punjabi singer

ਗਾਇਕ ਦਲਜੀਤ ਦੁਸਾਂਝ ਨੇ ਜਿੱਤਿਆ ਕ੍ਰਿਟਿਕਸ ਚੁਆਇਸ ਐਵਾਰਡ 2025

ਨਿਊਜ ਡੈਸਕ- ਦਲਜੀਤ ਦੁਸਾਂਝ ਪੰਜਾਬ ਦਾ ਮਸ਼ਹੂਰ ਅਤੇ ਪ੍ਰਸਿੱਧ ਗਾਇਕ ਹੈ। ਜਿਸ ਦੀ ਗਾਇਕੀ ਸਭ ਦੇ ਮਨਾਂ ਨੂੰ ਮੋਹ ਲੈਂਦੀ ਹੈ। ਦਲਜੀਤ ਨੇ ਅੰਬਾਨੀ ਪਰਿਵਾਰ ਦੇ ਵਿਆਹ ਪ੍ਰੋਗਰਾਮ ਵਿੱਚ ਅਜਿਹਾ ਰੰਗ ਬੰਨ੍ਹਿਆ ਕਿ ਸਮੁੱਚਾ ਹਾਲੀਵੁਡ ਅਤੇ ਬਾਲੀਵੁਡ ਉਸ ਦਾ ਫੈਨ...
Breaking News  Entertainment 
Read More...

ਕਿਸ ਗੱਲ ਕਰਕੇ ਰਾਏ ਜੁਝਾਰ ਨਾਲ ਪਿਆ ਕਲੇਸ਼ | Pretty Dhillon ਦੱਸਿਆ ਆਪਣਾ ਦਰਦ

ਗਾਇਕ ਰਾਏ ਜੁਝਾਰ 'ਤੇ ਉਸਦੀ ਪਤਨੀ ਦੇ ਵਿੱਚ ਹੋਇਆ ਝਗੜਾ ਰੁਕਣ ਦਾ ਨਾਮ ਨਹੀ ਲੈ ਰਿਹਾ ਰਾਏ ਜੁਝਾਰ ਦੀ ਪਤਨੀ ਦੇ ਵੱਲੋਂ ਨਿਰਪੱਖ ਪੋਸਟ 'ਤੇ ਦਿੱਤੇ ਇੱਕ ਇੰਟਰਵਿਊ ਵਿੱਚ ਕਈ ਅਹਿਮ ਖੁਲਾਸੇ ਕੀਤੇ ਨੇ , ਉਸਨੇ ਕਿਹਾ ਮੈਂ ਕਦੇ ਨਹੀਂ...
Punjab  Entertainment 
Read More...

ਅਰਜਨ ਢਿੱਲੋਂ ਦਾ PU 'ਚ Show ਕੈਂਸਲ! ਸੜਕਾਂ 'ਤੇ ਆ ਗਏ ਫੈਨਸ , ਦੇਖੋ ਤਸਵੀਰਾਂ..

ਪੰਜਾਬੀ ਗਾਇਕ ਅਰਜਨ ਢਿੱਲੋਂ ਆਪਣੇ ਕੰਮ ਨੂੰ ਲੈ ਕੇ ਕਾਫ਼ੀ ਸਰਗਰਮ ਹਨ। ਹਾਲ ਹੀ ਵਿਚ ਗਾਇਕ ਅਤੇ ਗੀਤਕਾਰ ਦਾ ਚੰਡੀਗੜ੍ਹ ਦੇ PU 'ਚ ਸ਼ੋਅ ਹੋਣਾ ਸੀ, ਜੋ ਕਿ ਕੈਂਸਲ ਹੋ ਗਿਆ ਹੈ। ਸ਼ੋਅ ਕੈਂਸਲ ਹੋਣ ਦਾ ਕਾਰਨ ਜ਼ਿਆਦਾ ਭੀੜ ਦੱਸਿਆ...
Punjab  Entertainment 
Read More...

ਵਿਵਾਦਾਂ 'ਚ ਘਿਰੀ ਪੰਜਾਬੀ ਸਿੰਗਰ ਜੈਸਮੀਨ ਸੈਂਡਲਸ ! ਵਕੀਲ ਨੇ ਕੀਤੀ ਸ਼ਿਕਾਇਤ

ਪੰਜਾਬੀ ਗਾਇਕਾ ਜੈਸਮੀਨ ਕੌਰ ਉਰਫ਼ ਜੈਸਮੀਨ ਸੈਂਡਲਸ ਆਪਣੇ ਇੱਕ ਗਾਣੇ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪ੍ਰੈਕਟਿਸ ਕਰ ਰਹੇ ਚੰਡੀਗੜ੍ਹ ਦੇ ਇੱਕ ਵਕੀਲ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਸ਼ਿਕਾਇਤ ਭੇਜੀ ਹੈ। ਸ਼ਿਕਾਇਤ...
Punjab  Breaking News  Entertainment 
Read More...

ਪੰਜਾਬੀ ਗਾਇਕ ਕਰਨ ਔਜਲਾ ਦੇ ਕੰਸਰਟ ‘ਚ ਹੋਏ ਹੰਗਾਮੇ ਤੋਂ ਬਾਅਦ ਪੁਲਿਸ ਨੇ 4 ਡਾਕਟਰ ਕੀਤੇ ਗ੍ਰਿਫਤਾਰ , ਜਾਣੋ ਕੀ ਹੈ ਮਾਮਲਾ

Punjabi Singer Karan Aujla ਪੰਜਾਬੀ ਗਾਇਕ ਕਰਨ ਔਜਲਾ ਆਪਣੇ ਇੰਡੀਆ ਟੂਰ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ਦੌਰਾਨ ਉਨ੍ਹਾਂ ਦੇ ਸ਼ੋਅ ਨਾਲ ਜੁੜੇ ਕਈ ਵੀਡੀਓ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਕਰਨ ਔਜਲਾ ਦੇਸ਼ ਭਰ ‘ਚ ਮਿਊਜ਼ਿਕ ਕੰਸਰਟ ਕਰ ਰਹੇ ਹਨ, ਜਿੱਥੇ ਉਨ੍ਹਾਂ ਦੇ ਫੈਨਜ਼ ਦੀ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ। […]
Entertainment 
Read More...

ਪੰਜਾਬੀ ਸਿੰਗਰ ਸਿੰਗਾ ਦੇ ਬਿਆਨ ਨੇ ਮਚਾਈ ਤਬਾਹੀ ਕਿਹਾ ‘ਇੰਫਲੂਇੰਸਰ ਕੁੜੀਆਂ ਨੇ ਪਾਇਆ ਗੰਦ…’

Punjabi Singer Singga  ਮਸ਼ਹੂਰ ਪੰਜਾਬੀ ਗਾਇਕ ਸਿੰਗਾ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ। ਆਪਣੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਰਾਜ਼ ਕਰਨ ਵਾਲਾ ਇਹ ਗਾਇਕ ਇਨ੍ਹੀਂ ਦਿਨੀਂ ਆਪਣੇ ਵਿਵਾਦਿਤ ਬਿਆਨਾ ਦੇ ਚੱਲਦੇ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਗਾਇਕ ਨੇ ਫਿਲਮ ਇੰਡਸਟਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਇੰਫਲੂਇੰਸਰ ਖਿਲਾਫ ਅਜਿਹੀਆਂ ਗੱਲਾਂ ਕਹੀਆਂ ਹਨ, […]
Entertainment 
Read More...

Advertisement