ਇੰਸਟਾਗ੍ਰਾਮ ਤੇ ਪਿਆਰ ਪਾਉਣ ਵਾਲੇ ਹੁਣ ਹੋ ਜਾਓ ਸਾਵਧਾਨ ਨਹੀਂ ਤਾਂ ….

Now be careful or else

Now be careful or else ਅੰਮ੍ਰਿਤਸਰ ਦੇ ਲਾਰੈਂਸ ਰੋਡ ‘ਤੇ ਇਕ ਲੜਕੀ ਨਾਲ ਮੁਲਾਕਾਤ ਕਰਨ ਲਈ ਪੁੱਜਣ ‘ਤੇ ਲੜਕੀ ਦੇ ਨਾਲ ਆਏ ਨੌਜਵਾਨਾਂ ਨੇ ਨੌਜਵਾਨ ਨੂੰ ਫੜ ਲਿਆ ਅਤੇ ਨੌਜਵਾਨ ਦਾ ਮੋਬਾਈਲ ਖੋਹ ਲਿਆ, ਬੱਸ ਫਿਰ ਕੀ ਸੀ ਸੜਕ ‘ਤੇ ਹਾਈ ਵੋਲਟੇਜ ਡਰਾਮਾ ਸ਼ੁਰੂ ਹੋ ਗਿਆ। ਨੌਜਵਾਨ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਇੱਕ ਅਣਪਛਾਤੀ ਲੜਕੀ ਨੇ ਉਸ ਨੂੰ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ‘ਤੇ ਮੈਸੇਜ ਕੀਤਾ ਅਤੇ ਅਤੇ ਮਿਲਣ ਲਈ ਬੁਲਾਇਆ, ਮੁੰਡਾ ਮਿਲਣ ਪਹੁੰਚਿਆ ਅਤੇ ਲੜਕੀ ਨਾਲ ਕੌਫੀ ਪੀ ਰਿਹਾ ਸੀ, Now be careful or else

ALSO READ : ਜਾਪਾਨ ‘ਚ PM ਦੀ ਰੈਲੀ ‘ਚ ਧਮਾਕਾ, ਵਾਲ-ਵਾਲ ਬਚੇ ਜਾਪਾਨ ਦੇ ਪ੍ਰਧਾਨ ਮੰਤਰੀ Fumio Kishida

ਪਿੱਛੋਂ ਲੜਕੀ ਨਾਲ ਆਏ 4 ਮੁੰਡਿਆਂ ਨੇ ਉਸ ਨੂੰ ਘੇਰ ਲਿਆ ਅਤੇ ਗੱਡੀ ਚ ਪਾ ਕੇ ਨਾਲ ਲਿਜਾਉਣ ਲੱਗੇ। ਇਸ ਦੇ ਨਾਲ ਹੀ ਹੁਣ ਨੌਜਵਾਨ ਨੂੰ ਪਤਾ ਲੱਗਾ ਕਿ ਇਹ ਕੋਈ ਗੈਂਗ ਹੈ, ਭੀੜ ਇਕੱਠੀ ਹੁੰਦੀ ਵੇਖ ਲੜਕੀ ਗੱਡੀ ‘ਚ ਬੈਠਕੇ ਆਪਣੇ ਸਾਥੀਆਂ ਨਾਲ ਫਰਾਰ ਹੋ ਫਾਈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।Now be careful or else

[wpadcenter_ad id='4448' align='none']