Royal Enfield ਲੈ ਕੇ ਆ ਰਿਹਾ ਆਪਣੀ ਪਹਿਲੀ ਇਲੈਕਟ੍ਰਿਕ ਬਾਈਕ, ਤਸਵੀਰਾਂ ‘ਤੇ ਖ਼ਾਸੀਅਤ ਜਾਣ ਹੋ ਜਾਵੋਗੇ ਹੈਰਾਨ

Royal Enfield Electric Bike:

Royal Enfield Electric Bike:

ਬਾਈਕ ਪ੍ਰੇਮੀਆਂ ‘ਚ ਰਾਇਲ ਐਨਫੀਲਡ ਬਾਈਕਸ ਦਾ ਕਾਫੀ ਕ੍ਰੇਜ਼ ਹੈ। ਬਾਈਕਰਸ ਲੰਬੇ ਸਮੇਂ ਤੋਂ ਕੰਪਨੀ ਦੀ ਇਲੈਕਟ੍ਰਿਕ ਬਾਈਕ ਦੀ ਉਡੀਕ ਕਰ ਰਹੇ ਹਨ। ਇਹ ਆਖਰਕਾਰ ਖਤਮ ਹੋ ਗਿਆ ਹੈ। ਕੰਪਨੀ ਨੇ ਆਪਣੀ ਪਹਿਲੀ ਇਲੈਕਟ੍ਰਿਕ ਬਾਈਕ ਨੂੰ ਲਾਂਚ ਕਰ ਦਿੱਤਾ ਹੈ।

ਕੰਪਨੀ ਨੇ ਇਟਲੀ ਦੇ ਮਿਲਾਨ ਵਿੱਚ ਚੱਲ ਰਹੇ EICMA ਮੋਟਰ ਸ਼ੋਅ ਵਿੱਚ ਆਪਣੀ ਨਵੀਂ ਬਾਈਕ Royal Enfield HIM-E ਨੂੰ ਪ੍ਰਦਰਸ਼ਿਤ ਕੀਤਾ ਹੈ। ਇਹ ਪੂਰੀ ਤਰ੍ਹਾਂ ਨਾਲ ਈਵੀ ਬਾਈਕ ਹੈ।

ਇਹ ਵੀ ਪੜ੍ਹੋ: ਹਰਿਆਣਾ ‘ਚ ਜ਼ਹਿਰੀਲੀ ਸ਼ਰਾਬ ਕਾਰਨ 3 ਦਿਨਾਂ ‘ਚ 16 ਮੌਤਾਂ

ਹਾਲਾਂਕਿ ਕੰਪਨੀ ਨੇ ਇਸ ਬਾਈਕ ਦੀ ਪਾਵਰਟ੍ਰੇਨ, ਕੀਮਤ, ਡਿਲੀਵਰੀ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਇਹ ਇੱਕ ਹਾਈ ਐਂਡ ਬਾਈਕ ਹੈ, ਜੋ ਖਾਸ ਤੌਰ ‘ਤੇ ਖਰਾਬ ਸੜਕਾਂ ‘ਤੇ ਉੱਚ ਪ੍ਰਦਰਸ਼ਨ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ।

ਹੁਣ ਵੇਖੋ ਤਸਵੀਰਾਂ

Royal Enfield Electric Bike:

Related Posts