ਸੁਖਬੀਰ ਸਿੰਘ ਬਾਦਲ : ਆਉਣ ਵਾਲੀਆਂ ਚੋਣਾਂ ਵਿੱਚ ਹੁਨ ਲੋਕ ਜਵਾਬ ਦੇਣਗੇ

People will answer now in the elections ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਮਿਤਸਰ ਫੇਰੀ ਤੇ ਪੁੱਜੇ

ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਦੀ ਮਾਤਾ ਜੀ ਦੇ ਭੋਗ ਤੇ ਸ਼ਾਮਿਲ ਹੋਣ ਲਈ ਪੁੱਜੇ ਸਨ

ਇਸ ਤੋਂ ਬਾਅਦ ਸੁਖਬੀਰ ਬਾਦਲ ਵਿਰਸਾ ਸਿੰਘ ਵਲਟੋਹਾ ਦੇ ਗ੍ਰਿਹ ਨਿਵਾਸ ਤੇ ਪੁੱਜੇ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੀ ਅਦਾਲਤ ਨੇ ਸਜੱਣ ਕੁਮਾਰ ਦੇ ਖਿਲਾਫ 302 ਦੀ ਧਾਰਾ ਹਟਾ ਦਿੱਤੀ ਹੈ

ਇਹ ਬਹੁਤ ਹੀ ਮੰਦਭਾਗੀ ਗੱਲ ਹੈ ਉਣਾ ਕਿਹਾ ਕਿ ਇਸ ਦੇ ਪਿੱਛੇ ਕੇਂਦਰ ਸਰਕਾਰ ਜਿੰਮੇਵਾਰ ਹੈ

ਉਣਾ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੱਜਣ ਕੁਮਾਰ ਪਿੱਛੇ ਕੋਈ ਪੈਰਵਾਈ ਨਹੀਂ ਕੀਤੀ ਗਈ

ਉਣਾ ਕਿਹਾ ਕਿ ਸਾਨੂੰ ਬਹੁਤ ਦੁੱਖ ਹੈ ਸਿੱਖ ਪੰਥ ਨੂੰ ਬਹੁਤ ਦੁੱਖ ਹੈ ਜਿੰਨੇ ਹਜਾਰਾ ਬੇਗੁਨਾਹਾਂ ਦੇ ਕਤਲ ਕੀਤੇ ਓਸਦੀ ਧਾਰਾ ਹਟਾ ਦਿੱਤੀ ਗਈ

ਉਣਾ ਕਿਹਾ ਕਿ ਇਸ ਦੇਸ਼ ਵਿੱਚ ਦੋ ਕਾਨੂੰਨ ਹਨ ਜਿਹੜਾ ਕਾਨੂੰਨ ਜਿਸ ਨੂੰ ਸੂਟ ਕਰਦਾ ਹੈ ਉਸਨੂੰ ਵਰਤ ਦਿੰਦੇ ਹਨ

ਉਣਾ ਕਿਹਾ ਕਿ ਬੰਦੀ ਸਿੰਘਾਂ ਨੂੰ 30 ਸਾਲ ਤੋਂ ਉੱਪਰ ਹੋ ਚਲੇ ਹਣ ਉਣਾ ਨੂੰ ਅਜੇ ਤੱਕ ਰਿਹਾਅ ਨਹੀ ਕੀਤਾ ਗਿਆ

ਰਾਜੀਵ ਗਾਂਧੀ ਦੇ ਕਾਤਿਲ ਰਿਹਾਅ ਕਰ ਦਿੱਤੇ ਗਏ ਹਨ

ਉਣਾ ਕਿਹਾ ਕਿ ਮੀਡਿਆ ਹੀ ਭਗਵੰਤ ਮਾਨ ਤੋਂ ਡਰਨ ਲੱਗ ਪਏ ਤਾਂ ਕਈ ਬਣੇਗਾ ਮੀਡਿਆ ਲੋਕਤੰਤਰ ਦਾ ਚੋਥਾ ਥੰਮ ਹੈ

