ ਦੀਆਂ ਇੰਟਰਵਿਊ ਤੇ ਬੋਲੇ ਇਹ ਸਾਡੇ ਪੰਜਾਬੀ ਦੀ ਜੇਲ੍ਹਾਂ ਦੀ ਇੰਟਰਵਿਊ nhi ਹੈ

Law and order thik ਹੈ ਤਾਂਹੀ G20 ਸਮੇਲਨ ਹੋਈਆਂ ਜੇ ਨਾ ਠੀਕ ਹੁੰਦਾ ਟਾਟਾ ਸਟੀਲ ਵਰਗੀਆਂ ਕੰਪਨੀਆਂ ਨਾ ਆਉਂਦੀਆਂ ਨਿਵੇਸ਼ ਕਰਨ

CM ਮਾਨ ਨੇ ਅੰਮ੍ਰਿਤਸਰ ਨੂੰ ਦਿੱਤੀ ਸੁਗਾਤ, ਵੱਲਾ ਓਵਰ ਬ੍ਰਿਜ ਦਾ ਕੀਤਾ ਉਦਘਾਟਨ

33 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਪੁੱਲ ਨੂੰ ਤਿਆਰ ਕੀਤਾ ਗਿਆ ਹੈ

ਪੁੱਲ ਦੇ ਬਣਨ ਨਾਲ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਕਾਫੀ ਨਿਜਾਤ ਮਿਲੇਗੀ

ਕਿਹਾ 31 ਮਾਰਚ ਤਕ 22 ਨੰਬਰ ਫਾਟਕ ਦਾ ਪੁੱਲ ਵੀ ਜਨਤਾ ਨੂੰ ਸਮਰਪਿਤ ਕੀਤਾ ਜਾਵੇਗਾ

ਨਿੱਜਰ ਨੇ ਕਿਹਾ ਕਿ ਰਿਗੋ ਬ੍ਰਿਜ ਵੀ ਰੇਲਵੇ ਵਿਭਾਗ ਵੱਲੋਂ ਦੋ ਸਾਲ ਤਕ ਤਿਆਰ ਕੀਤਾ ਜਾਵੇਗਾ।

G 20 ਦੀ ਮੇਜਬਾਨੀ ਨੂੰ ਲੈ ਕੇ ਅੰਮ੍ਰਿਤਸਰ ਵਾਸੀਆ ਅਤੇ ਪ੍ਰਸ਼ਾਸ਼ਨ ਦਾ ਕੀਤਾ ਧੰਨਵਾਦ

ਪੰਜਾਬ ਦੀ ਜੇਲਾ ਵਿਚੋ ਫੋਨ ਚਲਣ ਤੇ ਕਿਹਾ ਪੁਲਿਸ ਅਤੇ ਜੇਲ ਪ੍ਰਸ਼ਾਸ਼ਨ ਪੁਰੀ ਤਰਾ ਮੁਸਤੈਦ Maan inauguration Valla Gate amritsar

ਅੰਮ੍ਰਿਤਸਰ:-ਮੁਖ ਮੰਤਰੀ ਪੰਜਾਬ ਅਜ ਅੰਮ੍ਰਿਤਸਰ ਦੇ ਵਲਾ ਸਬਜੀ ਮੰਡੀ ਵਿਖੇ ਰੇਲਵੇ ਬ੍ਰਿਜ ਦਾ ਉਦਘਾਟਨ ਕਰਨ ਮੌਕੇ ਪਹੁੰਚੇ ਜਿਥੇ ਉਹਨਾ ਸ਼ਹਿਰਵਾਸੀਆ ਨੂੰ ਇਸ ਫਲਾਈਓਵਰ ਦੀ ਵਧਾਈ ਦਿਤੀ ਉਥੇ ਹੀ ਉਹਨਾ ਕਿਹਾ ਕਿ ਇਸ ਫਲਾਈਓਵਰ ਨਾਲ ਸ਼ਹਿਰਵਾਸੀਆ ਨੂੰ ਬਹੁਤ ਸਹੁਲਤ ਮਿਲੇਗੀ। 33 ਕਰੋੜ ਰੁਪਏ ਦੀ ਲਾਗਤ ਨਾਲ ਇਸ ਪੁੱਲ ਨੂੰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਜਲਦੀ ਹੀ ਸ਼ਹਿਰ ਵਿੱਚ ਹੋਰ ਪੁੱਲ ਵੀ ਜਨਤਾ ਨੂੰ ਸਮਰਪਿਤ ਕੀਤੇ ਜਾਣਗੇ। ਜਿਸ ਦੇ ਨਾਲ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜੌ ਵਾਅਦੇ ਕੀਤੇ ਗਏ ਹਨ ਉਹ ਵੀ ਜਲਦੀ ਪੁਰੇ ਕੀਤੇ ਜਾਣਗੇ।

