Miss Universe 2023 Winner ਮਿਸ ਯੂਨੀਵਰਸ 2023 ਦੀ ਵਿਜੇਤਾ ਦੇ ਨਾਮ ਦਾ ਆਖ਼ਰਕਾਰ ਐਲਾਨ ਹੋ ਗਿਆ ਹੈ। ਨਿਕਾਰਾਗੁਆ ਦੀ ਸ਼ਾਨਿਸ ਪਲਾਸੀਓਸ 72ਵੀਂ ਮਿਸ ਯੂਨੀਵਰਸ ਦੀ ਜੇਤੂ ਬਣ ਗਈ ਹੈ।
ਨਿਆ ਭਰ ਦੀਆਂ ਸੁੰਦਰੀਆਂ ਨੂੰ ਪਿੱਛੇ ਛੱਡ ਕੇ ਉਸ ਨੇ ਇਹ ਤਾਜ ਲਿਆ ਹੈ। ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ ਉਹ ਬਹੁਤ ਖੁਸ਼ ਹੈ।
ਮਿਸ ਯੂਨੀਵਰਸ 2022 ਆਰ ਬੋਨੀ ਨੇ ਸ਼ਾਨਿਸ ਪਲਾਸੀਓਸ ਨੂੰ ਮਿਸ ਯੂਨੀਵਰਸ 2023 ਦਾ ਤਾਜ ਪਹਿਨਾਇਆ। ਤਾਜ ਪਹਿਨਣ ਤੋਂ ਬਾਅਦ ਸ਼ਾਨਿਸ ਪਲਾਸੀਓਸ ਬਹੁਤ ਭਾਵੁਕ ਹੋ ਗਈ।
READ ALSO : ਵਿੱਤੀ ਸਾਲ 2023-24 ਵਿੱਚ ਲੋਕ ਨਿਰਮਾਣ ਵਿਭਾਗ 2280 ਕਰੋੜ ਰੁਪਏ ਦੇ 206 ਜਨਤਕ ਇਮਾਰਤੀ ਪ੍ਰੋਜੈਕਟਾਂ ‘ਤੇ ਕੰਮ
ਸਭ ਤੋਂ ਖਾਸ ਗੱਲ ਇਹ ਹੈ ਕਿ ਸ਼ੈਨਿਸ ਪਲਾਸੀਓਸ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਨਿਕਾਰਾਗੁਆ ਦੀ ਪਹਿਲੀ ਔਰਤ ਹੈ।
ਇਸ ਲਈ ‘ਬਿਊਟੀ ਕੁਈਨ’ ਦਾ ਖਿਤਾਬ ਜਿੱਤਣਾ ਉਸ ਲਈ ਹੋਰ ਵੀ ਮਾਅਨੇ ਰੱਖਦਾ ਹੈ। Miss Universe 2023 Winner