Punjab Christians Protest

ਵਿਵਾਦ ਤੋਂ ਸੰਨੀ ਦਿਓਲ ਦੀ ਮੂਵੀ ' ਜਾਟ ' 'ਚ ਕੱਟਿਆ ਗਿਆ ਈਸਾਈ ਭਾਈਚਾਰੇ ਨਾਲ ਸਬੰਧਿਤ ਵਿਵਾਦਿਤ ਸੀਨ

ਸ਼ੁੱਕਰਵਾਰ ਨੂੰ ਫਿਲਮ 'ਜਾਟ' ਤੋਂ ਵਿਵਾਦਪੂਰਨ ਚਰਚ ਦਾ ਦ੍ਰਿਸ਼ ਹਟਾ ਦਿੱਤਾ ਗਿਆ। ਮੀਡੀਆ ਰਿਪੋਰਟਾਂ ਅਨੁਸਾਰ, ਇਹ ਫੈਸਲਾ ਪੰਜਾਬ ਦੇ ਜਲੰਧਰ ਵਿੱਚ ਐਫਆਈਆਰ ਤੋਂ ਬਾਅਦ ਲਿਆ ਗਿਆ ਹੈ। ਇੱਕ ਦਿਨ ਪਹਿਲਾਂ, ਈਸਾਈ ਭਾਈਚਾਰੇ ਦੇ ਅਲਟੀਮੇਟਮ ਤੋਂ ਬਾਅਦ, ਬਾਲੀਵੁੱਡ ਅਦਾਕਾਰ ਸੰਨੀ ਦਿਓਲ...
Entertainment 
Read More...

Advertisement