ਮੌਸਮ ਬਦਲ ਰਿਹਾ ਹੈ,
Rainy season precautions ਮੌਸਮ ਬਦਲਣ ਨਾਲ ਮੌਸਮੀ ਬਿਮਾਰੀਆਂ ਵੀ ਆਉਣਗੀਆ ਅਤੇ ਆ ਵੀ ਰਹੀਆਂ ਹਨ,
ਜਿਸ ਵਿਚ
ਨੱਕ ਬੰਦ ਹੋਣਾ
ਜੁਖਮ
ਬੁਖਾਰ
ਖਾਂਸੀ,
ਪੇਟ ਦੀ ਖਰਾਬੀ
ਬਚਿਆ ਦੇ ਆਮ ਰੋਗ
ਜਾ ਹੋਰ ਕੋਈ ਵਾਇਰਲ ਬਿਮਾਰੀਆਂ।
ਇਹਨਾ ਤੋ ਬਚਾਅ ਲਈ ਕੁਝ ਗੱਲਾਂ ਧਿਆਨ ਵਿੱਚ ਰਖਣੀਆਂ ਜਰੂਰੀ ਹਨ,
ਖਰਾਬ ਮੌਸਮ ਵਿਚ ਦਹੀ,ਲੱਸੀ ਅਤੇ ਬੈ ਬਾਦੀ ਵਾਲੀਆਂ ਚੀਜਾਂ ਨਾ ਖਾਓ
ਲੰਬੇ ਸਫਰ ਤੋ ਬਚੋ
ਜਿਆਦਾ ਭੱਜਦੌੜ ਨਾ ਕਰੋ
ਬਚਿਆ ਨੂੰ ਬਾਹਰ ਦਾ ਖਾਣ ਤੋ ਮਨਾ ਕਰੋ
ਵਿਆਹ ਸ਼ਾਦੀ ਤੇ ਖੁਰਾਕ ਵੇਲੇ ਅਧਾ ਪੇਟ ਖਾਲੀ ਰੱਖੋ
ਜ਼ਹਿਰੀਲੀ ਗੈਸ ਵਾਲਿਆ ਕੋਲਡ ਡਰਿੰਕਸ ਨਾ ਪੀਓ
ਬਾਸੀ ਭੋਜਨ ਨਾ ਖਾਓ,ਸਿਰਫ ਤਾਜ਼ਾ ਹੀ ਖਾਓ
ਗਲੇ ਸੜੇ ਫੱਲ, ਬੇਮੌਸਮੀ ਚੀਜਾ ਨਹੀਂ ਖਾਣੀ ਚਾਹੀਦੀ Rainy season precautions
ਕੁਝ ਵੀ ਅਜਿਹਾ ਨਾ ਖਾਓ ਜੌ ਤੁਹਾਨੂੰ ਸੂਟ ਨਹੀਂ ਕਰਦਾ
ਬਿਨਾ ਭੁੱਖ ਤੋਂ ਕੁਝ ਨਾ ਖਾਓ
ਵੱਧ ਤੋਂ ਵੱਧ ਪਾਣੀ ਪੀਓ
ਪੇਟ ਖਰਾਬ ਹੋਣ ਤੇ ors ਪੀਓ
ਬਿਮਾਰ ਹੋਣ ਤੇ
ਤੁਲਸੀ,
ਅਦਰਕ,
ਗਿਲੋਯ,
ਦਾਲਚੀਨੀ,
ਇਲੈਚੀ,
ਆਦਿ ਦੀ ਵਰਤੋਂ ਨਾਲ ਠੀਕ ਰਿਹਾ ਜਾ ਸਕਦਾ ਹੈ Rainy season precautions
ਕੇਲਾ ਅਤੇ ਕਫ਼ ਕਾਰੀ ਚੀਜਾ ਤੋ ਪਰਹੇਜ ਕਰੋ
ਪ੍ਰਦੂਸ਼ਣ ਵਾਲੇ ਸ਼ਹਿਰ ਵਿਚ ਇਹ ਦਿੱਕਤਾਂ ਜਿਆਦਾ ਹਨ,
ਇਸ ਕਰਕੇ ਮੰਡੀ ਗੋਬਿੰਦਗੜ੍ਹ ਵਾਲਿਆਂ ਨਾਲ ਵੱਧ ਤੋਂ ਵੱਧ ਸਾਂਝਾ ਕਰੋ
ਗੁਰਦੇਵ ਸਿੰਘ