ਇਸ ਮੋਕੇ ਮੁਖ ਮੰਤਰੀ ਪੰਜਾਬ ਨੇ ਦਸਿਆ ਕਿ ਜੀ 20 ਵਿਚ ਅੰਮ੍ਰਿਤਸਰ ਦੇ ਲੌਕਾ ਅਤੇ ਪ੍ਰਸ਼ਾਸ਼ਨ ਦਾ ਧੰਨਵਾਦ ਕਰਦਿਆ ਕਿਹਾ ਕਿ ਬਹੁਤ ਹੀ ਮਾਣ ਦੀ ਗਲ ਹੈ ਜੋ ਇਹ ਮੌਕਾ ਸਾਨੂੰ ਮਿਲਿਆ ਅਤੇ ਸ਼ਹਿਰਵਾਸੀਆ ਅਤੇ ਪ੍ਰਸ਼ਾਸ਼ਨ ਦੇ ਪ੍ਰੰਬਧਾ ਤੋ ਵਿਦੇਸ਼ੀ ਡੇਲੀਗੇਟ ਬਹੁਤ ਖੁਸ਼ ਗਏ ਹਨ ਜਿਸ ਲਈ ਅਸੀ ਗੁਰੂਨਗਰੀ ਦੇ ਲੌਕਾ ਦੇ ਧੰਨਵਾਦੀ ਹਾਂ। 700ਦੇ ਕਰੀਬ ਜਿਹੜੇ ਵਿਦਆਰਥੀ ਵਾਪਸ ਆ ਰਹੇ ਹਨ ਉਨ੍ਹਾਂ ਤੇ ਗਲਬਾਤ ਕਰਦੀਆ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਲੋਕਾਂ ਨੂੰ ਬੱਚਿਆ ਨੂੰ ਬਾਹਰ ਭੇਜਣ ਤੋਂ ਪਹਿਲਾਂ ਸੋਚ ਵਿਚਾਰ ਤੇ ਪੂਰੀ ਜਾਣਕਾਰੀ ਤੋਂ ਬਾਅਦ ਹੀ ਆਪਣੇ ਬੱਚੇ ਵਿਦੇਸ਼ਾ ਵਿੱਚ ਭੇਜਣੇ ਚਾਹੀਦੇ ਹਨ ਉਹਨਾਂ ਕਿਹਾ ਕਿ ਇਸ ਦਾ ਮੁੱਦਾ ਕਨੇਡੀਅਨ ਸਰਕਾਰ ਅੱਗੇ ਚੁੱਕਿਆ ਜਾਵੇਗਾ।
ਪੰਜਾਬ ਦੀਆ ਜੇਲਾ ਵਿਚੋ ਫੋਨ ਆਉਣ ਸੰਬਧੀ ਉਹਨਾ ਦਸਿਆ ਕਿ ਪੁਲਿਸ ਅਤੇ ਜੇਲ ਪ੍ਰਸ਼ਾਸ਼ਨ ਪੁਰੀ ਤਰਾ ਮੁਸਤੈਦ ਹੈ ਅਤੇ ਜਲਦ ਹੀ ਅਸੀ ਸਾਰਾ ਸਿਸਟਮ ਹਾਈਟੈਕ ਕਰਨ ਜਾ ਰਹੇ ਹਾਂ। ਇਸ ਮੌਕੇ ਕੈਬਨਿਟ ਮੰਤਰੀ ਇੰਦਰਜੀਤ ਸਿੰਘ ਨਿੱਜਰ ਨੇ ਕਿਹਾ ਕਿ ਇਸ ਪੁੱਲ ਦੇ ਬਣਨ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਤੋਂ ਕਾਫੀ ਨਿਜਾਤ ਮਿਲੇਗੀ ਉਨ੍ਹਾਂ ਕਿਹਾ 22 ਨੰਬਰ ਫਾਟਕ ਦਾ ਪੁੱਲ ਵੀ 31 ਮਾਰਚ ਆਸ਼ਕ ਬਣ ਕੇ ਤਿਆਰ ਹੋ ਜਾਵੇਗਾ ਉਹ ਵੀ ਜਨਤਾ ਨੂੰ ਸਮਰਪਿਤ ਕੀਤਾ ਜਾਵੇਗਾ ਉਨ੍ਹਾਂ ਕਿਹਾ ਰੀਗੋ ਬ੍ਰਿਜ ਵੀ ਰੇਲਵੇ ਵਿਭਾਗ ਵੱਲੋਂ ਦੋ ਸਾਲ ਵਿੱਚ ਤਿਆਰ ਕੀਤਾ ਜਾਵੇਗਾ।Maan inauguration Valla Gate amritsar

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...