ਸੀਨੀ. ਪੱਤਰਕਾਰ ਕੁਲਵੰਤ ਸਿੰਘ ਗੱਗੜਪੁਰੀ ਨੂੰ ਸਦਮਾ ਵੱਡੇ ਭਰਾ ਸਰਦਾਰ ਮੇਹਰ ਸਿੰਘ ਦਾ ਦਿਹਾਂਤ…
Journalist Kulwant Singh Gaggapuri
Journalist Kulwant Singh Gaggapuri
ਦੇਵੀਗੜ੍ਹ (ਰਜਿੰਦਰ ਸਿੰਘ ਮੌਜੀ , ਵੀਜ਼ੇ ਕੁਮਾਰ ਸ਼ਰਮਾ )- ਪੱਤਰਕਾਰ ਕੁਲਵੰਤ ਸਿੰਘ ਗੱਗੜਪੁਰੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਮੇਹਰ ਸਿੰਘ ਦਾ ਦਿਹਾਂਤ ਹੋ ਗਿਆ ਜੋ ਕਿ ਕਾਫੀ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ ਮੇਹਰ ਸਿੰਘ ਬਹੁਤ ਚੰਗੇ ਸੁਭਾਅ ਦੇ ਮਾਲਕ ਸਨ , ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਗਿਆਨੀ ਮਹਿੰਦਰ ਸਿੰਘ ਖਾਂਸਾਂ, ਅਕਾਲੀ ਆਗੂ ਹਰਬਖਸ਼ ਸਿੰਘ ਚਹਿਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੇ ਹਲਕਾ ਇੰਚਾਰਜ
ਭੁਪਿੰਦਰ ਸਿੰਘ ਮਸਿੰਗਣ, ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਦਰਸ਼ਕ, ਪਲਵਿੰਦਰ ਸਿੰਘ ਘੁੰਮਣ ਅਤੇ ਵਿਜੈ ਕੁਮਾਰ ਸ਼ਰਮਾ, ਹਰਵਿੰਦਰ ਸਿੰਘ ਬੱਬੂ ਸੀਨੀਅਰ ਅਕਾਲੀ ਆਗੂ, ਅਕਾਲੀ ਦਲ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਮੋਗਾ, ਰਜਿੰਦਰ ਸਿੰਘ ਰਾਜੂ ਸਾਬਕਾ ਕੌਂਸਲਰ, ਮਨਜੋਤ ਸਿੰਘ ਚਹਿਲ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਰੁਪਿੰਦਰ ਸਿੰਘ ਟੁਰਨਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੋਹਤਬਰ ਵਿਆਕਤੀ ਪਹੁੰਚੇ।
READ ALSO: ਕਿਸਾਨਾਂ ਦੇ ਦਿੱਲੀ ਕੂਚ ‘ਤੇ ਅੱਜ ਹੋਵੇਗਾ ਵੱਡਾ ਐਲਾਨ, ਸ਼ੰਭੂ ਬਾਰਡਰ ‘ਤੇ ਕਿਸਾਨ ਕਰਨਗੇ ਸਾਂਝੀ ਮੀਟਿੰਗ..
Journalist Kulwant Singh Gaggapuri