ਮਨਪ੍ਰੀਤ ਬਾਦਲ ਦੀ ਘਰ ਵਾਪਸੀ ਕਿਸੇ ਵੀ ਪਲ!

Manpreet Badal returns home

 Manpreet Badal returns home

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਚਾਚੇ ਦੇ ਪੁੱਤਰ ਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜੋ ਅੱਜ ਕੱਲ ਭਾਜਪਾ ’ਚ ਹਨ, ਬਾਰੇ ਸਿਆਸੀ ਤੇ ਅਕਾਲੀ ਦਲ ਦੇ ਹਲਕਿਆਂ ’ਚ ਇਹ ਖ਼ਬਰ ਜੰਗਲ ਦੀ ਅੱਗ ਬਣੀ ਹੋਈ ਹੈ ਕਿ ਮਨਪ੍ਰੀਤ ਸਿੰਘ ਬਾਦਲ ਹੁਣ ਜਲਦੀ ਹੀ ਘਰ ਵਾਪਸੀ ਕਰ ਸਕਦੇ ਹਨ।Manpreet Badal returns home

also read :- ਛਾਪੇਮਾਰੀ ‘ਚ ਮਿਲੇ ₹20,00,00,000, ਗਿਣ-ਗਿਣ ਕੇ ਥੱਕ ਗਏ ਅਧਿਕਾਰੀ

ਬਠਿੰਡਾ ਲੋਕ ਸਭਾ ਸੀਟ ’ਤੇ ਚੌਥੀ ਵਾਰ ਜਿੱਤਣ ਲਈ ਬੀਬਾ ਬਾਦਲ 4 ਉਮੀਦਵਾਰਾਂ ਨਾਲ ਮੁਕਾਬਲਾ ਕਰ ਰਹੀ ਹੈ, ਸਗੋਂ ਚੌਥੀ ਵਾਰ ਚੋਣ ਲੜਨਾ ਤੇ ਜਿੱਤਣਾ ਆਪਣੇ-ਆਪ ’ਚ ਵੱਡੀ ਗੱਲ ਹੋਵੇਗੀ ਪਰ ਇਸ ਵਾਰ ਬੀਬਾ ਬਾਦਲ ਫਿਰ ਆਸਵੰਦ ਦੱਸੀ ਜਾ ਰਹੀ ਹੈ। ਪੰਜਾਬ ’ਚ ‘ਆਪ’ ਦੀ ਸਰਕਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਇਲਾਵਾ ਕਾਂਗਰਸ, ਭਾਜਪਾ ਵਾਲੇ ਵੀ ਜਿੱਤ ਲਈ ਸਿਰ-ਧੜ ਦੀ ਬਾਜ਼ੀ ਲਗਾਉਂਦੇ ਹੋਏ ਦੱਸੇ ਜਾ ਰਹੇ ਹਨ। ਸ਼ਾਇਦ ਇਸੇ ਹਾਲਾਤ ਤਹਿਤ ਮਨਪ੍ਰੀਤ ਬਾਦਲ ਘਰ ਵਾਪਸੀ ਲਈ ਰਾਜ਼ੀ ਹੋ ਗਏ ਹੋਣ।Manpreet Badal returns home

[wpadcenter_ad id='4448' align='none']