ਉਣਾ ਕਿਹਾ ਕਿ ਮੈ ਭਗਵੰਤ ਮਾਨ ਨੂੰ ਦਸਣਾ ਚਾਉਂਦਾ ਹਾਂ ਕਿ ਤੇਰੇ ਅੱਗੇ ਪਿੱਛੇ ਜਿਹੜੀ ਪੁਲੀਸ ਘੁੰਮ ਰਹੀ ਹੈ ਤੇਨੂੰ ਕੁਰਸੀ ਤੇ ਬਿਠਾਉਣ ਵਾਲ਼ੀ ਇਹ ਜਨਤਾ ਹੈ

ਕਿਹਾ ਆਉਣ ਵਾਲੀਆਂ ਚੋਣਾਂ ਵਿੱਚ ਹੁਨ ਲੋਕ ਜਵਾਬ ਦੇਣਗੇ

READ ALSO :ਮੀਂਹ ਬਣਿਆ ਆਫ਼ਤ : ਬੱਦੀ ਪੁਲ ਟੁੱਟਿਆ, ਸੁਖਨਾ ਦੇ ਫਲੱਡ ਗੇਟ ਖੁੱਲ੍ਹੇ !

ਅੰਮਿਤਸਰ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਮਿਤਸਰ ਫੇਰੀ ਤੇ ਪੁੱਜੇ ਜਿਥੇ ਅੱਜ ਸੁਖਬੀਰ ਬਾਦਲ ਵੱਲੋਂ ਜਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਦੀ ਮਾਤਾ ਜੀ ਦੇ ਭੋਗ ਤੇ ਸ਼ਰਧਾਂਜਲੀ ਭੇਂਟ ਕਰਨ ਲਈ ਪੁੱਜੇ , ਇਸ ਤੋਂ ਬਾਅਦ ਸੁਖਬੀਰ ਬਾਦਲ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੇ ਗ੍ਰਿਹ ਨਿਵਾਸ ਵਿੱਖੇ ਪੁੱਜੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂਨੂੰ ਪਤਾ ਲੱਗਾ ਹੈ ਕਿ ਦਿੱਲੀ ਦੀ ਅਦਾਲਤ ਨੇ ਕਾਂਗਰਸੀ ਨੇਤਾ ਸਜੱਣ ਕੁਮਾਰ ਦੇ ਖਿਲਾਫ 302 ਧਾਰਾ ਹਟਾਉਣ ਨੂੰ ਲੈਕੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਕੇਂਦਰ ਸਰਕਾਰ ਜਿੰਮੇਵਾਰ ਹੈ ਜਿਸ ਨੇ ਸਹੀ ਤਰੀਕੇ ਨਾਲ ਪੈਰਵੀ ਨਹੀਂ ਕੀਤੀ ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਸਾਨੂੰ ਬਹੁਤ ਦੁੱਖ ਹੋਇਆ ਤੇ ਸਿੱਖ ਪੰਥ ਤੇ ਖ਼ਾਲਸਾ ਪੰਥ ਨੂੰ ਬਹੁਤ ਦੁੱਖ ਹੋਇਆ ਜਿਹੜਾ ਹਜਾਰਾ ਬੇਗੁਨਾਹਾਂ ਬੱਚਿਆ ਬੁਜਰਗਾ ਤੇ ਔਰਤਾਂ ਦੇ ਕਾਤਿਲ ਤੋਂ ਇਹ ਧਰਾਵਾ ਹਟਾ ਦਿਤੀਆ ਗਈਆ ਹਨ ਉਣਾ ਕਿਹਾ ਕਿ ਇਸ ਦੇਸ਼ ਵਿੱਚ ਦੋ ਕਾਨੂੰਨ ਹਨ ਜਿਹੜਾ ਕਾਨੂੰਨ ਜਿਸ ਨੂੰ ਸੂਟ ਕਰਦਾ ਹੈ ਉਸਨੂੰ ਵਰਤ ਲੈਂਦੇ ਹਨ ਉਣਾ ਕਿਹਾ ਕਿ ਬੰਦੀ ਸਿੰਘਾਂ ਨੂੰ 30 ਸਾਲ ਤੋਂ ਉੱਪਰ ਹੋ ਚਲੇ ਹਣ ਉਣਾ ਨੂੰ ਅਜੇ ਤੱਕ ਰਿਹਾਅ ਨਹੀ ਕੀਤਾ ਗਿਆ ਉਹ ਜੇਲ੍ਹਾਂ ਵਿੱਚ ਮਰ ਰਹੇ ਹਨ ਪਰ ਸਰਕਾਰਾ ਦਾ ਉਸ ਵੱਲ ਕੋਈ ਧਿਆਨ ਨਹੀਂ। People will answer now in the elections

