ਆਪਣੀ ਧੀਆਂ ਵਰਗੀ ਨੂੰ ਵੀ ਨਹੀਂ ਛੱਡੀ ਸੋਹਰੇ ਨੇ ,ਪੋਤੀ ਨਾਲ ਵੀ ਕੀਤੀਆਂ…..

Date:

ਅੱਜ ਦੇ ਇਸ ਘੋਰ ਕਲਯੁਗ ਦੇ ਵਿੱਚ ਲੋਕ ਹਵਸ ਚ ਇੰਨੇ ਜਿਆਦਾ ਅੰਨ੍ਹੇ ਹੋ ਚੁੱਕੇ ਨੇ ਓਹਨਾ ਨੂੰ ਆਪਣੇ ਘਰ ਦੀਆਂ ਧੀਆਂ ,ਭੈਣਾਂ , ਨੂੰਹਾਂ ਕੋਈ ਵੀ ਨਹੀਂ ਦਿਖਾਈ ਦਿੰਦਾ !ਦਿਖਾਈ ਦਿੰਦੀ ਤਾਂ ਸਿਰਫ ਇੱਕ ਔਰਤ ਜਿਸ ਨਾਲ ਉਹ ਆਪਣੀ ਹਵਸ ਮਿਟਾਉਣਾ ਚਾਹੁੰਦਾ ਹੈ
ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਰਿਸ਼ਤਿਆਂ ਨੂੰ ਹੀ ਪੂਰੀ ਤਰਾਂ ਦੇ ਨਾਲ ਤਾਰ ਤਾਰ ਕਰਕੇ ਰੱਖ ਦਿੱਤਾ ਹੈRelationships are tied

ਨੂੰਹ ਜਿਸਨੂੰ ਸੋਹਰੇ ਵੱਲੋਂ ਧੀ ਦਾ ਦਰਜਾ ਦਿੱਤਾ ਜਾਂਦਾ ਹੈ ਇਥੇ ਪਿਓ ਸਮਾਨ ਸੋਹਰੇ ਨੇ ਹੀ ਆਪਣੀ ਘਰ ਦੀ ਨੂੰਹ ਦੇ ਨਾਲ ਸ਼ਰਮ ਦੀਆ ਸਾਰੀਆਂ ਹੀ ਹੱਦਾਂ ਟੱਪ ਲਈਆਂ ਨੂੰਹ ਨੇ ਦੱਸਿਆ ਕੇ ਜਦੋ ਉਸਦਾ ਪਤੀ ਘਰ ਨਹੀਂ ਸੀ ਤਾਂ ਉਸਦੇ ਸੋਹਰੇ ਨੇ ਉਸ ਨਾਲ ਜਬਰ ਜਨਾਹ ਕੀਤਾ ਤੇ ਫਿਰ 3 ਦਿਨ ਬਾਅਦ ਫਿਰ ਜਦ ਉਸਦੇ ਪਤੀ ਘਰ ਨਹੀਂ ਸਨ ਤਾਂ ਫਿਰ ਸੋਹਰੇ ਨੇ ਉਸ ਨਾਲ ਸ਼ਰਮ ਦੀਆਂ ਸਾਰੀਆਂ ਹੱਦਾਂ ਟੱਪ ਲਈਆਂ

ਇਹਨਾਂ ਹੀ ਨਹੀਂ ਇਸ ਨੇ ਆਪਣੀ ਸਕੀ ਪੋਤੀ ਵੀ ਨਹੀਂ ਛੱਡੀ , ਨੂੰਹ ਨੇ ਪੁਲਿਸ ਕੋਲੇ ਮਾਮਲਾ ਦਰਜ ਕਰਵਾਇਆ ਕੇ ਉਸਦੇ ਸੋਹਰੇ ਨੇ ਪਹਿਲਾ ਮੇਰੇ ਨਾਲ ਸ਼ਰਮ ਦੀਆਂ ਹੱਦਾਂ ਟੱਪੀਆਂ ਅਤੇ ਫਿਰ ਮੇਰੀ ਬੇਟੀ ਯਾਨੀਕਿ ਆਵਦੀ ਸਕੀ ਪੋਤੀ ਨਾਲ ਵੀ ਅਸ਼ਲੀਲ ਹਰਕਤਾਂ ਕੀਤੀਆਂRelationships are tied

also read :- ਪੰਜਾਬ ਦੇ ਮੌਸਮ ‘ਚ ਆਵੇਗੀ ਵੱਡੀ ਤਬਦੀਲੀ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ


ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਸੋਹਰੇ ਨੂੰ ਗ੍ਰਿਫਤਾਰ ਕਰ ਲਿਆ ਹੈ
ਪਰ ਇਸ ਬੇਹੱਦ ਹੀ ਸ਼ਰਮਨਾਕ ਘਟਨਾ ਕਈ ਤਰਾਂ ਦੇ ਸਵਾਲ ਪੈਦਾ ਕਰ ਰਹੀ ਹੈ ਕਿਉਕਿ ਜਿਥੇ ਇਕ ਪਾਸੇ ਕਿਹਾ ਜਾਂਦਾ ਹੈ ਕੁੜੀਆਂ ਦੇ ਕੱਪੜਿਆਂ ਕਰਕੇ ਓਹਨਾ ਦੀ ਇੱਜਤ ਨੂੰ ਖਤਰਾ ਹੁੰਦਾ ਹੈ ਤੇ ਉਹ ਅੱਧੀ ਅੱਧੀ ਰਾਤ ਨੂੰ ਘਰੋਂ ਬਾਹਰ ਰਹਿੰਦੀਆਂ ਨੇ ਜਿਸ ਕਰਕੇ ਓਹਨਾ ਨਾਲ ਰੇਪ ਵਰਗੀਆਂ ਘਟਨਾਵਾਂ ਵਾਪਰਦੀਆਂ ਨੇ ਪਰ ਇਥੇ ਤਾਂ ਕੁੜੀ ਅਤੇ ਨੂੰਹ ਦੋਵੇਂ ਹੀ ਘਰ ਦੀ ਚਾਰ ਦੀਵਾਰੀ ਦੇ ਅੰਦਰ ਸਨ ਪਰ ਫਿਰ ਓਹਨਾ ਦੇ ਨਾਲ ਓਹਨਾ ਦੇ ਹੀ ਪਰਿਵਾਰ ਮੈਂਬਰ ਨੇ ਸ਼ਰਮ ਦੀਆ ਸਾਰੀਆਂ ਹੱਦਾਂ ਟੱਪ ਲਈਆਂ ਕੀ ਹੁਣ ਧੀਆਂ ਘਰ ਚ ਵੀ ਸੁਰੱਖਿਅਤ ਨਹੀਂ ???????Relationships are tied

ਇਹ ਕੋਈ ਅਜੇਹੀ ਪਹਿਲੀ ਘਟਨਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਰੂਹ ਕੰਬਾਊ ਘਟਨਾਵਾਂ ਸਾਹਮਣੇ ਆ ਚੁਕੀਆਂ ਨੇ ਜਿਨ੍ਹਾਂ ਦੇ ਆਰੋਪੀ ਨਾ ਫੜੇ ਗਏ ਨੇ ਅਤੇ ਨਾ ਹੀ ਅਜਿਹੀਆਂ ਘਟਨਾਵਾਂ ਤੇ ਠੱਲ ਪੈ ਸਕੀ ਹੈ

Share post:

Subscribe

spot_imgspot_img

Popular

More like this
Related

ਵਿਸ਼ਵ ਚੈਂਪੀਅਨ ਗੁਕੇਸ਼ ਲਈ ਸ਼ਤਰੰਜ ਬਣਾਉਣ ਵਾਲੇ ਕਾਰੀਗਰਾਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ 19 ਨਵੰਬਰ 2024- ਹਾਲ ਹੀ ਵਿੱਚ ਸਿੰਗਾਪੁਰ ਵਿਖੇ ਹੋਈ ਸ਼ਤਰੰਜ ਦੀ ਵਿਸ਼ਵ...

ਬਾਲ ਭਿੱਖਿਆ ਨੂੰ ਰੋਕਣ ਲਈ ਟੀਮਾਂ ਵੱਲੋਂ ਗਿੱਦੜਬਾਹਾ ਵਿਖੇ ਕੀਤੀ ਗਈ ਚੈਕਿੰਗ

ਸ੍ਰੀ ਮੁਕਤਸਰ ਸਾਹਿਬ, 19 ਦਸੰਬਰ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਤੇ ਇਸਤਰੀ...

ਸ਼ਮਸ਼ੇਰ ਸੰਧੂ ਦਾ ਖੇਡਾਂ ਪ੍ਰਤੀ ਪਿਆਰ, ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਕੋਲੋਂ ਨਵੀਂ ਪੁਸਤਕ ਕਰਵਾਈ ਰਿਲੀਜ਼

ਚੰਡੀਗੜ੍ਹ, 19 ਦਸੰਬਰ ਨਾਮੀਂ ਗੀਤਕਾਰ ਤੇ ਪੱਤਰਕਾਰ ਸ਼ਮਸ਼ੇਰ ਸੰਧੂ ਨੇ ਖੇਡਾਂ...