punjabi singar

ਹੁਣ ਮਹਾਰਾਸ਼ਟਰ ਸਰਕਾਰ ਨੇ ਦਿਲਜੀਤ ਦੇ ਕੰਸਰਟ ਲਈ ਜਾਰੀ ਕੀਤੀ ਐਡਵਾਈਜ਼ਰੀ , ਸਿੰਗਰ ਨੇ ਕਿਹਾ- ਫਿਕਰ ਨਾ ਕਰੋ, ਇਹ ਮੇਰੇ ਲਈ…

Diljit Dosanjh Mumbai Concert ਦਿੱਲੀ ਦੋਸਾਂਝ ਨੇ ਆਪਣੇ ਅਖਾੜੇ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਵਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਨੂੰ ਲੈਕੇ ਰਿਐਕਸ਼ਨ ਦਿੱਤਾ ਹੈ। ਉਨ੍ਹਾਂ ਨੇ ਫੈਂਸ ਨੂੰ ਬੇਫਿਕਰ ਰਹਿਣ ਦੀ ਸਲਾਹ ਦਿੱਤੀ ਹੈ। ਕੰਸਰਟ ਦੇ ਦੌਰਾਨ ਆਪਣੇ ਫੈਂਸ ਨੂੰ ਸੰਬੋਧਨ ਕਰਦਿਆਂ ਹੋਇਆਂ ਉਨ੍ਹਾਂ ਨੇ ਸਰਕਾਰ ਵਲੋਂ ਜਾਰੀ ਐਡਵਾਈਜ਼ਰੀ ‘ਤੇ ਰਾਏ ਰੱਖੀ। ਦਰਅਸਲ, ਐਡਵਾਈਜ਼ਰੀ ਵਿੱਚ ਉਨ੍ਹਾਂ […]
Entertainment 
Read More...

ਦਿਲਜੀਤ ਦੁਸਾਂਝ ਨੇ ਲਖਨਊ ‘ਚ ਖਾਧੀ ਬਟਰ ਕਰੀਮ, ਦੁਕਾਨਦਾਰ ਨੂੰ 80 ਦੀ ਬਜਾਏ ਦਿੱਤੇ 500 ਰੁਪਏ ਦਿੱਤੇ, ਫਿਰ…

Diljit Dosanjh Lucknow Concert ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਨੇ ਨਵਾਬੀ ਨਗਰੀ ਦੇ ਚੌਂਕ ਵਿਖੇ 100 ਗ੍ਰਾਮ ਬਟਰ ਕਰੀਮ ਦਾ ਆਨੰਦ ਲਿਆ। ਉਸ ਨੇ ਇਸ ਲਈ ਦੁਕਾਨਦਾਰ ਨੂੰ 500 ਰੁਪਏ ਵੀ ਦਿੱਤੇ। ਹਾਲਾਂਕਿ ਇਹ ਬਟਰ ਕਰੀਮ ਸਿਰਫ਼ 80 ਰੁਪਏ ਵਿੱਚ ਮਿਲਦੀ ਹੈ ਪਰ ਦੁਸਾਂਝ ਨੇ ਦੁਕਾਨਦਾਰ ਤੋਂ ਬਾਕੀ ਪੈਸੇ ਨਹੀਂ ਲਏ। ਦਿਲਜੀਤ ਦੋਸਾਂਝ ਸ਼ੁੱਕਰਵਾਰ ਨੂੰ ਏਕਾਨਾ […]
Entertainment 
Read More...

ਲਾਈਵ ਸ਼ੋਅ ਦੌਰਾਨ ਗੈਰੀ ਸੰਧੂ ‘ਤੇ ਹਮਲਾ , ਸ਼ਖਸ਼ ਨੇ ਪੰਜਾਬੀ ਗਾਇਕ ਨੂੰ ਗਲੇ ਤੋਂ ਫੜ੍ਹ…

Garry Sandhu Attacked on Stage ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੇ ਗੀਤਾਂ ਰਾਹੀਂ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦਾ ਮਨ ਮੋਹੀਆ ਹੈ। ਉਨ੍ਹਾਂ ਨੂੰ ਅਕਸਰ ਲਾਈਵ ਸਟੇਜ ਸ਼ੋਅ ਕਰਦੇ ਹੋਏ ਵੇਖਿਆ ਜਾਂਦਾ ਹੈ। ਇਸ ਵਿਚਾਲੇ ਕਲਾਕਾਰ ਦਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ […]
Breaking News  Entertainment 
Read More...

ਪੰਜਾਬੀ ਗਾਇਕ ਬੱਬੂ ਮਾਨ ਨੇ ਰੱਖਿਆ ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਦੂਜੇ ਬੱਚੇ ਦਾ ਨਾਮ

Sapna Choudhary Second Baby Name ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਅਦਾਕਾਰਾ ਸਪਨਾ ਚੌਧਰੀ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਇਸ ਵਾਰ ਸੁਰਖੀਆਂ ਦਾ ਹਿੱਸਾ ਬਣਨ ਦਾ ਕਾਰਨ ਉਸ ਦਾ ਦੂਜੀ ਵਾਰ ਮਾਂ ਬਣਨਾ ਹੈ। ਡਾਂਸਿੰਗ ਕਵੀਨ ਦੇ ਨਾਂ ਨਾਲ ਮਸ਼ਹੂਰ ਸਪਨਾ ਨੇ ਆਪਣੇ ਵਿਆਹ ਅਤੇ ਪਹਿਲੀ ਪ੍ਰੈਗਨੈਂਸੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਸੀ […]
Breaking News  Entertainment  Haryana 
Read More...

Advertisement