ਉਣਾ ਕਿਹਾ ਕਿ ਰਾਜੀਵ ਗਾਂਧੀ ਦੇ ਕਾਤਿਲ ਰਿਹਾਅ ਕਰ0 ਦਿੱਤੇ ਗਏ ਹਨ ਉਣਾ ਕਿਹਾ ਕਿ ਮੀਡਿਆ ਹੀ ਭਗਵੰਤ ਮਾਨ ਤੋਂ ਡਰਨ ਲੱਗ ਪਏ ਤਾਂ ਕਈ ਬਣੇਗਾ ਮੀਡਿਆ ਲੋਕਤੰਤਰ ਦਾ ਚੋਥਾ ਥੰਮ ਹੈ ਉਣਾ ਕਿਹਾ ਕਿ ਰਿਪੋਰਟਾਂ ਨੂੰ ਆਪਣੇ ਚੈਨਲ ਦੇ ਮਲਿਕਾ ਤੇ ਦਬਾਅ ਬਣਾਉਣਾ ਚਾਹੀਦਾ ਹੈ। ਉਣਾ ਕਿਹਾ ਕਿ ਮੈ ਭਗਵੰਤ ਮਾਨ ਨੂੰ ਦਸਣਾ ਚਾਉਂਦਾ ਹਾਂ ਕਿ ਤੇਰੇ ਅੱਗੇ ਪਿੱਛੇ ਜਿਹੜੀ ਪੁਲੀਸ ਘੁੰਮ ਰਹੀ ਹੈ ਤੇਨੂੰ ਕੁਰਸੀ ਤੇ ਬਿਠਾਉਣ ਵਾਲ਼ੀ ਇਹ ਜਨਤਾ ਹੈ। ਉਣਾ ਕਿਹਾ ਤੁਸੀਂ ਕਹੋ ਕੀ ਤਹਾਉਣੁ ਰੀਪੋਟਰ ਕਿਸ ਲਈ ਬਣਾਇਆ ਜੇਕਰ ਖ਼ਬਰ ਭਗਵੰਤ ਮਾਨ ਦੇ ਕਹਿਣ ਤੇ ਚਲਾਉਣੀ ਹੈ ਉਣਾ ਕਿਹਾ ਕਿ ਜੇਕਰ ਉਹ ਭਗਵੰਤ ਮਾਨ ਡਰਾਉਂਦਾ ਹੈ ਕਿ ਤੁਹਾਡੀ ਐਡ ਕੱਟ ਦਵਾਂਗਾ ਤੁਹਾਡੇ ਇਤਿਹਾਸ ਬੰਦ ਕਰ ਦਵਾਂਗਾ। ਤੇ ਕੋਈ ਗੱਲ ਨਹੀਂ। ਪਰ ਆਪਣਾ ਜ਼ਮੀਰ ਨਾ ਮਾਰੋ। ਕਿਹਾ ਆਉਣ ਵਾਲੀਆਂ ਚੋਣਾਂ ਵਿੱਚ ਹੁਨ ਲੋਕ ਜਵਾਬ ਦੇਣਗੇ | People will answer now in the elections

ਬਾਈਟ:– ਸੁਖਬੀਰ ਸਿੰਘ ਬਾਦਲ

[wpadcenter_ad id='4448' align='none']