PT Usha arrived at Jantar Mantarਧਰਨੇ ‘ਤੇ ਬੈਠੇ ਰੈਸਲਰਾਂ ਨਾਲ ਮੁਲਾਕਾਤ ਕਰਨ ਲਈ ਓਲੰਪਿਕ ਐਸੋਸੀਏਸ਼ਨ ਪ੍ਰਧਾਨ PT ਊਸ਼ਾ ਜੰਤਰ-ਮੰਤਰ ‘ਤੇ ਪਹੁੰਚੇ ਨੇ । ਉਨ੍ਹਾਂ ਨੇ ਪਹਿਲਵਾਨਾਂ ਨਾਲ ਗੱਲਬਾਤ ਕੀਤੀ । ਹਾਲਾਂਕਿ ਪਿਛਲੇ ਦਿਨੀਂ ਉਨ੍ਹਾਂ ਦਾ ਇੱਕ ਬਿਆਨ ਆਇਆ ਸੀ ਜਿਸ ਉਨ੍ਹਾਂ ਨੇ ਪ੍ਰਦਰਸ਼ਨ ਨੂੰ ਅਨੁਸ਼ਾਸਨਹੀਣਤਾ ਦੱਸਿਆ ਸੀ, PT Usha arrived at Jantar Mantar
also read :- ਰਾਜੋਆਣਾ ਦੇ ਮਾਮਲੇ ’ਚ ਕੇਂਦਰ ਸਰਕਾਰ ਤੁਰੰਤ ਲਵੇ ਫ਼ੈਸਲਾ- ਐਡਵੋਕੇਟ ਧਾਮੀ
ਉਨ੍ਹਾਂ ਕਿਹਾ ਸੀ ਕਿ ਇਸ ਤਰ੍ਹਾਂ ਧਰਨੇ ‘ਤੇ ਨਹੀਂ ਬੈਠਣਾ ਚਾਹੀਦਾ ਹੈ, ਗੱਲਬਾਤ ਹੋ ਰਹੀ ਹੈ, ਮਸਲਾ ਹਲ ਕਰਨ ਦੀ ਕੋਸ਼ਿਸ਼ ਹੈ । ਪਰ ਅੱਜ ਉਹ ਖੁਦ ਧਰਨੇ ‘ਤੇ ਪਹੁੰਚੇ ਨੇ ।ਦੱਸ ਦੇਈਏ ਕਿ ਬ੍ਰਜਭੂਸ਼ਣ ਖਿਲਾਫ਼ ਰੈਸਲਰਾਂ ਨੇ ਮੋਰਚਾ ਖੋਲ੍ਹਿਆ ਹੋਇਆ ਹੈ ਤੇ ਬ੍ਰਜਭੂਸ਼ਣ ਦੀ ਗ੍ਰਿਫ਼ਤਾਰੀ ਦੀ ਮੰਗ ‘ਤੇ ਅੜੇ ਹੋਏ ਨੇ।PT Usha arrived at Jantar Mantar